Drowning

Drowning a song by Diljit Dosanjh on Foxsoundi — Free Music, Smart Streaming for Everyone

Drowning by Diljit Dosanjh

Drowning Lyrics

[00:04.44] (ਡੁੱਬਿਆ ਕਿ ਤਰਦਾ ਮੈਂ ਰਹਾਂ...)
[00:08.76] ਗੱਲ ਚੰਨ ਦੀ ਕੀ ਕਰਾਂ, ਤੇਰੇ ਵੱਲ ਦਾ
[00:13.52] ਛਾਪਾ ਦਿਲ 'ਤੇ ਉਹ ਸ਼ਾਲ ਪਾ ਗਈ ਛੱਲ ਦਾ
[00:18.03] ਐਸਾ ਜ਼ੁਲਫ਼ਾਂ ਨੂੰ ਚਾਰ-ਚੰਨ ਲਾ ਲਿਆ (ਲਾ ਲਿਆ)
[00:22.74] ਹਾਸੇ ਘੇਰ ਕੇ ਪਟਾਰੀ ਵਿੱਚ ਪਾ ਲਿਆ (ਪਾ ਲਿਆ)
[00:27.22] ਤਾਰੇ ਗਿਣ ਅੱਧੀ ਰਾਤੀ, ਠਾਰੀ ਲੱਗਣ ਤੂੰ ਲਾਤੀ
[00:31.68] ਤੇਰਾ ਰੂਪ ਫ਼ਿਰੇ ਤੱਪਿਆ ਨੀ ਸੰਦਲੀ ਦੁਪਹਿਰਾ
[00:36.72] (ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ)
[00:40.84] (ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ)
[00:46.24] ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ
[00:50.18] ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
[00:55.25] ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ
[00:59.60] ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
[01:13.94] ਅੱਖੀਆਂ ਵਿੱਚ ਤੇਰੇ ਆ ਕੁਝ ਜੱਗਦਾ, ਜਿਉਂ ਅੱਗ ਕੋਈ
[01:18.79] ਮੱਥੇ ਤੇਰੇ ਸੰਗਾਂ ਦਾ ਦਰਿਆ
[01:23.28] ਮੇਰੀ ਦੀਵਾਨਗੀ, ਹੈਰਾਨਗੀ, ਮੇਰਾ ਰੱਬ ਓਹੀ
[01:27.98] ਦਿਲ 'ਤੇ ਬਣ ਵਰ੍ਹ ਜਾ ਆਣ ਕਟਾਰ
[01:31.89] ਇਹ ਨਾ ਕੱਚੀਆਂ ਐਂ ਤੰਦਾਂ, ਦੇਖ ਝੂਠਾ ਜਿਹਾ ਖੰਘਾਂ
[01:36.11] ਤੇਰੇ ਪਿਆਰ ਦਿਆਂ ਰੰਗਾਂ ਨਾਲ਼ ਅੰਬਰਾਂ 'ਚ ਤੈਰਾਂ
[01:41.53] (ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ)
[01:45.48] (ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ)
[01:50.97] ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ
[01:54.86] ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
[01:59.81] ਫ਼ੇਰ ਡੁੱਬਿਆ, ਤੀਰ ਸੀਨੇ ਖੁੱਭਿਆ
[02:03.94] ਐਸਾ ਡੁੱਬਿਆ ਕਿ ਤਰਦਾ ਮੈਂ ਰਹਾਂ ਤੇਰੇ ਨੈਣਾਂ 'ਚ
[02:09.22]

From the album: Ghost