Tuu - Reprise

Tuu - Reprise a song by Akanksha Bhandari on Foxsoundi — Free Music, Smart Streaming for Everyone

Tuu - Reprise by Akanksha Bhandari

Tuu - Reprise Lyrics

[00:18.33] Every time I look into your eyes, I see paradise
[00:27.48] Be together till the end of time
[00:36.33] And every time I see you by my side
[00:42.20] All my sacrifice feel so worth
[00:47.72] I found my guidin' light
[00:54.83] ਭੁੱਲ ਜਾਵਾਂ ਜਗ, ਜਦੋਂ ਕੋਲ ਮੇਰੇ ਬਹਿਣਾ ਐ
[00:59.38] ਖੁਸ਼ੀਆਂ ਨਾ' ਭਰੇ ਵੇਹੜਾ, ਨਾਲ ਜਦੋਂ ਰਹਿਣਾ
[01:03.57] ਪੂਰੀ ਤੇਰੇ ਨਾਲ ਮੈਂ, ਮੇਰੇ ਨਾਲ ਪੂਰਾ ਤੂੰ
[01:08.65] ਅੱਖੀਆਂ 'ਚ ਤੂੰ, ਮੇਰੀ ਅੱਖੀਆਂ 'ਚ ਤੂੰ
[01:12.99] ਸੋਹਣਿਆਂ, ਤੂੰ ਜਦੋਂ ਮੈਨੂੰ ਬਾਹਾਂ ਵਿੱਚ ਲੈਨਾ ਐ
[01:17.63] ਪਿਆਰ ਨਾਲ ਜਦੋਂ ਮੈਨੂੰ ਅਪਨਾ ਤੂੰ ਕਹਿਨਾ ਐ
[01:22.27] ਮਿਲਦਾ ਸੁਕੂਨ, ਚੰਨਾ, ਰੂਹ ਮੇਰੀ ਨੂੰ
[01:26.76] ਸੁਰਮੇ ਦੀ ਥਾਂ, ਮੇਰੀ ਅੱਖੀਆਂ 'ਚ ਤੂੰ
[01:31.25] ਕਸਮੇਂ-ਵਾਦੇ ਤੇਰੇ ਨਾਲ
[01:33.63] ਸੁੱਖ-ਦੁੱਖ ਸਾਰੇ ਤੇਰੇ ਨਾਲ
[01:35.95] ਖੈਰਾਂ ਤੇਰੀ ਰੱਬ ਤੋਂ ਮੰਗਾਂ
[01:41.54] ਮੈਂ ਤੇਰੇ ਨਾਲ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
[01:46.70] ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
[01:51.66] ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
[01:56.57] ਸ਼ਾਮਾਂ ਵਿੱਚ ਤੂੰ, ਦਿਨ ਚੜਾਇਆਂ ਵੀ ਤੂੰ
[02:00.61] ਨਾਲ ਜ਼ਿੰਦਗੀ ਬਿਤਾਵਾਂ, ਜੇ ਤੂੰ ਰੁੱਸੇ, ਮੈਂ ਮਨਾਵਾਂ
[02:05.28] ਸੁੱਧ-ਬੁੱਧ, ਹਾਂ, ਮੈਂ ਖੋਈ, ਸਭ ਅਪਣਾ ਲੁਟਾਵਾਂ
[02:09.95] ਤੈਨੂੰ ਲਿਖ ਦਿੱਤਾ ਰੱਬ ਮੇਰੇ ਲੇਖਾਂ ਵਿੱਚ ਯੂੰ
[02:14.61] ਸ਼ਾਮਾਂ ਵਿੱਚ ਤੂੰ, ਦਿਨ ਚੜਾਇਆਂ ਵੀ ਤੂੰ
[02:19.33] Every time I look into your eyes, I see paradise
[02:28.42] Be together till the end of time
[02:37.37] And every time I see you by my side
[02:43.50] All my sacrifice feel so worth
[02:48.89] I found my guidin' light
[02:55.99]

From the album: Dil Se