Chann

Chann a song by Karan Randhawa on Foxsoundi — Free Music, Smart Streaming for Everyone

Chann by Karan Randhawa

Chann Lyrics

[00:09.48] ਉਹਦੇ ਸੁਰਮੇ 'ਚ ਡੁੱਬੇ ਨੈਣ ਤੱਕੀ ਜਾਂਦੇ ਨੇ
[00:14.26] ਮੇਰੀ ਤਾਈਓਂ ਬਣ ਆਉਂਦੀ ਆ, ਹਾਏ, ਜਾਨ ਦੇ ਉੱਤੇ
[00:19.02] ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
[00:24.21] ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
[00:29.16] ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
[00:34.11] ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
[00:39.40]
[00:59.77] ਸੁਪਣੇ 'ਚ ਉਹਦੇ ਨਾਲ਼ ਕਰੀ ਜਾਵਾਂ ਗੱਲਾਂ ਮੈਂ
[01:04.52] ਤੱਕਿਆ ਕੀ ਉਹਨੂੰ, ਸੱਚੀ ਭੁੱਲੀ ਬੈਠਾ ਅੱਲਾਹ ਮੈਂ
[01:09.46] ਮੁਹੱਬਤ ਦੇ ਬਾਰੇ ਜੀਹਨੂੰ ਪਤਾ ਵੀ ਨਹੀਂ ਹੁੰਦਾ ਸੀ
[01:14.59] ਉਹਦਿਆਂ ਖ਼ਿਆਲਾਂ ਵਿੱਚ ਹੋਇਆ ਫ਼ਿਰਾ ਝੱਲਾ ਮੈਂ
[01:18.69] ਹੱਥ-ਪੈਰ ਸੁੰਨ ਹੁੰਦੇ ਉਹਦੇ ਆਣ ਦੇ ਉੱਤੇ
[01:23.58] ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
[01:28.30] ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
[01:33.54] ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
[01:38.31] ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
[01:43.70]
[01:54.11] ਚਿਹਰਾ ਉਹਦਾ ਅੱਖਾਂ ਮੂਹਰੇ ਰਹੇ ਘੁੰਮਦਾ
[01:59.18] ਸ਼ਹਿਰ ਉਹਦੇ ਦੀ ਮੈਂ ਮਿੱਟੀ ਰਹਾਂ ਚੁੰਮਦਾ
[02:04.00] ਪਤਾ ਹੀ ਨਹੀਂ ਉਹਦੇ ਵਿੱਚ ਐਸਾ ਕੀ ਐ, ਰੱਬਾ ਵੇ
[02:08.95] ਉਹਦੀ ਵਾਜ ਬਿਨਾਂ ਮੈਨੂੰ ਕੁਝ ਵੀ ਨਹੀਂ ਸੁਣਦਾ
[02:13.16] ਰੋਕ ਲੱਗੀ Jaini ਦੇ ਪੀਣ-ਖਾਣ ਦੇ ਉੱਤੇ
[02:18.78]
[02:27.76] ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
[02:32.95] ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
[02:37.79] ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
[02:42.83] ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
[02:48.13]

From the album: Rambo