Tyaar
Tyaar a song by Arjan Dhillon on Foxsoundi — Free Music, Smart Streaming for Everyone
Tyaar Lyrics
MXRCI
ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ
ਬਾਹਰ ਜਾਣ ਦੇ ਲਈ, ਬੇਕਰਾਰ ਹੀ ਨਹੀਂ ਹੋਏ
ਬਾਹਰ ਜਾਣ ਦੇ ਲਈ, ਬੇਕਰਾਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹੋ, ਕਿਹਦੇ ਲਈ ਸਜਣਾ ਤੇ, ਕਿਹਨੂੰ ਐ ਦਿਖਾਉਣਾ?
ਕਿਹਨੇ ਸਾਨੂੰ ਸਜਿਆਂ ਨੂੰ ਦੇਖਣੇ ਲਈ ਆਉਣਾ?
ਜਿੱਦਣ ਦੇ ਉਹਦੇ, ਦਿਦਾਰ ਹੀ ਨਹੀਂ ਹੋਏ
ਦਿਦਾਰ ਹੀ ਨਹੀਂ ਹੋਏ, ਦਿਦਾਰ ਹੀ ਨਹੀਂ ਹੋਏ
ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ
ਹਾਏ, ਸਾਦਗੀ ਤਾਂ ਸਾਡੇ ਕੋਲ਼ੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ੌਕੀਨੀ ਜੱਗ 'ਚ ਮਸ਼ਹੂਰ ਸੀ
ਹਾਏ, ਸਾਦਗੀ ਤਾਂ ਸਾਡੇ ਕੋਲ਼ੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ੌਕੀਨੀ ਜੱਗ 'ਚ ਮਸ਼ਹੂਰ ਸੀ
ਜਿਹੜਾ ਰੰਗ ਪਾ ਲਈਏ, ਉਹੀ ਰੰਗ ਚੜ੍ਹਦਾ
ਹਰ ਕੋਈ ਤੱਕਣੇ ਨੂੰ ਰਾਹਾਂ ਵਿੱਚ ਖੜ੍ਹਦਾ
ਜਦੋਂ ਮਿਲ਼ਦੇ ਸੀ, ਲੜਦੇ ਸੀ
ਤਕਰਾਰ ਹੀ ਨਹੀਂ ਹੋਏ, ਤਕਰਾਰ ਹੀ ਨਹੀਂ ਹੋਏ
ਤਕਰਾਰ ਹੀ ਨਹੀਂ ਹੋਏ
(ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ)
ਹਾਏ, ਟੁੱਟੀ ਆ ਜਦੋਂ ਦੀ ਅਸੀਂ
(ਹਾਏ, ਟੁੱਟੀ ਆ ਜਦੋਂ ਦੀ ਅਸੀਂ)
ਹਾਏ, ਆਸ਼ਿਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ?
ਕਰੇ ਨਾ ਤਾਰੀਫ਼ ਕੋਈ ਦੇਖ ਲਿਓ ਪੁੱਛ ਕੇ
ਹਾਏ, ਸੋਹਣੀਆਂ ਨੇ ਅੱਖਾਂ ਜੋ ਤੁਹਾਨੂੰ ਸੋਹਣਾ ਕਹਿੰਦੀਆਂ
ਅੱਖਾਂ ਯਾਦ ਆਉਣ ਜਦੋਂ ਨੇੜੇ ਨਹੀਂਓ ਰਹਿੰਦੀਆਂ
ਸੀਨੇ ਵਿੱਚੋਂ ਨੈਣ, ਆਰ-ਪਾਰ ਹੀ ਨਹੀਂ ਹੋਏ
ਪਾਰ ਹੀ ਨਹੀਂ ਹੋਏ, ਪਾਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ
ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ
ਬਾਹਰ ਜਾਣ ਦੇ ਲਈ, ਬੇਕਰਾਰ ਹੀ ਨਹੀਂ ਹੋਏ
ਬਾਹਰ ਜਾਣ ਦੇ ਲਈ, ਬੇਕਰਾਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹੋ, ਕਿਹਦੇ ਲਈ ਸਜਣਾ ਤੇ, ਕਿਹਨੂੰ ਐ ਦਿਖਾਉਣਾ?
ਕਿਹਨੇ ਸਾਨੂੰ ਸਜਿਆਂ ਨੂੰ ਦੇਖਣੇ ਲਈ ਆਉਣਾ?
ਜਿੱਦਣ ਦੇ ਉਹਦੇ, ਦਿਦਾਰ ਹੀ ਨਹੀਂ ਹੋਏ
ਦਿਦਾਰ ਹੀ ਨਹੀਂ ਹੋਏ, ਦਿਦਾਰ ਹੀ ਨਹੀਂ ਹੋਏ
ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ
ਹਾਏ, ਸਾਦਗੀ ਤਾਂ ਸਾਡੇ ਕੋਲ਼ੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ੌਕੀਨੀ ਜੱਗ 'ਚ ਮਸ਼ਹੂਰ ਸੀ
ਹਾਏ, ਸਾਦਗੀ ਤਾਂ ਸਾਡੇ ਕੋਲ਼ੋਂ ਕੋਹਾਂ ਦੂਰ ਸੀ
ਸਾਡੀ ਇਹ ਸ਼ੌਕੀਨੀ ਜੱਗ 'ਚ ਮਸ਼ਹੂਰ ਸੀ
ਜਿਹੜਾ ਰੰਗ ਪਾ ਲਈਏ, ਉਹੀ ਰੰਗ ਚੜ੍ਹਦਾ
ਹਰ ਕੋਈ ਤੱਕਣੇ ਨੂੰ ਰਾਹਾਂ ਵਿੱਚ ਖੜ੍ਹਦਾ
ਜਦੋਂ ਮਿਲ਼ਦੇ ਸੀ, ਲੜਦੇ ਸੀ
ਤਕਰਾਰ ਹੀ ਨਹੀਂ ਹੋਏ, ਤਕਰਾਰ ਹੀ ਨਹੀਂ ਹੋਏ
ਤਕਰਾਰ ਹੀ ਨਹੀਂ ਹੋਏ
(ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ)
ਹਾਏ, ਟੁੱਟੀ ਆ ਜਦੋਂ ਦੀ ਅਸੀਂ
(ਹਾਏ, ਟੁੱਟੀ ਆ ਜਦੋਂ ਦੀ ਅਸੀਂ)
ਹਾਏ, ਆਸ਼ਿਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ?
ਕਰੇ ਨਾ ਤਾਰੀਫ਼ ਕੋਈ ਦੇਖ ਲਿਓ ਪੁੱਛ ਕੇ
ਹਾਏ, ਸੋਹਣੀਆਂ ਨੇ ਅੱਖਾਂ ਜੋ ਤੁਹਾਨੂੰ ਸੋਹਣਾ ਕਹਿੰਦੀਆਂ
ਅੱਖਾਂ ਯਾਦ ਆਉਣ ਜਦੋਂ ਨੇੜੇ ਨਹੀਂਓ ਰਹਿੰਦੀਆਂ
ਸੀਨੇ ਵਿੱਚੋਂ ਨੈਣ, ਆਰ-ਪਾਰ ਹੀ ਨਹੀਂ ਹੋਏ
ਪਾਰ ਹੀ ਨਹੀਂ ਹੋਏ, ਪਾਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ, ਤਿਆਰ ਹੀ ਨਹੀਂ ਹੋਏ
ਤਿਆਰ ਹੀ ਨਹੀਂ ਹੋਏ, ਤਿਆਰ ਹੀ ਨਹੀਂ ਹੋਏ
ਹਾਏ, ਟੁੱਟੀ ਆ ਜਦੋਂ ਦੀ ਅਸੀਂ
From the album: Chobar
-
Glorious by Arjan Dhillon , -
Hot Shit by Arjan Dhillon , -
Way Bigger by Arjan Dhillon , -
Suits You by Arjan Dhillon , -
Youth Flow by Arjan Dhillon , -
Biography by Arjan Dhillon , -
Parallel Thoughts by Arjan Dhillon , -
Kuz Saal by Arjan Dhillon , -
Vigde by Arjan Dhillon , -
Back to Sikhi by Arjan Dhillon , -
Tyaar by Arjan Dhillon , -
Woah by Arjan Dhillon , -
Maava'n by Arjan Dhillon , -
Sandalbar by Arjan Dhillon ,