Ve Yaara
Ve Yaara a song by Nikk on Foxsoundi — Free Music, Smart Streaming for Everyone
Ve Yaara Lyrics
[00:18.79] ਅਸੀਂ ਕਾਹਦੀਆਂ, ਹਾਏ, ਤੇਰੇ ਨਾਲ਼ ਲਾ ਲਈਆਂ
[00:23.28] ਦਿਲ ਟੁੱਟਿਆ ਤੇ ਨੀਂਦਰਾਂ ਉਡਾ ਲਈਆਂ
[00:26.90] ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
[00:31.79] ਹਾਏ, ਯਾਰਾ, ਇਹ ਤੂੰ ਕੀ ਕਰਤਾ?
[00:37.67] ਸਾਨੂੰ ਤੇਰੇ ਨਾਲ਼ ਕੋਈ ਗੁੱਸੇ-ਗਿਲੇ ਨਹੀਂ
[00:42.44] ਬਸ ਰੱਬ ਨਾਲ਼ ਐ, ਕਿਉਂ ਆਪਾਂ ਮਿਲੇ ਨਹੀਂ?
[00:46.09] ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
[00:50.89] ਹਾਏ, ਯਾਰਾ, ਇਹ ਤੂੰ ਕੀ ਕਰਤਾ?
[00:55.63] (ਹੋ, ਯਾਰਾ, ਇਹ ਤੂੰ ਕੀ ਕਰਤਾ?)
[01:00.30] (ਹੋ, ਯਾਰਾ, ਇਹ ਤੂੰ ਕੀ ਕਰਤਾ?)
[01:06.86] ਲੋਕੀ ਮੈਨੂੰ ਪੁੱਛਦੇ, "ਕਿਉਂ low-low ਤੂੰ ਰਹਿਨਾ ਐ?"
[01:11.69] ਓਹਨੇ ਮੈਨੂੰ ਮੇਰੇ ਬੁਰੇ ਵਕਤ 'ਚ ਛੱਡਿਐ
[01:16.37] ਪਾਗਲ ਜਿਹਾ ਸ਼ਾਇਰ ਆਂ ਮੈਂ, ਕਿਸੇ ਦੀ ਵੀ ਸੁਣੀ ਨਾ
[01:21.19] ਕਈਆਂ ਦਾ ਤਾਂ ਕਹਿਣਾ ਸੀ ਕਿ ਮਤਲਬ ਕੱਢਿਐ
[01:27.54] ਗੱਲਾਂ ਤੇਰੇ ਬਾਰੇ ਸੁਣੀਆਂ ਨੇ ਬਾਹਲ਼ੀਆਂ
[01:32.30] ਵੇ ਤੂੰ ਹੋਰ ਕਿਤੇ ਮੁੰਦੀਆਂ ਵਟਾ ਲਈਆਂ?
[01:35.91] ਹੋ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
[01:40.79] ਹੋ, ਯਾਰਾ, ਇਹ ਤੂੰ ਕੀ ਕਰਤਾ?
[01:46.51] ਤੂੰ ਕਿਉਂ ਐਦਾਂ ਕੀਤਾ, ਸਮਝ ਨਹੀਓਂ ਆਉਂਦਾ
[01:51.32] ਮੈਂ ਦਿਲ ਜਿੱਥੇ ਲਾਵਾਂ, ਦਿਮਾਗ਼ ਨਹੀਓਂ ਲਾਉਂਦਾ
[01:56.00] ਵੇ ਯਾਰਾ, ਤੇਰਾ ਚਿਹਰਾ ਐ ਚੇਤੇ ਬੜਾ ਆਉਂਦਾ
[02:00.83] ਜੇ ਜਾਣਾ ਈ ਸੀ ਐਦਾਂ, ਫ਼ੇਰ ਜਾਣ ਨਾ ਬਣਾਉਂਦਾ
[02:07.95] Nikk, ਮੇਰੀਆਂ ਹੀ ਗਲਤੀ ਐ ਸਾਰੀਆਂ
[02:12.60] ਉੱਤੋਂ ਨਸ਼ੇ ਦੀਆਂ ਆਦਤਾਂ ਨੇ ਪਾ ਲਈਆਂ
[02:16.32] ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
[02:20.92] ਹਾਏ, ਯਾਰਾ, ਇਹ ਤੂੰ ਕੀ ਕਰਤਾ?
[02:26.85] ਸਾਨੂੰ ਤੇਰੇ ਨਾਲ਼ ਕੋਈ ਗੁੱਸੇ-ਗਿਲੇ ਨਹੀਂ
[02:31.62] ਬਸ ਰੱਬ ਨਾਲ਼ ਐ, ਕਿਉਂ ਆਪਾਂ ਮਿਲੇ ਨਹੀਂ?
[02:35.26] ਹਾਏ, ਯਾਰਾ, ਇਹ ਤੂੰ ਕੀ ਕਰਤਾ, ਸੋਹਣਿਆ?
[02:39.90] ਹਾਏ, ਯਾਰਾ, ਇਹ ਤੂੰ ਕੀ ਕਰਤਾ?
[02:44.89]