Yaad

Yaad a song by Karan Aujla on Foxsoundi — Free Music, Smart Streaming for Everyone

Yaad by Karan Aujla

Yaad Lyrics

[00:00.82](हाँ)
[00:03.90](मुझे याद नहीं है तू)
[00:06.57](मेरे साथ नहीं है तू)
[00:10.39]ਤੇਰੀ ਗੱਲ ਕਿਉਂ ਕਰਾਂ? ਹਰ ਪਲ ਕਿਉਂ ਕਰਾਂ?
[00:12.78]ਤੇਰੀ ਗੱਲ ਕਿਉਂ ਕਰਾਂ? (ਕਿਉਂ ਕਰਾਂ?)
[00:15.37]ਮੇਰੇ ਨਾਲ਼ ਨਹੀਂ ਆਂ ਤੂੰ, ਮੇਰੀ ਯਾਦ ਨਹੀਂ ਆਂ ਤੂੰ
[00:17.82]ਮੈਂਨੂੰ ਯਾਦ ਨਹੀਂ ਆ ਤੂੰ (ਨਹੀਂ ਆ ਤੂੰ)
[00:20.62]ਕਿਸੇ ਹੋਰ ਨਾ' ਤੁਰ ਗਈ
[00:22.53]"ਤੇਰੇ ਨਾਲ਼ੋਂ ਚੰਗਾ", ਕਹਿੰਦੀ, "ਤਾਂ ਤੁਰ ਗਈ"
[00:25.74]ਸਾਡੇ ਵੱਲੋਂ ਛੁੱਟੀ, ਗੌਰੀਏ
[00:27.58]ਉੱਥੇ ਖੁਸ਼ ਰਹਿ ਜਿਹੜੀ ਥਾਂ ਤੁਰ ਗਈ
[00:30.79]ਯਾਦ ਤੈਨੂੰ ਤੇਰੇ ਜਾਣੋਂ ਬਾਦ, ਬਾਦ, ਬਾਦ ਕਿਉਂ ਕਰਾਂ?
[00:35.79]ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
[00:40.89]ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
[00:45.96]ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
[00:50.66]मैं तुझे याद क्यूँ करूँ? तेरी बात क्यूँ करूँ?
[00:53.28]अपने आप क्यूँ लङूँ? (क्यूँ लङूँ? क्यूँ लङूँ?)
[00:55.54]अब मेरे साथ नहीं है तू, मेरी याद नहीं है तू
[00:58.24]मुझे याद नहीं है तू (नहीं है तू)
[01:00.32]ਗੁੱਸਾ ਕਰਦਾ ਨਹੀਂ ਸੀ ਭੋਰਾ
[01:02.32]ਨੀ ਪਰ ਤੂੰ ਜਿਆਦਾ ਬੋਲ ਗਈ ਥੋੜਾ
[01:05.37]ਮੰਨਿਆ ਖ਼ੌਫ਼ ਕਦੇ ਨਹੀਂ ਖਾਂਦਾ
[01:07.47]ਰੋਣਾ ਤਾਂ ਸਾਨੂੰ ਵੀ ਆ ਜਾਂਦਾ
[01:11.28]ਦੱਸ ਮੈਨੂੰ, ਤੇਰੇ ਜਾਣ ਬਾਦ ਤੇਰੀ ਫ਼ਰਿਆਦ ਕਿਉਂ ਕਰਾਂ?
[01:16.20]ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
[01:21.34]ਯਾਦ ਤੈਨੂੰ ਤੇਰੇ ਜਾਣੋਂ ਬਾਦ, ਬਾਦ, ਬਾਦ ਕਿਉਂ ਕਰਾਂ?
[01:26.30]ਦੱਸ ਮੈਨੂੰ, ਹੁਣ ਤੈਨੂੰ ਯਾਦ, ਯਾਦ, ਯਾਦ, ਕਿਉਂ ਕਰਾਂ?
[01:30.87]ਯਾਦ ਕਰਾਂ ਰੋਜ਼, सब याद, मेरी दोस्त
[01:33.01]पर है याद नहीं करना, क्यों मरना मुझे और?
[01:35.77]ये लड़ना और झगड़ना, ना समझना मेरी दौड़
[01:37.97]मुझको ख़ुद से बहतर बनना नहीं और मैं माँगता नहीं support (ना)
[01:40.83]हाँ, भूल गया तुझे, हाँ, उसूल आया मुझ में (aye)
[01:43.30]कल रात की वो बात थी, मैं भूल गया सुबह (ah)
[01:45.83]मेरे साथ वाले partner, "वो कहाँ गयी," पूछें (ah)
[01:48.40]जा bag लेकर देदे, अगर tension है तुझे (चल)
[01:51.02]Mansion से ज़्यादा हम passion में घूमे
[01:53.43]इशारों को तू मेरे caption में ढूँडे (aye)
[01:56.04]पिघलाती थी तू, अब सिर्फ़ जलता जुनून है
[01:58.54]याद नहीं करना, ये हलका सुरूर है
[02:00.91]तू सही लगती दूर है (aye) अब तू भी मशहूर है, हाँ (मशहूर है, हाँ)
[02:06.46]मैं तुझे याद क्यूँ करूँ? तेरी बात क्यूँ करूँ?
[02:08.98]अपने आप क्यूँ लङूँ? (क्यूँ लङूँ? क्यूँ लङूँ?)
[02:11.46]अब मेरे साथ नहीं है तू, मेरी याद नहीं है तू
[02:14.09]मुझे याद नहीं है तू (नहीं है तू)
[02:16.29]ਭੁੱਲ ਗਈ ਆਂ ਮੈਂ ਇਤਰ ਤੇਰਾ ਵੇ
[02:18.85]ਮੈਨੂੰ ਵੀ ਨਹੀਂ ਫ਼ਿਕਰ ਤੇਰਾ ਵੇ
[02:21.55]ਮੈਂ ਵੀ ਨੀ ਕਰਦੀ ਜ਼ਿਕਰ ਤੇਰਾ ਵੇ, ਹੋ
[02:24.79]ਬੜੇ ਹੋਰ ਨੇ ਏਥੇ
[02:26.73]ਤੇਰੇ ਜਿਹੇ ਗਿਣ-ਗਿਣ ਨਹੀਂ ਲੰਘਦੇ
[02:29.05]ਸਾਡੇ ਵੀ ਗਿਣ ਦਿਨ ਨਹੀਂ ਲੰਘਦੇ
[02:31.34]ਕਿਉਂ ਲੱਗਦਾ ਤੇਰੇ ਬਿਨ ਨਹੀਂ ਲੰਘਦੇ
[02:33.96]ਨਾ ਵੀ ਕਰੇਂਗਾ ਚੇਤੇ
[02:37.12]ਨਾ ਮੈਨੂੰ ਹੁਣ ਵੇ ਤੂੰ ਯਾਦ, ਯਾਦ, ਯਾਦ ਨਾ ਕਰੀਂ
[02:42.13]ਯਾਦ ਮੈਨੂੰ ਮੇਰੇ ਜਾਣ ਬਾਦ, ਬਾਦ, ਬਾਦ ਨਾ ਕਰੀਂ
[02:47.28]ਨਾ ਮੈਨੂੰ ਹੁਣ ਵੇ ਤੂੰ ਯਾਦ, ਯਾਦ, ਯਾਦ ਨਾ ਕਰੀਂ
[02:52.17]ਯਾਦ ਮੈਨੂੰ ਮੇਰੇ ਜਾਣ ਬਾਦ, ਬਾਦ, ਬਾਦ ਨਾ ਕਰੀਂ
[03:00.94](ਓਹ-ਓ-ਓ, ਓ-ਓ-ਓ)
[03:05.16]

From the album: Street Dreams