Bobby Cut
Bobby Cut a song by Jazzy B on Foxsoundi — Free Music, Smart Streaming for Everyone
Bobby Cut Lyrics
ਨੀ ਗੱਲ ਸੁਣੀ boby cut ਵਾਲੀਏ
ਨੀ ਗੱਲ ਸੁਣੀ boby cut ਵਾਲੀਏ
ਨੀ ਛੱਡੀ ਛੱਡੀ ਨੈਣੋ ਤੀਰ ਖਾ ਲੀਯੇ
ਜਦੋਂ ਨੱਕਦੀ ਗਿੱਧੇ ਚ ਘੁੱਮ ਘੁੱਮਕੇ
ਨੀ ਤੇਰੇ ਝੁਮਕੇ , ਨੀ ਤੇਰੇ ਝੁਮਕੇ
ਮੁੱਦੇ ਗੱਲਾਂ ਨੂੰ ਚੁੱਮ ਚੁੱਮਕੇ
ਨੀ ਤੇਰੇ ਝੁਮਕੇ , ਨੀ ਤੇਰੇ ਝੁਮਕੇ
ਲਭਦੇ ਨੇ ਚੋਰੀ
ਤੇਰੇ ਨੈਣ ਨੇ ਬਿੱਲੌਰੀ
ਜਿਹਨੂੰ ਤੱਕ ਲਵੇ
ਓਹਦਾ ਦਿਨ ਬਣ ਜਾਏ
ਰੱਖੇ ਤੱਕਣ ਉੱਤੇ ਹੱਥ
ਪਾਵੇ ਮੱਥੇ ਉੱਤੇ ਪੱਟ
ਜਿੰਦ ਮਿੱਤਰਾਂ ਦੀ
ਅਤੇ ਵਾਂਗੂ ਛਣ ਜਾਏ
Glossy ਜੇ ਬੁੱਲਾਂ ਚੋਂ ਨਾ ਲੈ ਤੂੰ
ਤੇਰਾ ਟੈਟੂ , ਨੀ ਤੇਰਾ ਟੈਟੂ
ਰੱਗਾਂ ਕੱਟਕੇ ਸਾਨੂੰ ਲੈ ਬੈਠਉ
ਨੀ ਤੇਰਾ ਟੈਟੂ , ਨੀ ਤੇਰਾ ਟੈਟੂ
ਤੇਰੇ ਨਾਲੋਂ ਭਰਾ
ਤੇਰਾ ਬੱਲੀਏ ਸ਼ਰਾਰਾ
ਜਦੋਂ ਤੁਰਦੀ ਐ
ਧਰਤੀ ਨੂੰ ਹੂਜਦਾ
Hair blond ਤੇਰੀ ਝਾਂਜਰ ਦਾ sound 24/7 ਸਾਡੇ ਕਣੀ ਗੂੰਜਦਾ
ਇੱਕ ਹੋਰ ਗੱਲੋਂ ਮੁੰਡੇ ਪਾਉਣ ਕਸਮਾਂ
ਨੀ ਤੇਰਾ ਚਸ਼ਮਾ , ਨੀ ਤੇਰਾ ਚਸ਼ਮਾ
ਤਾਰਿਆਂ ਜਾ ਪੈਜੂ match ਫੇਸਮਾਂ
ਨੀ ਤੇਰਾ ਚਸ਼ਮਾ , ਨੀ ਤੇਰਾ ਚਸ਼ਮਾ
ਵੱਖ ਨਾਮ ਆ
ਨੀ ਸਮੇ ਸੁਰਨਾਮੇ ਆ
ਦੋਹਾ ਤੇ blame ਆ
ਨੀ ਥਾ ਬੱਸ ਦਿਲਾਂ ਚ ਬਣਾਉਣੀ
ਇੱਕ ਦੁਰਗਾਪੁਰੋਂ ਆ ਮੁੰਡਾ ਗੋਰੀਏ
ਦੂਜੇ ਦੇ ਦਾ ਪਿੰਡ ਮੰਗਲੀ , ਨੀ ਕੋਠੀ 3 ਮੰਜਿਲੀ
ਆਉਂਦੇ ਸਾਲ ਪਿੰਡ ਚ ਆ ਪਾਉਣੀ
Choose ਕਰ ਲਾ ਦੋਹਾਂ ਚੋਂ ਸਾਬ ਮੌਕਾ
ਨੀ ਤੇਰਾ ਕੋਕਾ , ਨੀ ਤੇਰਾ ਕੋਕਾ
ਹਾਂ ਕਰਦੇ ਕਰਈਏ ਕੁੜੇ ਰੋਕਾ
ਨੀ ਤੇਰਾ ਕੋਕਾ , ਨੀ ਤੇਰਾ ਕੋਕਾ
ਝੁਮਕੇ , ਨੀ ਤੇਰੇ ਝੁਮਕੇ
ਟੈਟੂ , ਨੀ ਤੇਰਾ ਟੈਟੂ
ਚਸ਼ਮਾ , ਨੀ ਤੇਰਾ ਚਸ਼ਮਾ
ਕੋਕਾ , ਨੀ ਤੇਰਾ ਕੋਕਾ
ਨੀ ਗੱਲ ਸੁਣੀ boby cut ਵਾਲੀਏ
ਨੀ ਛੱਡੀ ਛੱਡੀ ਨੈਣੋ ਤੀਰ ਖਾ ਲੀਯੇ
ਜਦੋਂ ਨੱਕਦੀ ਗਿੱਧੇ ਚ ਘੁੱਮ ਘੁੱਮਕੇ
ਨੀ ਤੇਰੇ ਝੁਮਕੇ , ਨੀ ਤੇਰੇ ਝੁਮਕੇ
ਮੁੱਦੇ ਗੱਲਾਂ ਨੂੰ ਚੁੱਮ ਚੁੱਮਕੇ
ਨੀ ਤੇਰੇ ਝੁਮਕੇ , ਨੀ ਤੇਰੇ ਝੁਮਕੇ
ਲਭਦੇ ਨੇ ਚੋਰੀ
ਤੇਰੇ ਨੈਣ ਨੇ ਬਿੱਲੌਰੀ
ਜਿਹਨੂੰ ਤੱਕ ਲਵੇ
ਓਹਦਾ ਦਿਨ ਬਣ ਜਾਏ
ਰੱਖੇ ਤੱਕਣ ਉੱਤੇ ਹੱਥ
ਪਾਵੇ ਮੱਥੇ ਉੱਤੇ ਪੱਟ
ਜਿੰਦ ਮਿੱਤਰਾਂ ਦੀ
ਅਤੇ ਵਾਂਗੂ ਛਣ ਜਾਏ
Glossy ਜੇ ਬੁੱਲਾਂ ਚੋਂ ਨਾ ਲੈ ਤੂੰ
ਤੇਰਾ ਟੈਟੂ , ਨੀ ਤੇਰਾ ਟੈਟੂ
ਰੱਗਾਂ ਕੱਟਕੇ ਸਾਨੂੰ ਲੈ ਬੈਠਉ
ਨੀ ਤੇਰਾ ਟੈਟੂ , ਨੀ ਤੇਰਾ ਟੈਟੂ
ਤੇਰੇ ਨਾਲੋਂ ਭਰਾ
ਤੇਰਾ ਬੱਲੀਏ ਸ਼ਰਾਰਾ
ਜਦੋਂ ਤੁਰਦੀ ਐ
ਧਰਤੀ ਨੂੰ ਹੂਜਦਾ
Hair blond ਤੇਰੀ ਝਾਂਜਰ ਦਾ sound 24/7 ਸਾਡੇ ਕਣੀ ਗੂੰਜਦਾ
ਇੱਕ ਹੋਰ ਗੱਲੋਂ ਮੁੰਡੇ ਪਾਉਣ ਕਸਮਾਂ
ਨੀ ਤੇਰਾ ਚਸ਼ਮਾ , ਨੀ ਤੇਰਾ ਚਸ਼ਮਾ
ਤਾਰਿਆਂ ਜਾ ਪੈਜੂ match ਫੇਸਮਾਂ
ਨੀ ਤੇਰਾ ਚਸ਼ਮਾ , ਨੀ ਤੇਰਾ ਚਸ਼ਮਾ
ਵੱਖ ਨਾਮ ਆ
ਨੀ ਸਮੇ ਸੁਰਨਾਮੇ ਆ
ਦੋਹਾ ਤੇ blame ਆ
ਨੀ ਥਾ ਬੱਸ ਦਿਲਾਂ ਚ ਬਣਾਉਣੀ
ਇੱਕ ਦੁਰਗਾਪੁਰੋਂ ਆ ਮੁੰਡਾ ਗੋਰੀਏ
ਦੂਜੇ ਦੇ ਦਾ ਪਿੰਡ ਮੰਗਲੀ , ਨੀ ਕੋਠੀ 3 ਮੰਜਿਲੀ
ਆਉਂਦੇ ਸਾਲ ਪਿੰਡ ਚ ਆ ਪਾਉਣੀ
Choose ਕਰ ਲਾ ਦੋਹਾਂ ਚੋਂ ਸਾਬ ਮੌਕਾ
ਨੀ ਤੇਰਾ ਕੋਕਾ , ਨੀ ਤੇਰਾ ਕੋਕਾ
ਹਾਂ ਕਰਦੇ ਕਰਈਏ ਕੁੜੇ ਰੋਕਾ
ਨੀ ਤੇਰਾ ਕੋਕਾ , ਨੀ ਤੇਰਾ ਕੋਕਾ
ਝੁਮਕੇ , ਨੀ ਤੇਰੇ ਝੁਮਕੇ
ਟੈਟੂ , ਨੀ ਤੇਰਾ ਟੈਟੂ
ਚਸ਼ਮਾ , ਨੀ ਤੇਰਾ ਚਸ਼ਮਾ
ਕੋਕਾ , ਨੀ ਤੇਰਾ ਕੋਕਾ
From the album: Ishq Di Ep
-
Moon Di Copy by Jazzy B , Satti Khokhewalia , Chet Singh , -
Dil Mudia Na by Jazzy B , Chet Singh , Bunty Bains , -
Just Say It by Jazzy B , Mani Longia , Starboy X , -
Bobby Cut by Jazzy B , Prabh Bains , Chet Singh , -
Boldi Ni by Jazzy B , Satti Khokhewalia , Aman Hayer , -
Heeray by Jazzy B , Jashan Inder , Bunty Bains , -
Akh Da Tochan by Jazzy B , Chet Singh , Bunty Bains ,