She Ain’t Innocent

She Ain’t Innocent a song by Parichay on Foxsoundi — Free Music, Smart Streaming for Everyone

She Ain’t Innocent by Parichay

She Ain’t Innocent Lyrics

[00:01.80] Yeah (Parichay)
[00:02.95] Henny', I see you
[00:06.10] She knows what time it is
[00:07.48] Yeah (brr!)
[00:09.18] ਸੁਰਮਈ ਕਾਲ਼ੀ ਅੱਖੀਆਂ ਨੂੰ
[00:12.98] ਦੱਸੋ ਚਸ਼ਮੇ ਦੀ ਕੀ ਲੋੜ
[00:17.50] Hmm, ਤੁਰਦੀ ਐ ਭਾਵੇਂ ਹੌਲ਼ੀ ਤੂੰ
[00:22.13] ਪਿੱਛੇ ਮੁੰਡਿਆਂ ਦੀ ਲੱਗੀ ਐ ਦੌੜ
[00:26.57] Hmm, ਤੱਕਦੀ ਆ slowly-slowly
[00:29.86] ਤੂੰ ਵੀ ਮੇਰੇ ਗੁੱਟ 'ਤੇ rollie
[00:32.36] ਦੱਸਦੀ ਆ ਹੌਲ਼ੀ-ਹੌਲ਼ੀ ਤੇਰੀ ਮੁਸਕਾਨ
[00:35.92] ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
[00:40.64] ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
[00:45.03] ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
[00:49.58] ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
[00:58.42] Yeah, haha!
[01:01.25] Hahaha!
[01:02.19] Parichay, she comin'
[01:03.83] Gucci, Chanel, Louis, Dior
[01:06.39] Every week you're looking galore
[01:08.55] Stylish, halish, modish, faddish
[01:10.86] Oh, my God, baby, you're looking so polished
[01:12.91] So free, so me, so clean, so lean, ha
[01:15.49] So free, so clean, so lean, ha
[01:18.08] So sassy, classy, ha
[01:20.29] So sexy, this is hot
[01:22.02] ਮੈਂ ਲਾਵਾਂ ਗੇੜਾ ਨੀ, sunset ਫ਼ੜ ਕੇ
[01:26.11] ਹੱਥ ਤੇਰਾ ਜਾਨੀਆ, ਤੇਰਾ ਜਾਨੀਆ
[01:31.13] ਤੂੰ ਸੁਣ ਕੇ ਦੇਖ ਲੈ, ਧੜਕਨ ਨਾ ਮੇਰੀ
[01:35.50] ਦਿਲ ਐ ਤੇਰਾ ਜਾਨੀਆ, ਤੇਰਾ ਜਾਨੀਆ
[01:40.06] ਤੂੰ ਇੱਕ ਵਾਰੀ ਕਹਿ ਦੇ, ਮੈਂ ਤਾਰੇ ਥੱਲੇ ਲਾ ਦਊਂ
[01:44.72] ਦੀਵਾਨੇ ਕੋਲ਼ੋਂ ਤੇਰੇ ਕਿਉਂ ਸੰਗਦੀ ਐ ਤੂੰ?
[01:49.04] ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
[01:53.65] ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
[01:58.11] ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
[02:02.62] ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
[02:07.24] ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ
[02:11.90] ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?
[02:17.84]

From the album: Moodz 2