Rabb Nal Gall

Rabb Nal Gall a song by Nirvair Pannu on Foxsoundi — Free Music, Smart Streaming for Everyone

Rabb Nal Gall by Nirvair Pannu

Rabb Nal Gall Lyrics

[00:07.63] ਮੇਰਿਆਂ ਖ਼ਿਆਲਾਂ ਵਿੱਚੋਂ ਉੱਡੇ ਤੇਰੀ ਮਹਿਕ ਵੇ
[00:11.48] ਬੋਲਦਾ ਏਂ ਮੂੰਹੋਂ ਜਦੋਂ, ਡੋਲ੍ਹਦਾ ਏਂ ਸ਼ਹਿਦ ਵੇ
[00:15.84] 'ਕੱਲ੍ਹਾ ਇੱਕ ਨਹੀਓਂ ਪਲ਼, ਹਰ ਪਲ਼ ਕਰੀ ਬੈਠੀ ਆਂ
[00:19.89] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[00:23.46] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[00:27.33] ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
[00:40.38] ਮਿਲ ਗਈਆਂ ਰੂਹਾਂ, ਕਰਾਂ ਇਸ਼ਕੇ ਦੀ ਰਾਖੀ ਮੈਂ
[00:44.17] ਚੇਤੇ ਨਹੀਓਂ ਹੋਰ ਕੁੱਝ, ਤੇਰੇ 'ਚ ਗਵਾਚੀ ਮੈਂ
[00:48.45] ਤੇਰੇ ਮੱਥੇ ਆਲ਼ੇ ਵੱਟ ਦਾ, ਵੇ ਹੱਲ ਕਰੀ ਬੈਠੀ ਆਂ
[00:52.47] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[00:56.06] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[01:00.25] ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
[01:04.27] (ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ)
[01:07.83] ਤੂੰ ਹੱਥਾਂ ਉੱਤੇ ਲੱਗੇ ਮੈਨੂੰ ਤਾਰੇ ਲਏ ਆ 'ਤਾਰ ਵੇ
[01:12.19] ਤੇਰਿਆਂ ਨੈਣਾਂ ਦੇ ਵਿੱਚ ਦਿੱਸਿਆ ਪਿਆਰ ਵੇ
[01:15.83] ਕੋਈ ਇਸ਼ਕ ਨਿਸ਼ਾਨੀ ਮੇਰੇ ਕੰਨਾਂ ਨੂੰ ਕਰਾ ਦੇਈਂ
[01:19.46] ਫ਼ੁੱਲ, ਹਾਏ ਵੇ, ਬੂਹੀਆਂ ਵਾਲ਼ੇ ਭਾਵੇਂ ਝੋਲੀ ਪਾ ਦੇਵੀਂ
[01:23.54] (ਭਾਵੇਂ ਝੋਲੀ ਪਾ ਦੇਵੀਂ)
[01:25.19] ਹੋ, Jagjeet ਲੋਕਾਂ ਵਾਲ਼ੇ ਛੱਲ ਫੜ੍ਹੀ ਬੈਠੀ ਆਂ
[01:28.84] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[01:32.72] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[01:36.74] ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
[01:40.80] (ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ)
[01:51.98] ਹੋ, ਸਾਡੇ ਉੱਤੇ ਪੈਂਦੀ ਨਹੀਓਂ ਨਜ਼ਰਾਂ ਦੀ ਰਾਤ ਵੇ
[01:56.38] ਚੁੰਨੀ ਲੜ ਬੰਨ੍ਹੀ ਬੈਠੀ ਤੇਰਾ-ਮੇਰਾ ਸਾਥ ਵੇ
[01:59.82] ਰੱਖ ਫ਼ਿਕਰਾਂ ਨੂੰ ਪਾਸੇ, ਦੱਸ ਕਾਹਦੀਆਂ ਨੇ ਫ਼ਿਕਰਾਂ?
[02:03.94] ਮੇਰਾ ਕੁੱਝ ਵੀ ਨਹੀਂ ਏਥੇ, ਸੱਚੀ, ਤੇਰੇ ਬਾਅਦ ਵੇ
[02:07.73] ਤੇਰੀ ਪੈੜ ਵਿੱਚ, ਚੰਨਾ, ਪੈਰ ਧਰੀ ਬੈਠੀ ਆਂ
[02:11.21] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[02:14.99] ਮੈਂ ਤੇਰੀ-ਮੇਰੀ ਰੱਬ ਨਾ' ਵੇ ਗੱਲ ਕਰੀ ਬੈਠੀ ਆਂ
[02:18.61] ਮੈਂ ਤੇਰੀ-ਮੇਰੀ ਰੱਬ ਨਾਲ਼ ਗੱਲ ਕਰੀ ਬੈਠੀ ਆਂ
[02:24.04]

From the album: PRIME