Bageechi

Bageechi a song by Satinder Sartaaj on Foxsoundi — Free Music, Smart Streaming for Everyone

Bageechi by Satinder Sartaaj

Bageechi Lyrics

[00:00.99] Jeevan
[00:14.92] ਬਗੀਚੀ ਦੇ... ਕੋਨੇ 'ਚ
[00:20.12] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[00:25.29] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ ਅਸਰ ਸੀ
[00:30.18] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[00:35.40] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ ਅਸਰ ਸੀ
[00:50.91] ਇਲਾਕੇ 'ਚ ਉਸਦੀ ਨਜ਼ਾਕਤ ਦੇ ਚਰਚੇ
[00:56.06] ਨਫਾਸਤ ਦੇ ਚਰਚੇ, ਲਿਆਕਤ ਦੇ ਚਰਚੇ
[01:06.34] ਇਲਾਕੇ 'ਚ ਉਸਦੀ ਨਜ਼ਾਕਤ ਦੇ ਚਰਚੇ
[01:11.66] ਨਫਾਸਤ ਦੇ ਚਰਚੇ, ਲਿਆਕਤ ਦੇ ਚਰਚੇ
[01:16.92] ਤੇ ਭੌਰੇ ਨੂੰ... ਆਪਣੀ ਜੀ
[01:21.75] ਕਿ ਭੌਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ
[01:26.96] ਕਿ ਭੌਰੇ ਨੂੰ ਆਪਣੀ ਨਾਕਾਮੀ ਦਾ ਡਰ ਸੀ
[01:32.09] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ ਅਸਰ ਸੀ
[01:37.07] ਬਗੀਚੀ ਦੇ... ਕੋਨੇ 'ਚ
[01:42.47] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[01:47.57] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ ਅਸਰ ਸੀ
[02:02.87] ਦਾ ਨਾ ਨਾ ਨਾ... ਵੇ ਏ ਨਾ
[02:18.13] ਕੀਹਦੇ ਨੇੜਿਓ ਜਾਂਦੀ ਉਸਦੀ ਉਡਾਰੀ
[02:23.21] ਕਿ ਏਸੇ 'ਚ ਉਲਝੀ ਕਾਇਨਾਤ ਸਾਰੀ
[02:31.46] ਕੀਹਦੇ ਨੇੜਿਓ ਜਾਂਦੀ ਉਸਦੀ ਉਡਾਰੀ
[02:36.14] ਕਿ ਏਸੇ 'ਚ ਉਲਝੀ ਕਾਇਨਾਤ ਸਾਰੀ
[02:41.68] ਕਿ ਉਸਦੀ ਜੀ... ਪਤਾ ਨਹੀਂ ਸੀ
[02:46.66] ਕਿ ਉਸਦੀ ਪਤਾ ਨਹੀਂ ਜੀ ਕਿਸ ਤੇ ਨਜ਼ਰ ਸੀ
[02:51.69] ਕਿ ਸਾਰੇ ਹੀ ਫੁੱਲਾਂ ਤੋਂ ਜਿਸਦੇ ਅਸਰ ਸੀ
[02:56.52] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[03:01.89] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ ਅਸਰ ਸੀ
[03:23.03] ਬਿਆਨੀ ਤੋਂ ਬਾਹਰ ਬਹੁਤ ਖ਼ੂਬਸੂਰਤ
[03:27.78] ਜੀ ਇਸ ਕੰਮ ਲਈ ਸ਼ਾਇਰਾਂ ਦੀ ਜ਼ਰੂਰਤ
[03:37.96] ਬਿਆਨੀ ਤੋਂ ਬਾਹਰ ਬਹੁਤ ਖ਼ੂਬਸੂਰਤ
[03:43.34] ਜੀ ਇਸ ਕੰਮ ਲਈ ਸ਼ਾਇਰਾਂ ਦੀ ਜ਼ਰੂਰਤ
[03:48.48] ਕਿ ਹਮਰਾਜ਼... ਉਸਦੀ ਵੀ
[03:53.38] ਕਿ ਹਮਰਾਜ਼ ਉਸਦੀ ਕੋਈ ਨਾਜ਼ੁਕ ਲਗਰ ਸੀ
[03:58.75] ਕਿ ਸਾਰੇ ਹੀ ਫੁੱਲਾਂ ਤੋਂ ਜਿਸਦੇ ਅਸਰ ਸੀ
[04:03.56] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[04:08.96] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ ਅਸਰ ਸੀ
[04:23.86] ਦਾ ਨਾ ਨਾ ਨਾ ਏ... ਨਾ ਏ
[04:39.76] ਜੋ ਖੁਸ਼ਬੂ ਨੂੰ ਉਸਨੇ ਸਹੇਲੀ ਬਣਾਇਆ
[04:44.72] ਤੇ ਸਾਰਾ ਗੁਲਸਤਾਂ ਪਹੇਲੀ ਬਣਾਇਆ
[04:52.99] ਜੋ ਖੁਸ਼ਬੂ ਨੂੰ ਉਸਨੇ ਸਹੇਲੀ ਬਣਾਇਆ
[04:57.74] ਤੇ ਸਾਰਾ ਗੁਲਸਤਾਂ ਪਹੇਲੀ ਬਣਾਇਆ
[05:03.06] ਹਾਂ, Sartaaj... ਪਿਸੇ
[05:08.05] ਹਾਂ, Sartaaj ਪਿਸੇ ਬੜੇ ਖ਼ੂਬ ਤਰ ਸੀ
[05:13.28] ਕਿ ਸਾਰੇ ਹੀ ਫੁੱਲਾਂ ਤੋਂ ਜਿਸਦੇ ਅਸਰ ਸੀ
[05:18.33] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[05:23.43] ਕਿ ਸਾਰੇ ਹੀ ਫੁੱਲਾਂ 'ਤੇ ਜਿਸਦਾ ਅਸਰ ਸੀ
[05:28.45] ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[05:33.90] ਬਗੀਚੀ ਓ... ਬਗੀਚੀ ਦੇ ਕੋਨੇ 'ਚ ਤਿਤਲੀ ਦਾ ਘਰ ਸੀ
[05:41.49] ਕਿ ਸਾਰੇ ਹੀ ਫੁੱਲਾਂ 'ਤੇ ਜਿਸਦੇ... ਓ ਅਸਰ ਸੀ
[05:55.97]

From the album: Bageechi