Note

Note a song by Babbu Maan on Foxsoundi — Free Music, Smart Streaming for Everyone

Note by Babbu Maan

Note Lyrics

[00:11.04] ਜੱਦ ਪੂਰੀ ਦੁਨੀਆ ਦੀ ਹਿਕ 'ਚ recession ਝੰਡਾ ਗੱਡਦੈ
[00:15.38] ਨੀ ਫੇਰ ਜੱਟ, ਹੋਏ-ਹੋਏ
[00:17.85] ਧਰਮ ਨਾਲ!
[00:20.30] ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ
[00:22.73] ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ
[00:25.29] ਨੀ ਫੇਰ ਜੱਟ ਨੋਟ ਜੁੱਤੀ 'ਚੋਂ ਕੱਢਦੈ
[00:28.03] ਨੀ ਫੇਰ ਜੱਟ, hands are quite
[00:29.68] ਜੱਟ ਸੋਚੇ but just trust quar
[00:31.66] ਜ਼ਮੀਨ ਗਈ, Tax on money required
[00:33.94] ਕਢਾਈ new Beamer
[00:35.38] Tax distros the swipe
[00:37.07] Baby, ਜੱਟ is boss
[00:38.65] ਚੱਪੜ ਚਿੜੀ ਵਿੱਚ ਆ ਗਈ ਪੈਲ਼ੀ
[00:41.27] ਇੱਕ ਕਾਕੇ ਨੇ Bimmer ਲੇ ਲਈ
[00:43.96] ਦੋ silencer ਲਾਏ ਗੱਡੀ ਨੂੰ, ਤਾਂਹ ਨੂੰ ਧੂੰਆ ਛੱਡਦੈ
[00:47.85] ਨੀ ਦੇਖ ਜੱਟ, ਹੋਏ-ਹੋਏ (Show your money boy...)
[00:50.66] ਹਾਏ, ਨੀ ਜੱਟ (Show me money boy)
[00:52.92] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[00:55.30] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[00:57.73] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[01:00.26] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[01:03.67]
[01:13.54] ਇੱਕ ਰੱਖਿਆ ਕੋਇਲਾਂ ਦਾ ਜੋੜਾ
[01:16.29] ਇੱਕ ਝੋਟਾ, ਇੱਕ ਅੱਥਰਾ ਘੋੜਾ
[01:19.05]
[01:23.94] ਇੱਕ ਰੱਖਿਆ ਕੋਇਲਾਂ ਦਾ ਜੋੜਾ
[01:26.12] ਇੱਕ ਝੋਟਾ, ਇੱਕ ਅੱਥਰਾ ਘੋੜਾ
[01:28.65] ਦੇਖ ਹੜੰਬਾ ਚੱਲੇ ਜੱਟ ਦਾ, ਨੋਟ ਤੁਰੀ ਥਾਂ ਛੱਡਦੈ
[01:32.60] ਨੀ ਦੇਖ ਜੱਟ, ਹੋਏ-ਹੋਏ (Show your money boy...)
[01:35.09] ਨੀ ਦੇਖ ਜੱਟ (Show me money boy)
[01:38.17] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[01:40.33] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[01:43.24] ਨੋਟ ਜੁੱਤੀ 'ਚੋਂ ਕੱਢਦੈ
[01:46.22] Everthing you got boy i want it
[01:48.32] Everything you get yeah i'll have it
[01:50.99] Show me the money honey, your style
[01:53.11] Show me the money honey, your style
[01:55.84] ਕੋਠੀ, Car, ਕਬੂਤਰ, ਕੁੱਤੇ
[01:57.88] ਤੇਰੇ ਜਾਗੇ ਨੇ ਭਾਗ ਸੁੱਤੇ
[02:00.36] ਓਏ, ਨਸ਼ੇ-ਪੱਤੇ ਨੂੰ ਹੱਥ ਨਾ ਲਾ
[02:03.62] ਤੱਕੜਾ ਹੋਜਾ gym-shym ਜਾ
[02:06.12] ਦੁੱਧ-ਦਹੀਂ ਦੀ ਪਾਲਾ ਆਦਤ
[02:08.88] ਲੰਘ ਜਾ ਝੰਡੇ ਗੱਡਦੈ
[02:10.19] ਓਹ ਦੇਖ ਜੱਟ, ਉਂਹੁ-ਉਂਹੁ (Show your money boy...)
[02:12.50] ਦੇਖ, ਓਏ (Show me money boy)
[02:14.74] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[02:17.46] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[02:20.07] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[02:22.90] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[02:26.13] Good time, bad time come and go
[02:28.09] Last month stranding in all busy
[02:29.78] Jatt going with the flow
[02:31.17] Give and take whatever life
[02:32.34] Throws extra hours
[02:33.63] Know this, ਕਮਲੀਏ
[02:35.35] ਜ-ਜ-ਜ-ਜ ਜੱਟ is spark
[02:36.97] ਜ-ਜ-ਜ-ਜ ਜੱਟ is spark, ਜ-ਜ-ਜ-ਜ
[02:41.25] ਦੁਸ਼ਮਣ ਨੂੰ ਵੀ ਗਲ਼ ਨਾਲ ਲਾਈਏ
[02:43.79] ਜਿਸ ਨਾਲ ਖਾਈਏ, ਭੱਲਾ ਮਨਾਈਏ
[02:46.40]
[02:50.78] ਦੁਸ਼ਮਣ ਨੂੰ ਗਲ਼ ਨਾਲ ਲਾਈਏ
[02:53.43] ਜਿਸ ਨਾਲ ਖਾਈਏ, ਭੱਲਾ ਮਨਾਈਏ
[02:56.36] ਓਹ ਮੰਡੀ ਵਿੱਚ ਰੁੱਲਦੈ, ਜਿਹੜਾ ਗਿੱਲੀ ਜਿਰੀ ਵੱਢਦੈ
[03:00.40] ਨੀ ਦੇਖ ਜੱਟ, ਉਂਹੁ-ਉਂਹੁ (Show your money boy...)
[03:02.58] ਹਾਏ, ਨੀ ਜੱਟ (Show me money boy)
[03:05.18] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[03:07.62] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[03:10.27] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[03:12.91] ਨੀ ਦੇਖ ਜੱਟ ਨੋਟ ਜੁੱਤੀ 'ਚੋਂ ਕੱਢਦੈ
[03:17.91]
[03:25.95] ਸਾਂਹ ਮੁੱਕ ਜਾਂਦੇ, ਗੀਤ ਨਾ ਮੁੱਕਦੇ
[03:28.75] Passionate ਕਦੇ ਰਾਹ 'ਚ ਨਾ ਰੁੱਕਦੇ
[03:31.34]
[03:36.16] ਸਾਂਹ ਮੁੱਕ ਜਾਂਦੇ, ਗੀਤ ਨਾ ਮੁੱਕਦੇ
[03:38.68] Passionate ਕਦੇ ਰਾਹ 'ਚ ਨਾ ਰੁੱਕਦੇ
[03:41.17] ਅਕਲ ਵੀ ਹੋਣਾ ਮਾਣ ਹੈ ਉਹਨਾਂ
[03:43.64] ਆਗਿਆ ਲੌਟ ਓਹ ਜੱਦ ਦਾ
[03:45.37] ਨੀ ਦੇਖ ਜੱਟ, ਹੋਏ-ਹੋਏ (Show your money boy...)
[03:47.77] ਹਾਏ, ਨੀ ਜੱਟ (Show me money boy)
[03:50.88] ਨੋਟ ਜੁੱਤੀ 'ਚੋਂ ਕੱਢਦੈ
[03:53.04] ਨੀ ਦੇਖ ਜੱਟ ਨੋਟ ਜੁੱਤੀ 'ਚੋਂ, ਉਂਹੁ-ਉਂਹੁ
[03:56.13] ਨੋਟ ਜੁੱਤੀ 'ਚੋਂ, ਉਂਹੁ-ਉਂਹੁ
[03:58.68] ਨੋਟ ਜੁੱਤੀ 'ਚੋਂ, ਉਂਹੁ-ਉਂਹੁ
[04:01.07] ਨੋਟ ਜੁੱਤੀ 'ਚੋਂ, ਉਂਹੁ-ਉਂਹੁ
[04:03.82] ਨੋਟ ਜੁੱਤੀ 'ਚੋਂ ਕੱਢਦੈ
[04:10.88]

From the album: Itihaas