0 To 100

0 To 100 a song by Sidhu Moose Wala on Foxsoundi — Free Music, Smart Streaming for Everyone

0 To 100 by Sidhu Moose Wala

0 To 100 Lyrics

[00:04.84] Yeah Sidhu Moose Wala Baby
[00:11.38] Drip Drip
[00:11.91] Show Mxrci On It
[00:13.74] ਹੋ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
[00:17.02] ਜੱਟ ਜ਼ੋਰ ਵੀ ਕਰੇ ਸ਼ਰੇਆਮ ਕਰੇ ਸੋਹਣੀਏ
[00:20.41] Fame ਮੇਰੇ Bed ਤੇ ਆਰਾਮ ਕਰੇ ਸੋਹਣੀਏ
[00:23.71] ਪੈਸਾ ਡਿੱਗੇ ਬੈਂਕਾਂ ਚ ਅਲਾਰਮ ਕਰੇ ਸੋਹਣੀਏ
[00:27.30] ਹੋ G Class Gt Road ਜਾਮ ਕਰੇ ਸੋਹਣੀਏ
[00:30.33] ਸੜਕਾਂ ਤੇ ਘੁੰਮਮੇਂ ਸੁਭਉ ਸ਼ਾਮ ਕਰੇ ਸੋਹਣੀਏ
[00:33.54] ਲੱਗਣ ਜਿਥੋਂ ਜਨਤਾ ਸਲਾਮ ਕਰੇ ਸੋਹਣੀਏ
[00:36.83] ਟੀਸੇ ਕਰੇ ਰੰਨਾਂ ਨਾਲ ਕਲਾਮ ਕਰੇ ਸੋਹਣੀਏ
[00:40.51] Hard Work Luck ਤਾਂ ਹਰਾਮ ਕਰੇ ਸੋਹਣੀਏ
[00:43.46] No Lean Shit ਨਾ ਗਰਮ ਕਰੇ ਸੋਹਣੀਏ
[00:46.83] ਮੈਨੂੰ ਸਬ ਨਾਲੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
[00:50.03] Industry ਚ ਕੱਢ ਜਿਵੇਂ ਪਾਲਮ ਕਰੇ ਸੋਹਣੀਏ
[00:53.24] ਓਹ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
[00:56.69] ਵੱਡੇ ਵੱਡੇ ਖਾਸਾ ਨੂੰ ਵੀ ਆਮ ਕਰੇ ਸੋਹਣੀਏ
[01:00.05] ਮੱਥੇ ਤੇ ਨਸੀਬ ਮੇਰਾ ਚਰਮ ਕਰੇ ਸੋਹਣੀਏ
[01:03.30] ਓਹ ਕੱਢੇ ਕੱਢੇ ਖਾਵਾਂ ਮੈਨੂੰ ਕਾਮ ਕਰੇ ਸੋਹਣੀਏ
[01:07.46] ਓਹ ਰੋਲੇ Model Dead ਰਬ ਰਾਮ ਕਰੇ ਸੋਹਣੀਏ
[01:09.78] Record Break ਜਿਵੇਂ Tom ਕਰੇ ਸੋਹਣੀਏ
[01:13.23] ਇਰਾਦੇ ਮੇਰੇ Week ਨਾ ਅਣਜਾਮ ਕਰੇ ਸੋਹਣੀਏ
[01:16.47] ਮੈਨੂੰ Inspire ਮੇਰੀ Mom ਕਰੇ ਸੋਹਣੀਏ
[01:19.72] ਓਹ Young Age Vote ਇਹ ਅਵਾਮ ਕਰੇ ਸੋਹਣੀਏ
[01:22.95] Proud Back Home ਮੂਸਾ ਗੱਮ ਕਰੇ ਸੋਹਣੀਏ
[01:26.35] ਸਿੱਧੂ ਹੁਣ ਵੱਡੇ ਟਾਮ ਝਾਮ ਕਰੇ ਸੋਹਣੀਏ
[01:29.58] ਓਹ ਗੋਲੀ ਚੱਲੀ ਵਾਂਗੂ Sound ਨਾਮ ਕਰੇ ਸੋਹਣੀਏ

From the album: No Name