Samjhawan (From "Humpty Sharma Ki Dulhania")

Samjhawan (From "Humpty Sharma Ki Dulhania") a song by Jawad Ahmad on Foxsoundi — Free Music, Smart Streaming for Everyone

Samjhawan (From "Humpty Sharma Ki Dulhania") by Jawad Ahmad

Samjhawan (From "Humpty Sharma Ki Dulhania") Lyrics

[00:16.35] ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ
[00:20.73] ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ
[00:25.32] ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ
[00:29.64] ਨਹੀਂ ਜੀਨਾ ਤੇਰੇ ਬਾਝੋਂ, ਨਹੀਂ ਜੀਨਾ, ਨਹੀਂ ਜੀਨਾ
[00:36.41] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[00:45.40] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[00:54.32] ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
[01:03.32] ਤੂੰ ਦਿਲ, ਤੂਹੀਓਂ ਜਾਨ ਮੇਰੀ
[01:07.83] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[01:17.09] ਤੂੰ ਕੀ ਜਾਣੇ ਪਿਆਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
[01:25.88] ਤੂੰ ਦਿਲ, ਤੂਹੀਓਂ ਜਾਨ ਮੇਰੀ
[01:30.18] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[01:40.54]
[02:01.16] ਮੇਰੇ ਦਿਲ ਨੇ ਚੁਨ ਲਈਆਂ ਨੇ ਤੇਰੇ ਦਿਲ ਦੀਆਂ ਰਾਹਾਂ
[02:10.11] ਤੂੰ ਜੋ ਮੇਰੇ ਨਾਲ ਤੁਰੇ ਤਾਂ ਤੁਰ ਪਏ ਮੇਰੀਆਂ ਸਾਹਾਂ
[02:17.94] ਜੀਨਾ ਮੇਰਾ, ਹਾਏ, ਹੁਣ ਹੈ ਤੇਰਾ, ਕੀ ਮੈਂ ਕਰਾਂ?
[02:26.05] ਤੂੰ ਕਰ ਏਤਬਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
[02:35.37] ਤੂੰ ਦਿਲ, ਤੂਹੀਓਂ ਜਾਨ ਮੇਰੀ
[02:39.99] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[02:51.09] ਵੇ ਚੰਗਾ ਨਹੀਓਂ ਕੀਤਾ, ਬੀਬਾ...
[02:55.41] ਵੇ ਚੰਗਾ ਨਹੀਓਂ ਕੀਤਾ, ਬੀਬਾ, ਦਿਲ ਮੇਰਾ ਤੋੜ ਕੇ
[03:02.40] ਵੇ ਬੜਾ ਪਛਤਾਈਆਂ ਅੱਖਾਂ...
[03:06.66] ਵੇ ਬੜਾ ਪਛਤਾਈਆਂ ਅੱਖਾਂ ਨਾਲ ਤੇਰੇ ਜੋੜ ਕੇ
[03:24.25] ਤੈਨੂੰ ਛੱਡ ਕੇ ਕਿੱਥੇ ਜਾਵਾਂ? ਤੂੰ ਮੇਰਾ ਪਰਛਾਵਾਂ
[03:33.30] ਤੇਰੇ ਮੁੱਖੜੇ ਵਿੱਚ ਹੀ ਮੈਂ ਤਾਂ ਰੱਬ ਨੂੰ ਅਪਨੇ ਪਾਵਾਂ
[03:40.99] ਮੇਰੀ ਦੁਆ, ਹਾਏ, ਸਜਦਾ ਤੇਰਾ ਕਰਦੀ ਸਦਾ
[03:49.14] ਤੂੰ ਸੁਨ ਇਕਰਾਰ ਮੇਰਾ, ਮੈਂ ਕਰੂੰ ਇੰਤਜ਼ਾਰ ਤੇਰਾ
[03:58.31] ਤੂੰ ਦਿਲ, ਤੂਹੀਓਂ ਜਾਨ ਮੇਰੀ
[04:02.86] ਮੈਂ ਤੈਨੂੰ ਸਮਝਾਵਾਂ ਕੀ? ਨਾ ਤੇਰੇ ਬਿਨਾਂ ਲਗਦਾ ਜੀਅ
[04:13.40]

From the album: Arijit Singh - India Tour Hits