Summer High

Summer High a song by AP Dhillon on Foxsoundi — Free Music, Smart Streaming for Everyone

Summer High by AP Dhillon

Summer High Lyrics

[00:07.38] ਇੱਕ ਸਾਡੇ ਮਿਲਣ ਦੀਆਂ ਖ਼ਬਰਾਂ
[00:11.53] ਪਿਆਰ 'ਚ ਭਿਜਣ ਦੀਆਂ ਸੱਧਰਾਂ
[00:15.63] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[00:19.78] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[00:24.46] ਓ, ਬੱਦਲ਼ ਕਰਦੇ ਮਾਹੌਲ ਖ਼ਰਾਬ
[00:26.62] ਤੁਸੀਂ ਨਾ ਲੱਭਦੇ ਕਿਤੇ, ਜਨਾਬ
[00:28.77] ਟਿਕ ਕੇ ਬਹਿ ਕਿਤੇ ਨਹੀਂ ਹੁੰਦਾ
[00:30.82] ਦਿਲ ਵਿੱਚ ਵੱਜੇ ਮੇਰੇ ਰਬਾਬ
[00:32.96] ਅੱਖਾਂ ਵਿੱਚ ਜੱਗੀਆਂ ਬੱਤੀਆਂ
[00:36.41] ਚੁੱਕੀਆਂ ਮੈਂ ਇਸ਼ਕ ਦੀਆਂ ਛੱਤੀਆਂ
[00:40.77] ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ
[00:44.93] ਇਹ ਹੁਣ ਮੈਨੂੰ ਲੀਣ ਨਾ ਦਿੰਦੀਆਂ
[00:49.06] ਇੱਕ ਸਾਡੇ ਮਿਲਣ ਦੀਆਂ ਖ਼ਬਰਾਂ
[00:53.16] ਪਿਆਰ 'ਚ ਭਿਜਣ ਦੀਆਂ ਸੱਧਰਾਂ
[00:57.31] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[01:01.59] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[01:06.82]
[01:15.53] ਚਾਹ ਚੜ੍ਹ ਜਾਂਦਾ ਤੇਰਾ ਨਾਮ ਸੁਣ
[01:19.03] ਖ਼ਿਆਲਾਂ ਨੂੰ ਮੈਂ ਗਲ਼ ਨਾਲ਼ ਲਾ ਲਾਂ ਨੀ
[01:23.77] ਹੋਣ ਜੇ ਦਿਲਾਂ 'ਤੇ ਨਾਮ ਲਿਖਦੇ
[01:27.32] ਮੈਂ ਨਾਮ ਤੇਰਾ ਦਿਲ 'ਤੇ ਲਿਖਾ ਲਾਂ ਨੀ
[01:30.43] ਹਵਾਵਾਂ ਤੈਨੂੰ (ਲੱਗਣ ਨਾ ਤੱਤੀਆਂ)
[01:34.84] ਫ਼ਿਕਰਾਂ ਮੈਂ (ਵਾਜਾਂ ਮਾਰ ਸੱਦੀਆਂ)
[01:39.03] ਇਹ ਦਾਰੂ ਹੁਣ (ਪੀਣ ਨਾ ਦਿੰਦੀਆਂ)
[01:43.29] ਇਹ ਦਾਰੂ ਹੁਣ ਪੀਣ ਨਾ ਦਿੰਦੀਆਂ
[01:47.49] ਇੱਕ ਸਾਡੇ ਮਿਲਣ ਦੀਆਂ ਖ਼ਬਰਾਂ
[01:51.69] ਪਿਆਰ 'ਚ ਭਿਜਣ ਦੀਆਂ ਸੱਧਰਾਂ
[01:55.76] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[02:00.06] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[02:04.03] ਇੱਕ ਸਾਡੇ ਮਿਲਣ ਦੀਆਂ ਖ਼ਬਰਾਂ
[02:08.45] ਪਿਆਰ 'ਚ ਭਿਜਣ ਦੀਆਂ ਸੱਧਰਾਂ
[02:12.54] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[02:16.62] ਇਹ ਹੁਣ ਮੈਨੂੰ ਜੀਣ ਨਾ ਦਿੰਦੀਆਂ
[02:19.96]

From the album: Two Hearts Never Break The Same