Waareya - Duet Version

Waareya - Duet Version a song by Palak Muchhal on Foxsoundi — Free Music, Smart Streaming for Everyone

Waareya - Duet Version by Palak Muchhal

Waareya - Duet Version Lyrics

[00:24.98] ਦਿਨ-ਰਾਤ ਅੱਖੀਆਂ ਨੂੰ ਬਸ ਤੂੰ ਹੀ ਦਿਸਦਾ ਐ
[00:30.74] ਤੂੰ ਨਾ ਦਿਖੇ ਤੋ ਜੀਅ ਨਹੀਂ ਲਗਦਾ ਮੇਰਾ
[00:36.69] ਦਿਲ ਦੀ ਜਗ੍ਹਾ ਤੂੰ ਹੀ ਪਲ-ਪਲ ਧੜਕਤਾ ਹੈ
[00:42.42] ਭੁੱਲ ਕੇ ਵੀ ਯਾਰਾ ਤੂੰ ਨਹੀਂ ਹੋਣਾ ਜੁਦਾ
[00:48.45] हक़दार तेरा हूँ, हर बार तेरा हूँ
[00:54.27] अब लूँ जनम चाहे मैं १०० दफ़ा
[00:59.51] ਦੁਨੀਆ ਸਾਰੀ ਛੱਡ ਕੇ ਚੱਲਿਆ
[01:02.46] ਤੇਰੀਆਂ ਰਾਹਵਾਂ, ਤੇਰੀ ਗਲੀਆਂ
[01:05.36] ਤੇਰੇ ਸਦਕੇ ਸੱਭ ਮੈਂ ਵਾਰਿਆ
[01:11.14] ਜਿਸ ਦਿਨ ਸੇ ਤੂੰ ਸਾਨੂੰ ਮਿਲਿਆ
[01:14.19] ਮੈਂ ਤੇਰੇ ਪਿੱਛੇ-ਪਿੱਛੇ ਤੁਰਿਆ
[01:17.04] ਤੇਰੇ ਸਦਕੇ ਸੱਭ ਮੈਂ ਵਾਰਿਆ
[01:22.24]
[01:47.09] मुझ से हज़ारों हैं, तुझ सा नहीं कोई
[01:52.73] ਮੈਂ ਹੂੰ ਸਿਤਾਰਾ, ਤੂੰ ਚੰਨ ਐ ਮੇਰਾ
[01:58.74] ਮੈਨੂੰ ਖੁਦਾ ਤੇਰੀ ਅੱਖਾਂ 'ਚ ਦਿਸਦਾ ਐ
[02:04.48] ਕਿਵੇਂ ਕਰਾਂ ਤੇਰਾ ਮੈਂ ਸ਼ੁਕਰੀਆ?
[02:10.25] ਜਿਸ ਦੀ ਨਹੀਂ ਰਾਤਾਂ, ਹੈ ਉਹ ਸਵੇਰਾ ਤੂੰ
[02:16.13] ਬਦਲੇ ਕਦੇ ਵੀ ਨਾ ਮੌਸਮ ਤੇਰਾ
[02:21.54] ਖੁਸ਼ੀਆਂ ਤੇਰੀ, ਮੈਂ ਗ਼ਮ ਰੱਖਿਆ
[02:24.38] ਮਰ ਜਾਣਾ ਮੈਂ ਜੇ ਤੂੰ ਰੁੱਸਿਆ
[02:27.26] ਤੇਰੇ ਸਦਕੇ ਸੱਭ ਮੈਂ ਵਾਰਿਆ
[02:33.25] ਰਿਸ਼ਤੇ ਸਾਰੇ ਨਾਤੇ ਛੱਡਿਆ
[02:36.17] ਸੱਭ ਹੈਂ ਲਾਰੇ, ਤੂੰ ਹੀ ਸੱਚ ਆ
[02:39.12] ਤੇਰੇ ਸਦਕੇ ਸੱਭ ਮੈਂ ਵਾਰਿਆ
[02:44.33]
[03:08.82] ਗੱਲਾਂ ਤੇਰੀ ਮੈਨੂੰ ਲਗਦੀ ਦੁਆ ਸਾਰੀ
[03:14.62] ਸਜਦਾ ਤੇਰਾ ਹਰ ਦਮ ਕਰਤੀ ਰਵਾਂ
[03:20.64] तुझ पे लुटा दूँ मैं ये ज़िंदगी बाक़ी
[03:26.36] ਬਸ ਨਾਲ ਤੇਰੇ ਮੈਂ ਹੱਸਦੀ ਰਵਾਂ
[03:32.12] तू इश्क़ मेरा है, मैं प्यार तेरा हूँ
[03:38.13] ता-ज़िंदगी तू रहेगा जुड़ा
[03:43.44] तुझ में अब से मेरी दुनियाँ
[03:46.31] बिन तेरे लमहा भी सदियाँ
[03:49.37] ਤੇਰੇ ਸਦਕੇ ਸੱਭ ਮੈਂ ਵਾਰਿਆ
[03:55.12] ਜਿਸ ਦਿਨ ਸੇ ਤੂੰ ਸਾਨੂੰ ਮਿਲਿਆ
[03:58.14] ਮੈਂ ਤੇਰੇ ਪਿੱਛੇ-ਪਿੱਛੇ ਤੁਰਿਆ
[04:01.14] ਤੇਰੇ ਸਦਕੇ ਸੱਭ ਮੈਂ ਵਾਰਿਆ
[04:06.68]

Stats

From the album: Best Of Palak Muchhal