Do Rooha

Do Rooha a song by T-Minder on Foxsoundi — Free Music, Smart Streaming for Everyone

Do Rooha by T-Minder

Do Rooha Lyrics

[00:11.37] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
[00:25.09] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
[00:46.60] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
[00:55.73] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
[01:03.45] ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[01:08.42] ਹਿਰੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[01:14.32] ਛੱਡਜਾ ਨੀ ਛੱਡਜਾ ਨੀ
[01:18.29] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੂੰ
[01:21.95] ਇਸ਼ਕ ਸਮੁੰਦਰ ਦੇ ਵਿਚ ਤਾਰੀਆਂ ਲਾਈਏ ਨੀ
[01:31.05] ਇਕ ਦੂਜੇ ਦਿਆਂ ਨੈਣਾ ਵਿਚ ਡੁੱਬ ਜਾਈਏ ਨੀ
[01:37.10] ਇਸ਼ਕ ਸਮੁੰਦਰ ਦੇ ਵਿਚ ਤਾਰੀਆਂ ਲਾਈਏ ਨੀ
[01:43.32] ਇਕ ਦੂਜੇ ਦਿਆਂ ਨੈਣਾ ਵਿਚ ਡੁੱਬ ਜਾਈਏ ਨੀ
[01:49.23] ਪਿਆਰ ਨੂੰ ਤਰਸੇ , ਦਿਲ ’ਦੀ ਪਿਆਰ ਬੁਝਾ ਜਾ ਨੀ
[01:55.04] ਪਿਆਰ ਨੂੰ ਤਰਸੇ , ਦਿਲ ’ਦੀ ਪਿਆਰ ਬੁਝਾ ਜਾ ਨੀ
[02:01.10] ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[02:07.91] ਹਿਰੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[02:37.30] ਚਨ ਉੱਤੇ ਜਾ ਕੇ ਮਹਿਲ ਬਣਾਈਏ ,ਪਿਆਰਾਂ ਦਾ
[02:43.14] ਜਿੱਥੇ ਮੌਸਮ ਹੋਵੇ ਮੌਜ ਬਹਾਰਾਂ ਦਾ
[02:49.86] ਚਨ ਉੱਤੇ ਜਾ ਕੇ ਮਹਿਲ ਬਣਾਈਏ ,ਪਿਆਰਾਂ ਦਾ
[02:55.36] ਜਿੱਥੇ ਮੌਸਮ ਹੋਵੇ ਮੌਜ ਬਹਾਰਾਂ ਦਾ
[03:01.24] ਪਿਆਰ ਚ ਕੀਤੇ ਕੌਲ ਕਰਾਰ ਨਿਭਾਜਾ ਨੀ
[03:07.79] ਪਿਆਰ ਚ ਕੀਤੇ ਕੌਲ ਕਰਾਰ ਨਿਭਾਜਾ ਨੀ
[03:13.81] ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[03:19.37] ਹਿਰੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[03:42.69] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੀ
[03:46.41] ਦੋ ਰੂਹਾਂ ਦੇ ਪਿਆਰ ਨੂੰ ਸਿਰੇ ਛੱਡਜਾ ਨੀ
[03:53.20] ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ
[03:59.25] ਸੋਹਣੀਏ ਮੇਰੀਆਂ ਬਾਹਨ ਦੇ ਵਿਚ ਆਜਾ ਨੀ

From the album: The Biggest UK Bhangra Hits, Vol. 5