Softly - Tiësto Remix

Softly - Tiësto Remix a song by Karan Aujla on Foxsoundi — Free Music, Smart Streaming for Everyone

Softly - Tiësto Remix by Karan Aujla

Softly - Tiësto Remix Lyrics

[00:00.08] (ਵੇ, ਵੇ, ਵੇ, ਵੇ...)
[00:03.64] ਚੁੰਨੀ ਮੇਰੀ ਰੰਗ ਦੇ, ਲਲਾਰੀਆ
[00:07.18] ਵੇ (ਵੇ, ਵੇ, ਵੇ, ਵੇ...)
[00:11.32] ਚੁੰਨੀ ਮੇਰੀ ਰੰਗ ਦੇ, ਲਲਾਰੀਆ (ਵੇ)
[00:15.05] ਓਦਾਂ ਪੰਗੇ ਲਗਦੇ ਆਂ, ਉਹਨੂੰ ਚੰਗੇ ਲਗਦੇ ਆਂ
[00:17.07] ਤਾਂਹੀ ਸੋਚਾਂ ਕੁੰਡਲ਼ਾਂ ਪਵਾਂ ਲਵਾਂ
[00:19.01] ਸੋਚਾਂ ਸ਼ਰੇਆਮ ਹੋਜਾਂ, ਸੋਚਦੀ ਆਂ ਨਾਮ ਉਹਦਾ
[00:20.85] ਗੁੱਟ ਉੱਤੇ tattoo ਬਣਵਾ ਲਵਾਂ
[00:22.75] ਸੋਚਦੀ, ਫ਼ਿਰ ਟਾਲ਼ਦੀ ਮੈਂ
[00:23.63] Phantom ਦੇ ਨਾਲ਼ ਦੀ ਮੈਂ ਇੱਕੋ ਹੋਰ ਕੁੜਤੀ ਸਵਾ ਲਵਾਂ
[00:26.68] ਉਹਨੂੰ ਦੇਖ ਕੇ ਤਾਂ ਮੇਰੀ ਹੋ ਜਾਵੇ ਉਮਰ ਵਧੀ ਦੇ ਨਾਲ਼ ਦੀ
[00:30.04] ਵੇ ਚੁੰਨੀ ਮੇਰੀ ਰੰਗ ਦੇ, ਲਲਾਰੀਆ ਵੇ
[00:32.09] ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ
[00:34.22] (ਚੁੰਨੀ ਮੇਰੀ ਰੰਗ ਦੇ, ਲਲਾਰੀਆ)
[00:35.94] (ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
[00:37.88] (ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
[00:39.75] (ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
[00:41.93] ਔਜਲੇ ਨੂੰ ਲੋਰ ਮੇਰੀ ਹੋ ਜਾਵੇ
[00:43.53] ਘਰ ਦੀ ਕਡੀ ਦੇ ਨਾਲ਼ ਦੀ (ਘਰ ਦੀ ਕਡੀ ਦੇ...)
[01:00.78] ਮੇਰੇ ਲਏ ਦੇਖ ਲਏ ਜੇ ਕੁੜੀਆਂ ਕਵਾਰੀਆਂ ਨੇ
[01:02.75] ਦੇਖੀਂ ਵੇ ਦੁਪੱਟੇ ਤੇਰੇ ਵਿਕਦੇ
[01:04.75] ਐਨੀ ਸੋਹਣੀ ਚੁੰਨੀ ਲੱਗੇ, ਜੱਟੀ ਦੇ ਲਈ
[01:06.17] ਕਿ ਮੈਨੂੰ ਜਦੋਂ ਓਹ ਦੇਖੇ, ਗਾਣਾ ਲਿਖਦੇ
[01:08.42] ਕੰਮ ਮੈਨੂੰ ਬੜੇ, ਸੁਨਿਆਰੇ ਕੋਲ਼ੋਂ ਕੜ੍ਹੇ
[01:10.11] ਨਾਲ਼ੇ ਹਾਲੇ ਮੈਂ Sephora ਗੇੜਾ ਮਾਰਨਾ
[01:12.31] ਆਉਂਦਾ ਐ ਪਿਆਰ ਉਹਦਾ, ਹੋਣਾ ਐ ਦੀਦਾਰ ਉਹਦਾ
[01:14.04] ਚੱਜ ਨਾਲ਼ ਹੋਈ ਮੈਂ ਤਿਆਰ ਨਾ
[01:16.06] ਡਰ ਲਗਦਾ ਨਾ ਕਿਤੇ ਰਹਿ ਜਾਵਾਂ
[01:18.02] ਸੱਦੀ ਨਾ ਸੱਦੀ ਦੇ ਨਾਲ਼ ਦੀ
[01:19.72] ਵੇ ਚੁੰਨੀ ਮੇਰੀ ਰੰਗ ਦੇ, ਲਲਾਰੀਆ
[01:21.63] ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ
[01:23.71] ਚੁੰਨੀ ਮੇਰੀ ਰੰਗ ਦੇ, ਲਲਾਰੀਆ ਵੇ
[01:25.47] ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ
[01:27.32] (ਵੇ ਚੁੰਨੀ ਮੇਰੀ ਰੰਗ ਦੇ, ਲਲਾਰੀਆ)
[01:29.33] (ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
[01:31.23] (ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
[01:33.08] (ਮੇਰੇ ਯਾਰ ਦੀ ਗੱਡੀ ਦੇ ਨਾਲ਼ ਦੀ)
[01:35.05] ਔਜਲੇ ਨੂੰ ਲੋਰ ਮੇਰੀ ਹੋ ਜਾਵੇ
[01:37.09] ਘਰ ਦੀ ਕਡੀ ਦੇ ਨਾਲ਼ ਦੀ (ਘਰ ਦੀ ਕਡੀ ਦੇ ਨਾਲ਼...)
[01:38.84] (ਵੇ ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
[01:40.79] (ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
[01:42.77] (ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
[01:44.78] (ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
[01:46.48] (ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
[01:48.40] (ਚੁੰਨੀ ਮੇਰੀ ਰੰਗ ਦੇ ਵੇ, ਚੁੰਨੀ ਮੇਰੀ ਰੰਗ ਦੇ ਵੇ)
[01:50.43] ਔਜਲੇ ਨੂੰ ਲੋਰ ਮੇਰੀ ਹੋ ਜਾਵੇ
[01:52.17] ਘਰ ਦੀ ਕਡੀ ਦੇ ਨਾਲ਼ ਦੀ (ਘਰ ਦੀ ਕਡੀ ਦੇ...)
[01:54.17]
[02:09.56] ਮੇਰੇ ਲਏ ਦੇਖ ਲਏ ਜੇ ਕੁੜੀਆਂ ਕਵਾਰੀਆਂ ਨੇ
[02:11.26] ਦੇਖੀਂ ਵੇ ਦੁਪੱਟੇ ਤੇਰੇ ਵਿਕਦੇ
[02:13.41]

From the album: EDM For Coding