Tenu Na Bol Pawaan - Reprise Version
Tenu Na Bol Pawaan - Reprise Version a song by Asees Kaur on Foxsoundi — Free Music, Smart Streaming for Everyone
Tenu Na Bol Pawaan - Reprise Version Lyrics
[00:30.15] ਮੰਗਾਂ ਇਹੀ ਦੁਆਵਾਂ ਮੈਂ, ਚੰਨਾ ਤੂੰ ਮੈਨੂੰ ਮਿਲ ਜਾ
[00:39.92] ਤੈਨੂੰ ਨਾ ਬੋਲ ਪਾਵਾਂ ਮੈਂ, ਤੂੰ ਆਪੇ ਹੀ ਸਮਝ ਜਾ
[00:50.23] ਮੰਗਾਂ ਇਹੀ ਦੁਆਵਾਂ ਮੈਂ, ਚੰਨਾ ਤੂੰ ਮੈਨੂੰ ਮਿਲ ਜਾ
[00:59.76] ਤੈਨੂੰ ਨਾ ਬੋਲ ਪਾਵਾਂ ਮੈਂ, ਤੂੰ ਆਪੇ ਹੀ ਸਮਝ ਜਾ
[01:11.35] ਸਾਮਣੇ ਬਹਿ ਜਾ, ਤੱਕਦੀ ਜਾਵਾਂ
[01:15.85] ਅੱਖੀਆਂ 'ਚ ਤੇਰੇ ਗੁਮ ਹੋ ਜਾਵਾਂ
[01:22.50] ਮੈਨੂੰ ਢੂੰਢੇ ਨਾ ਫ਼ਿਰ ਕੋਈ
[01:29.26] ਮੰਗਾਂ ਇਹੀ ਦੁਆਵਾਂ ਮੈਂ
[01:33.90] ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ)
[01:39.09] ਤੈਨੂੰ ਨਾ ਬੋਲ ਪਾਵਾਂ ਮੈਂ
[01:43.56] ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)
[02:10.29] ਰੋਜ਼ ਵੇ ਸੱਜਣਾ ਖੜ੍ਹ ਕੇ ਬਨੇਰੇ ਦੇਖਾਂ ਮੈਂ ਤੇਰੀਆਂ ਰਾਹਾਂ
[02:19.48] ਕਰਦੇ ਮੇਰਾ ਖ਼ਾਬ ਤੂੰ ਪੂਰਾ, ਫ਼ੜ ਲੈ ਵੇ ਮੇਰੀਆਂ ਬਾਹਾਂ
[02:34.83] ਰੋਜ਼ ਵੇ ਸੱਜਣਾ ਖੜ੍ਹ ਕੇ ਬਨੇਰੇ ਦੇਖਾਂ ਮੈਂ ਤੇਰੀਆਂ ਰਾਹਾਂ
[02:44.22] ਕਰਦੇ ਮੇਰਾ ਖ਼ਾਬ ਤੂੰ ਪੂਰਾ, ਫ਼ੜ ਲੈ ਵੇ ਮੇਰੀਆਂ ਬਾਹਾਂ
[02:53.87] ਸੀਨੇ ਲਾ ਲੈ ਇੰਜ ਤੂੰ ਮੈਨੂੰ
[02:58.76] ਇਕ ਹੋ ਜਾਵਣ ਤੇਰੀਆਂ-ਮੇਰੀਆਂ
[03:05.64] ਸਾਹਾਂ ਦੁਆ ਹੋਰ ਮੰਗੇ ਨਾ ਕੋਈ
[03:11.47] ਮੰਗਾਂ ਇਹੀ ਦੁਆਵਾਂ ਮੈਂ
[03:16.51] ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ)
[03:21.96] ਤੈਨੂੰ ਨਾ ਬੋਲ ਪਾਵਾਂ ਮੈਂ
[03:26.38] ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)
[03:53.06] ਜਦ ਤੂੰ ਮੇਰੇ ਨਾਲ ਹੋਏ ਤਾਂ ਖੁਸ਼ੀਆਂ ਲਾ ਲੈਂਦੀ ਐ ਡੇਰਾ
[04:02.75] ਜਦ ਤੂੰ ਨਜ਼ਰ ਨਾ ਆਵੇ ਸੱਜਣਾ, ਦਿਲ ਡਰਦਾ ਐ ਕੱਲਾ ਮੇਰਾ
[04:17.44] ਜਦ ਤੂੰ ਮੇਰੇ ਨਾਲ ਹੋਏ ਤਾਂ ਖੁਸ਼ੀਆਂ ਲਾ ਲੈਂਦੀ ਐ ਡੇਰਾ
[04:27.25] ਜਦ ਤੂੰ ਨਜ਼ਰ ਨਾ ਆਵੇ ਸੱਜਣਾ, ਦਿਲ ਡਰਦਾ ਐ ਕੱਲਾ ਮੇਰਾ
[04:36.50] ਮੈਨੂੰ ਆਪਣੇ ਨਾਲ ਤੁਰਣ ਦੇ
[04:41.48] ਮਾਹੀ, ਮੇਰੇ ਸੋਹਣੇ ਸੱਜਣ ਵੇ
[04:48.24] ਕਰਾਂ ਮੈਂ ਤੇਰੀ ਅਰਜੋਈ
[04:54.50] ਮੰਗਾਂ ਇਹੀ ਦੁਆਵਾਂ ਮੈਂ
[04:59.54] ਚੰਨਾ ਤੂੰ ਮੈਨੂੰ ਮਿਲ ਜਾ (ਚੰਨਾ ਤੂੰ ਮੈਨੂੰ ਮਿਲ ਜਾ)
[05:04.78] ਤੈਨੂੰ ਨਾ ਬੋਲ ਪਾਵਾਂ ਮੈਂ
[05:09.72] ਤੂੰ ਆਪੇ ਹੀ ਸਮਝ ਜਾ (ਤੂੰ ਆਪੇ ਹੀ ਸਮਝ ਜਾ)
[05:16.26]

From the album: The Asees Kaur Collection
-
Jaan 'Nisaar by Asees Kaur , Amit Trivedi , -
Ve Maahi by Arijit Singh , Asees Kaur , Tanishk Bagchi , -
Lae Dooba by Asees Kaur , -
Baarish - Asees Kaur by Asees Kaur , -
Ikk Kudi - Asees Kaur Version by Asees Kaur , Amit Trivedi , -
Khair Mangda - Asees Kaur Version by Asees Kaur , -
Chunar - Asees Kaur Version by Asees Kaur , -
Ashq Na Ho - Asees Kaur Version by Asees Kaur , Pritam , -
Bandeyaa - Asees Kaur Version by Asees Kaur , -
Dildara - Reprise by Asees Kaur , -
Rang Reza - Female Version by Asad Khan , Asees Kaur , Raqueeb Alam , -
Dhadkanein Meri by Asees Kaur , Rashid Khan , Yasser Desai , -
Tu Banja Gali Benaras Ki by Asees Kaur , -
Kaari Kaari by Asees Kaur , Arko , -
Tenu Na Bol Pawaan - Reprise Version by Asees Kaur , -
Sapna by Asees Kaur , -
Judaa - Asees Kaur Version by Jaidev Kumar , Kumaar , -
Main Kamli Ho by Romy , Asees Kaur , -
Raanjhan by Asees Kaur , Yasser Desai , Shibani Kashyap , Arko , -
Na Jaa by Asees Kaur , -
Ni Barsata pyaar by Asees Kaur , Anand Bajpai , -
Rang ek aave… by Asees Kaur , Romy , -
Rehna Tum - Reprise by Asees Kaur , Shivang Mathur , -
Tukda Tukda by Krsna Solo , Asees Kaur , -
Zaroorat by Aaryan Tiwari , -
Na Barish Na Jugnoo by Romy , Asees Kaur , -
Sleepy Sleepy Akhiyan by Kumaar , Jeet Gannguli , Yasser Desai , Asees Kaur , -
Bibi (Gonekesh) by Shahid Mallya , Asees Kaur , -
Bhangda Pa by Vishal Dadlani , Divya Kumar , Asees Kaur , Mayur Puri ,