Main Kamli Ho a song by Romy on
Foxsoundi — Free Music, Smart Streaming for Everyone
Main Kamli Ho Lyrics
ਮੈਂ ਕਮਲੀ ਹੋ ਗਈਆਂ, ਮੈਂ ਝੱਲੀ ਹੋ ਗਈਆਂ
ਮੈਂ ਕਮਲੀ ਹੋ ਗਈਆਂ, ਮੈਂ ਝੱਲੀ ਹੋ ਗਈਆਂ
ਦਿਲ ਦੇ ਅੰਦਰ ਕੋਈ ਝੁਰਮੁਟ ਮੱਚਿਆ
ਦਿਲ ਦੇ ਅੰਦਰ ਕੋਈ ਝੁਰਮੁਟ ਮੱਚਿਆ
ਤੇ ਰੱਬਾ ਮੈਂ ਕੱਲੀ ਹੋ ਗਈਆਂ, ਹਾਏ
(ਜੋਗਣ-ਜੋਗਣ ਹੋ ਗਈਆਂ)
ਮੇਰੇ ਅੰਦਰ ਲੁਕਿਆ ਕੌਨ ਨੀ ਅੜੀਏ? ਹਾਏ
ਮੇਰੇ ਅੰਦਰ ਲੁਕਿਆ ਕੌਨ ਨੀ ਅੜੀਏ?
ਦਿਨ ਸਾਰਾ ਉਹ ਟਿਕਣ ਨਾ ਦਿੰਦਾ
ਰਾਤ ਨਾ ਦਿੰਦਾ ਸੌਣ ਨੀ ਅੜੀਏ
ਦਿਨ ਸਾਰਾ ਉਹ ਟਿਕਣ ਨਾ ਦਿੰਦਾ
ਰਾਤ ਨਾ ਦਿੰਦਾ ਸੌਣ ਨੀ ਅੜੀਏ
ਕੋਈ ਆਵੇ, ਮੈਨੂੰ ਸਮਝਾਵੇ
ਮੈਨੂੰ ਕੁੱਝ ਵੀ ਸਮਝ ਨਾ ਆਵੇ
ਕੋਈ ਆਵੇ, ਮੈਨੂੰ ਸਮਝਾਵੇ
ਮੈਨੂੰ ਕੁੱਝ ਵੀ ਸਮਝ ਨਾ ਆਵੇ
ਇੱਕ ਰੋਗ ਅਵਲੜਾ ਕਿਹੜਾ
ਇੱਕ ਰੋਗ ਅਵਲੜਾ ਕਿਹੜਾ
ਸਾਡੇ ਦਿਲ ਨੂੰ ਖਿੱਚਾਂ ਪਾਵੇ
ਨੀ ਮੈਂ ਜੋਗਣ ਹੋ ਚੱਲੀਆਂ
ਅੱਲ੍ਹਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਰੱਬਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਅੱਲ੍ਹਾ ਜੀ, ਨੀ ਮੈਂ ਜੋਗਣ ਹੋ ਚੱਲੀਆਂ
ਨੀ ਮੈਂ ਜੋਗਣ ਹੋ ਚੱਲੀਆਂ
ਰੱਬਾ ਜੀ, ਨੀ ਮੈਂ ਜੋਗਣ ਹੋ ਚੱਲੀਆਂ