On The Loose

On The Loose a song by Sukha on Foxsoundi — Free Music, Smart Streaming for Everyone

On The Loose by Sukha

On The Loose Lyrics

Money Musik
(Money done geeked on a motherfucker) Parla più piano e vieni più vicino a me
Voglio sentire gli occhi miei dentro di te
Nessuno sa la verità
E un grande amore mai più grande esisterà
ਊ ਜੰਗਲ ਦੇ ਸ਼ੇਰ ਨਾਲ ਪੰਗਾ ਨੈਯੋ ਪਾਈਦਾ
ਮਾਰੇ ਲਿਸ਼ਕੋਰਾ ਕੁੜੇ ਦੌਲਾਂ ਇੰਚ 22 ਦਾ
ਪਿਠ ਸਾਡੇ ਕਿਹੜਾ ਨੀ ਲਵਾ ਦੂ ਲਾਲ ਮਾਯੀ ਦਾ
ਰੌਲਿਆਂ ਚ ਮੰਤਰੀ ਆਂ ਵਾਂਗੂ ਕੁੜੇ ਜਾਈਦਾ
ਅਖਾੜੇ ਚ ਡੰਡ ਮਾਰਦੇ
ਜਵਾਨੀਆਂ ਨੂੰ ਮਾਣ ਦੇ
ਜੱਟ ਖੁੱਲੇ ਸ਼ੇਰਾਂ ਵਰਗੇ
ਪਿੰਜਰੇ ਚ ਰਹਿਣਾ ਨਾਹੀਓ ਜਾਂਦੇ
ਕੌਡੀਆਂ ਦੇ ਸੌਖੀ ਜੱਟ ਨੀ ਰੀਝਾਂ ਨਾਲ ਪਟਣ ਨੂੰ ਸ਼ਿੰਗਾਰ ਦੇ ਜੱਟ ਖੁੱਲੇ ਸ਼ੇਰਾਂ ਵਰਗੇ
ਕੌਡੀਆਂ ਦੇ ਸੌਖੀ ਜੱਟ ਨੀ ਰੀਝਾਂ ਨਾਲ ਪਟਣ ਨੂੰ ਸ਼ਿੰਗਾਰ ਦੇ ਜੱਟ ਖੁੱਲੇ ਸ਼ੇਰਾਂ ਵਰਗੇ
ਹੋ ਬੇਲੀ ਵਿਚ ਕੁੱਕੜਾਂ ਦੀ ਫ਼ਾਈਟ ਆ ਕਰਾਉਂਦੇ
ਨੋਟਾਂ ਦੇ ਨੇ ਥੱਬੇ ਕੁੜੇ ਰੇਡਾਂ ਉੱਤੇ ਲਾਉਂਦੇ
ਬਾਜੇ ਖਾਨੇ ਵਾਂਗੂ ਹੱਥ ਕਿਸੇ ਦੇ ਨਾ ਆਉਂਦੇ
ਮਰਦਾਂ ਦੇ ਜੋੜੇ ਵੇਖ ਧੂੰਆਂ ਨੈ ਉਡਾਉਂਦੇ
ਸੰਦ ਚਾਵਾਂ ਨਾਲ ਸੰਭਾਲਦੇ
ਜੇਹੜੇ ਬਖੀਆਂ ਨੂੰ ਪਾੜਦੇ
ਜੱਟ ਖੁੱਲੇ ਸ਼ੇਰਾਂ ਵਰਗੇ
ਪਿੰਜਰੇ ਚ ਰਹਿਣਾ ਨਹੀਓ ਜਾਂਦੇ
ਕੌਡੀਆਂ ਦੇ ਸੌਖੀ ਜੱਟ ਨੀ ਰੀਝਾਂ ਨਾਲ ਪਟਣ ਨੂੰ ਸ਼ਿੰਗਾਰ ਦੇ ਜੱਟ ਖੁੱਲੇ ਸ਼ੇਰਾਂ ਵਰਗੇ
ਓ gun ਵਾਂਗੂ ਰਹਿੰਦੇ ਛੱਤੋਂ ਪਹਿਰ ਲੋਡ ਨੀ
ਵੈਰੀਆਂ ਦੀ ਵਾਂ ਚ ਲਵਾਉਂਦੇ ਧੋਣ ਨੀ
ਮਾੜੀਆ ਚ ਘੋੜੀਆਂ ਨੇ ਰਖੀਆਂ ਕੁੜੇ
ਚਾਂਦੀ ਨਾਲ ਜਿਨ੍ਹਾਂ ਦੇ ਚੜ੍ਹਾਏ ਪੌਣ ਨੀ
ਚਿੱਟੇ ਕੁੜਤੇ ਨਾਲ ਪਾਂਦੇ ਜੁੱਤੀ ਇਟਲੀ ਦੀ made
ਮਿੱਟੀ ਢਾਉਂਦੇ ਭਲਵਾਨ ਜਿਵੇਂ ਹੈਂਡ ਗ੍ਰਨੇਡ
ਸਰਦਾਰੇ ਹੋਣੀ ਰਫਲਾਂ ਨਾਲ ਦਿੰਦੇ ਆ ਸਲਾਮੀ
ਜਿਵੇਂ ਆਰਮੀ ਚ ਫੌਜੀਆਂ ਦੀ ਚੱਲਦੀ ਪਰੇਡ
ਸਾਡੇ ਕੰਮ ਆਰ ਪਾਰ ਦੇ ਵੱਡਾ ਫੁਕੀਆਂ ਨੀ ਮਾਰਦੇ
ਜੱਟ ਖੁੱਲੇ ਸ਼ੇਰਾਂ ਵਰਗੇ ਪਿੰਜਰੇ ਚ ਰਹਿਣਾ ਨਹੀਓ ਜਾਂਦੇ
ਕੌਡੀਆਂ ਦੇ ਸੌਖੀ ਜੱਟ ਨੀ ਰੀਝਾਂ ਨਾਲ ਪਟਣ ਨੂੰ ਸ਼ਿੰਗਾਰ ਦੇ ਜੱਟ ਖੁੱਲੇ ਸ਼ੇਰਾਂ ਵਰਗੇ

From the album: By Any Means