Punjaban
Punjaban a song by Sukha on Foxsoundi — Free Music, Smart Streaming for Everyone
Punjaban Lyrics
ਜੀ, ਓਹਨੇ ਚੁੰਨੀ 'ਤੇ ਲਾਏ ਆ ਸਿਤਾਰੇ ਸੋਨੇ ਰੰਗੇ
ਗੁੱਤ ਲੱਗਦੀ ਆ ਬੱਚੀ ਕਿਸੇ ਨਾਗ ਦੀ
ਕਿੱਥੇ ਲੱਗਦੇ ਆ ਫੁੱਲ same ਤੇਰੇ ਜਿਹ ਰਕਾਨੇ
ਸਾਨੂੰ ਦੱਸ ਦੇ ਲੋਕੇਸ਼ਨ ਓ ਬਾਗ ਦੀ
ਤੇ ਪਾਈ ਅੱਖੀਆਂ 'ਚ ਸੁਰਮ ਸਲਾਈ
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਓਹਨੇ custom ਕਰਾਈ ਆ plate ਉੱਤੇ ਲਿਖਿਆ
ਮਜਾਜਣ ਤੇ ਆਪ ਓ ਪੰਜਾਬਣ
ਜੀ ਕੱਦ ਪੰਜ ਫੁੱਟ ਸੱਤ ਇੰਚ
ਓਹਨੂੰ ਪੁੱਛਿਆ ਮੈਂ ਸ਼ੀਸ਼ਾ down ਕਰਕੇ
ਤੇ light ਆ ਉੱਤੇ ਖੜ ਕੇ
ਨੀ ਗੱਲ ਕਰਨੀ ਆ ਇੱਕ ਮਿੰਟ
ਹੋ ਕਹਿੰਦੀ ਇਸ ਰਾਹ ਤੇ ਆਉਣ ਦੀ ਮਨਾਹੀ
ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਓ ਲੱਗੇ ਗਿੱਧਿਆਂ ਦੀ ਰਾਣੀ ਜਦੋਂ ਬੋਲੀਆਂ ਓਹ ਪਾਉਂਦੀ
ਜਦੋਂ ਨੱਚਦੀ ਸਹੇਲੀਆਂ ਨਾਲ ਧਰਤੀ ਹਿਲਾਉਂਦੀ
ਕਿਹੜਾ ਪਿੰਡ, ਕਿਹੜਾ ਸ਼ਹਿਰ ਓਹਦਾ, ਕਿੱਥੇ ਨਾਣਕੇ
ਓਹਨੂੰ ਪੁੱਛਦੇ ਆ ਮੁੰਡੇ ਵਾਰ ਵਾਰ ਆ ਕੇ
ਕਿਹੜੀ Uni ਵਿੱਚ ਕਰਦੀ ਪੜ੍ਹਾਈ ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਹੋ ਬੁੱਲ ਸੁਰਖ ਗੁਲਾਬੀ, ਸੂਟ ਕਾਲੇ ਰੰਗ ਦਾ
ਦੱਸੋ ਕਿਵੇਂ ਮੁੱਲ ਪਾਈਏ ਸੋਹਣਿਆਂ ਦੀ ਸੰਗ ਦਾ
ਜਦੋਂ ਤੁਰਦੀ ਹਵਾਵਾਂ ਰੁਕ ਰੁਕ ਜਾਂਦੀ ਆ
ਓਹਨੂੰ ਆਉਂਦੀ ਵੇਖ ਤਿਤਲੀਆਂ ਝੁਕ ਜਾਂਦੀ ਆ
ਮੈਂ ਓਹਦੀ ਕਹਲੋਂ ਤੋਂ ਆ ਸ਼ਿਫਤਾ ਲਿਖਾਈ
ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਗੁੱਤ ਲੱਗਦੀ ਆ ਬੱਚੀ ਕਿਸੇ ਨਾਗ ਦੀ
ਕਿੱਥੇ ਲੱਗਦੇ ਆ ਫੁੱਲ same ਤੇਰੇ ਜਿਹ ਰਕਾਨੇ
ਸਾਨੂੰ ਦੱਸ ਦੇ ਲੋਕੇਸ਼ਨ ਓ ਬਾਗ ਦੀ
ਤੇ ਪਾਈ ਅੱਖੀਆਂ 'ਚ ਸੁਰਮ ਸਲਾਈ
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਓਹਨੇ custom ਕਰਾਈ ਆ plate ਉੱਤੇ ਲਿਖਿਆ
ਮਜਾਜਣ ਤੇ ਆਪ ਓ ਪੰਜਾਬਣ
ਜੀ ਕੱਦ ਪੰਜ ਫੁੱਟ ਸੱਤ ਇੰਚ
ਓਹਨੂੰ ਪੁੱਛਿਆ ਮੈਂ ਸ਼ੀਸ਼ਾ down ਕਰਕੇ
ਤੇ light ਆ ਉੱਤੇ ਖੜ ਕੇ
ਨੀ ਗੱਲ ਕਰਨੀ ਆ ਇੱਕ ਮਿੰਟ
ਹੋ ਕਹਿੰਦੀ ਇਸ ਰਾਹ ਤੇ ਆਉਣ ਦੀ ਮਨਾਹੀ
ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਓ ਲੱਗੇ ਗਿੱਧਿਆਂ ਦੀ ਰਾਣੀ ਜਦੋਂ ਬੋਲੀਆਂ ਓਹ ਪਾਉਂਦੀ
ਜਦੋਂ ਨੱਚਦੀ ਸਹੇਲੀਆਂ ਨਾਲ ਧਰਤੀ ਹਿਲਾਉਂਦੀ
ਕਿਹੜਾ ਪਿੰਡ, ਕਿਹੜਾ ਸ਼ਹਿਰ ਓਹਦਾ, ਕਿੱਥੇ ਨਾਣਕੇ
ਓਹਨੂੰ ਪੁੱਛਦੇ ਆ ਮੁੰਡੇ ਵਾਰ ਵਾਰ ਆ ਕੇ
ਕਿਹੜੀ Uni ਵਿੱਚ ਕਰਦੀ ਪੜ੍ਹਾਈ ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
ਹੋ ਬੁੱਲ ਸੁਰਖ ਗੁਲਾਬੀ, ਸੂਟ ਕਾਲੇ ਰੰਗ ਦਾ
ਦੱਸੋ ਕਿਵੇਂ ਮੁੱਲ ਪਾਈਏ ਸੋਹਣਿਆਂ ਦੀ ਸੰਗ ਦਾ
ਜਦੋਂ ਤੁਰਦੀ ਹਵਾਵਾਂ ਰੁਕ ਰੁਕ ਜਾਂਦੀ ਆ
ਓਹਨੂੰ ਆਉਂਦੀ ਵੇਖ ਤਿਤਲੀਆਂ ਝੁਕ ਜਾਂਦੀ ਆ
ਮੈਂ ਓਹਦੀ ਕਹਲੋਂ ਤੋਂ ਆ ਸ਼ਿਫਤਾ ਲਿਖਾਈ
ਹੋ ਇੱਕ ਬੰਨ ਦੀ ਆ ਮਾਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੇ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
From the album: By Any Means
-
Janu Janu by Sukha , Prodgk , Chinna , -
On The Loose by Sukha , Money Musik , -
Regions by Sukha , Tegi Pannu , Prodgk , -
Punjaban by Sukha , Manni Sandhu , Kahlon , -
Dil Dardeh by Sukha , The PropheC , Navaan Sandhu , JayB Singh , -
Day & Night by Sukha , Prodgk , -
Zehri by Sukha , Prodgk , -
Pind Pehra by Sukha , The Kidd , Gurlez Akhtar ,