Charmer

Charmer a song by Diljit Dosanjh on Foxsoundi — Free Music, Smart Streaming for Everyone

Charmer by Diljit Dosanjh

Charmer Lyrics

[00:12.43] ਹਾਏ ਨੀ, ਤੇਰੀ ਗੱਲ੍ਹ ਦਾ ਟੋਇਆ, ਵੇਖ ਕੇ ਕੁੱਛ ਤੇ ਹੋਇਆ
[00:17.14] रात ना सोया-सोया, ਦਰਦ ਨਾ ਜਾਵੇ ਨੀ
[00:21.86] ਆਸ ਮੈਂ ਲਾ ਕੇ ਬੈਠਾ, गली मैं आ के बैठा
[00:26.89] मैं पानी जैसे बहता, ਨਜ਼ਰ ਜਦ ਆਵੇ ਨੀ
[00:30.98] ਮੇਰਾ ਦਿਲ ਜੇ ਨਾ ਲੱਭਿਆ, ਤੇਰੇ 'ਤੇ ਇਲਜ਼ਾਮ ਲਗਾ ਦੇਣਾ
[00:35.60] ਤੇਰਾ ਦਿਨ ਜਿਹਾ ਮੁੱਖੜਾ ਨੀ, ਜ਼ੁਲਫ਼ ਨੂੰ "ਰਾਤ" ਦਾ ਨਾਂ ਦੇਣਾ
[00:40.19] ਓ, ਤੇਰੇ ਕੰਨ ਦੀ ਵਾਲ਼ੀ ਨੇ ਸੁੱਤਾ ਇਸ਼ਕ ਜਗਾ ਦੇਣਾ
[00:45.36] ਤੇਰੀਆਂ ਨੀਲੀਆਂ ਅੱਖੀਆਂ ਨੇ, ਨੀ ਕੋਈ ਦਰਦ ਨਵਾਂ ਦੇਣਾ
[00:59.64] ਹਾਏ, ਬਾਤਾਂ ਕਰਦਾ ਮੈਂ ਤੇਰੇ ਜ਼ਹਿਨ ਨੂੰ ਪੜ੍ਹ ਜਾਵਾਂ
[01:04.99] ਜੇ ਪਤਾ ਲੱਗਜੇ ਤੇ ਮੈਂ ਪਾਗ਼ਲ ਮਰ ਜਾਵਾਂ
[01:09.79] ਹਰ ਅਦਾ ਤੇਰੀ, ਤੇਰੇ ਹਾਸੇ ਵੇਖ਼ਣ ਲਈ
[01:14.43] ਛੱਡ ਜ਼ਮਾਨੇ ਨੂੰ, ਨੀ ਮੈਂ ਤੇਰੇ ਘਰ ਆਵਾਂ
[01:18.60] ਓ, ਤੇਰੇ ਸੁਰਖ਼ ਜਿਹੇ ਹਾਸੇ ਨੇ, ਤੇਰੇ ਦਿਲ ਦਾ ਰਾਹ ਦੇਣਾ
[01:23.86] ਤੇਰਾ ਦਿਨ ਜਿਹਾ ਮੁੱਖੜਾ ਨੀ, ਜ਼ੁਲਫ਼ ਨੂੰ "ਰਾਤ" ਦਾ ਨਾਂ ਦੇਣਾ
[01:28.19] ਓ, ਤੇਰੇ ਕੰਨ ਦੀ ਵਾਲ਼ੀ ਨੇ ਸੁੱਤਾ ਇਸ਼ਕ ਜਗਾ ਦੇਣਾ
[01:33.37] ਤੇਰੀਆਂ ਨੀਲੀਆਂ ਅੱਖੀਆਂ ਨੇ, ਨੀ ਕੋਈ ਦਰਦ ਨਵਾਂ ਦੇਣਾ
[01:48.19] ਤੂੰ ਇਜਾਜ਼ਤ ਦੇਵੇਂ ਤੇ ਚੁੰਮ ਲਵਾਂ ਪਲਕਾਂ ਨੂੰ ਮੈਂ
[01:52.84] ਰੱਖ ਦਿਆਂ ਤੇਰੇ ਹੱਥ 'ਤੇ ਦਿਲ ਦਿਆਂ ਮਰਜ਼ਾਂ ਨੂੰ ਮੈਂ
[01:57.80] ਹੱਸ ਕੇ ਲਾਵਾਂ ਸੀਨੇ 'ਤੇ ਇਸ਼ਕ ਦੇ ਦਰਦਾਂ ਨੂੰ ਮੈਂ
[02:02.51] ਸ਼ਾਇਰੀ ਤੂੰ ਏਂ ਮੇਰੀ, ਬੁਣ ਲਵਾਂ ਤਰਜ਼ਾਂ ਨੂੰ ਮੈਂ
[02:06.79] ਓ, ਹਾਏ Raj ਦੀਵਾਨੇ ਨੇ ਤੈਨੂੰ ਗੀਤ ਬਣਾ ਦੇਣਾ
[02:11.61] ਓ, ਤੇਰਾ ਦਿਨ ਜਿਹਾ ਮੁੱਖੜਾ ਨੀ, ਜ਼ੁਲਫ਼ ਨੂੰ "ਰਾਤ" ਦਾ ਨਾ' ਦੇਣਾ
[02:16.12] ਨੀ, ਮੇਰਾ ਦਿਲ ਜੇ ਨਾ ਲੱਭਿਆ ਤੇਰੇ 'ਤੇ ਇਲਜ਼ਾਮ ਲੱਗਾ ਦੇਣਾ
[02:21.20] ਤੇਰਾ ਦਿਨ ਜਿਹਾ ਮੁੱਖੜਾ ਨੀ, ਜ਼ੁਲਫ਼ ਨੂੰ "ਰਾਤ" ਦਾ ਨਾ' ਦੇਣਾ
[02:25.93] ਓ, ਤੇਰੇ ਕੰਨ ਦੀ ਵਾਲ਼ੀ ਨੇ ਸੁੱਤਾ ਇਸ਼ਕ ਜਗਾ ਦੇਣਾ
[02:30.95] ਤੇਰੀਆਂ ਨੀਲੀਆਂ ਅੱਖੀਆਂ ਨੇ, ਨੀ ਕੋਈ ਦਰਦ ਨਵਾਂ ਦੇਣਾ
[02:35.90]

From the album: AURA