Balle Balle

Balle Balle a song by Diljit Dosanjh on Foxsoundi — Free Music, Smart Streaming for Everyone

Balle Balle by Diljit Dosanjh

Balle Balle Lyrics

[00:09.53] ਹੋ, ਪਾਣੀ-ਪਾਣੀ, ਪਾਣੀ-ਪਾਣੀ ਹੋ ਗਈ ਮੁਟਿਆਰ
[00:12.33] ਨਚਦੀ ਸੀ-ਨਚਦੀ ਸੀ ਹੋਕੇ ਪੱਬਾਂ ਭਾਰ
[00:15.15] ਨਾਰ ਦੇ ਨੈਨਾ ਦੇ ਵਿਚ ਕਜਲੇ ਦੀ ਧਾਰ
[00:17.47] Gash ਖਾਕੇ ਗਬਰੂ ਵੀ ਡਿੱਗੇ ਬਾਰ-ਬਾਰ
[00:20.28] (Gash ਖਾਕੇ ਗਬਰੂ ਵੀ ਡਿੱਗੇ ਬਾਰ-ਬਾਰ)
[00:22.50] ਬੱਲੇ-ਬੱਲੇ ਆ ਗੋਰੇ ਰੰਗ ਦੀ
[00:24.88] ਅੱਖ ਨਾਲ, ਕੁੜੇ ਕੀ ਮੰਗਦੀ
[00:27.42] ਬੱਲੇ-ਬੱਲੇ ਆ ਗੋਰੇ ਰੰਗ ਦੀ
[00:30.22] ਅੱਖ ਨਾਲ, ਕੁੜੇ ਕੀ ਮੰਗਦੀ
[00:32.59] ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
[00:45.28] ਓ, ਦਿਲ ਮਾਰੇ ਮਿੱਠਾ-ਮਿੱਠਾ ਸੈਕ ਕੁੜੀਏ
[00:47.81] ਐਂਵੇ ਨਾ ਤੂੰ ਸਾਡੇ ਵੱਲ ਵੇਖ ਕੁੜੀਏ
[00:50.31] Tattoo ਲੱਕ ਦਾ ਬੜਾ ਜਚਦਾ
[00:52.96] ਦੇਖਾਂ ਤਾ ਕਲੇਜੇ ਹੋਵੇ ache ਕੁੜੀਏ
[00:55.44] (ਦੇਖਾਂ ਤਾ ਕਲੇਜੇ ਹੋਵੇ ache ਕੁੜੀਏ)
[00:57.56] ਹਾਏ, ਜਾਨ ਜੱਟ ਦੀ ਸੂਲੀ ਟੰਗਦੀ
[01:00.42] ਜਾਨ ਜੱਟ ਦੀ ਸੂਲੀ ਟੰਗਦੀ
[01:02.96] ਬੱਲੇ-ਬੱਲੇ ਆ ਗੋਰੇ ਰੰਗ ਦੀ
[01:05.45] ਅੱਖ ਨਾਲ ਕੁੜੇ ਕੀ ਮੰਗਦੀ
[01:08.28] ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
[01:10.68] (ਜਾਨ ਕੱਢ ਸਾਥੋਂ ਦਿਲ ਵੀ ਮੰਗਦੀ)
[01:12.36] Only wanna talk when you feel like it
[01:14.97] Only wanna love when it feels right
[01:17.47] I don't even want it
[01:19.92] Call me when you need it
[01:23.21] ਹਾਏ, ਕੋਲੇ ਬਹਿ ਆਕੇ ਛੇੜਾਂ messy ਜਹੇ ਵਾਲ ਨੀ
[01:28.45] Shawty ਤੇਰਾ ਹੁਸਨ ਏ ਕੋਕਾ, ਲੱਗਦੀ ਕਮਾਲ ਨੀ
[01:33.35] ਮਿਲਨਾ ਮੈਂ, ਮਿਲਨਾ ਮੈਂ, ਪਰ ਥੋੜਾ risk ਏ ਨੀ
[01:35.78] ਮੁਕਦਾ ਨੀ ਤੇਰੇ ਨਾਲ Raj ਨੂੰ ਤਾਂ ਇਸ਼ਕ ਏ ਨੀ
[01:38.25] ਪਲਕਾਂ ਵਿਛਾਵਾਂ ਨੀ ਮੈਂ, ਜੰਨਤ ਵਿਖਾਵਾਂ baby
[01:41.20] ਤੇਰੇ Diljit ਕੋਲ ਪੂਰੀ wishlist ਏ ਨੀ
[01:43.23] ਹੋ, ਫੱਬਦੀ ਬਡੀ ਪਾਈ ਵਾਂਗ ਜੀ
[01:45.78] ਫੱਬਦੀ ਬਡੀ ਪਾਈ ਵਾਂਗ ਜੀ
[01:48.33] ਬੱਲੇ-ਬੱਲੇ ਆ ਗੋਰੇ ਰੰਗ ਦੀ
[01:50.98] ਅੱਖ ਨਾਲ ਕੁੜੇ ਕੀ ਮੰਗਦੀ
[01:53.35] ਬੱਲੇ-ਬੱਲੇ ਆ ਗੋਰੇ ਰੰਗ ਦੀ
[01:56.13] ਅੱਖ ਨਾਲ ਕੁੜੇ ਕੀ ਮੰਗਦੀ
[01:58.37] ਓ, ਜਾਨ ਕੱਢ ਸਾਥੋਂ ਦਿਲ ਵੀ ਮੰਗਦੀ
[02:00.88] (ਓ, ਜਾਨ-ਜਾਨ, ਸੱਚ-ਸੱਚ ਕਿ ਮੰਗਦੀ)
[02:08.26] Ayee,(ayee)
[02:15.56]

From the album: AURA