Numb a song by Khan Bhaini on
Foxsoundi — Free Music, Smart Streaming for Everyone
Numb Lyrics
[00:12.02] ਦਿਲ ਕੰਬਿਆ ਨੀ ਤੇਰਾ
[00:12.82] ਬਿੱਲੋ ਕੈਸਾ ਹੋਣਾ ਜੇਰਾ
[00:14.84] ਜੈਸਾ ਪਿਆਰ ਤੂੰ ਕਰਿਆ
[00:17.68] ਹਾਸੇ ਹੌਂਸਲੇ ਆ ਜਾਹਲੀ
[00:19.34] ਜੇਹਬਾਂ ਜ਼ਿੰਦਗੀ ਆ ਖਾਲੀ
[00:21.08] ਮਨ ਰਹਿੰਦਾ ਭਰਿਆ
[00:23.74] ਅੱਖ ਵੀ ਰੋਉ
[00:25.44] ਫੀਲ ਵੀ ਹੋਉ,
[00:26.99] ਕੋਈ ਆਪਣਾ ਅੱਜ
[00:28.19] ਜ਼ਲੀਲ ਵੀ ਹੋਉ
[00:29.85] ਭੋਲੇਪਨ ਨਾਲ ਢਕਿਆ ਸੀ ਜੋ
[00:33.14] ਚਿਹਰਾ ਤੇਰਾ reveal ਵੀ ਹੋਉ
[00:35.51] ਹਾਏ ਮਰ ਵੀ ਨੀ ਹੋਣਾ
[00:36.93] ਸਾਥੋਂ ਭਰ ਵੀ ਨੀ ਹੋਣਾ
[00:38.47] ਜਿਥੇ ਵਾਰ ਤੂੰ ਕਰਿਆ
[00:41.35] ਜਿਹੜਾ ਸਿਰੇ ਦੇ ਸ਼ਿਕਾਰੀਆਂ ਤੋਂ
[00:43.35] ਡੱਕ ਨੀ ਸੀ ਹੋਣਾ
[00:44.50] ਉਹ ਸ਼ਿਕਾਰ ਤੂੰ ਕਰਿਆ
[00:47.16] ਦਿਲ ਕੰਬਿਆ ਨੀ ਤੇਰਾ
[00:48.60] ਬਿੱਲੋ ਕੈਸਾ ਹੋਣਾ ਜੇਰਾ
[00:50.39] ਜਿਸ ਪਿਆਰ ਤੂੰ ਕਰਿਆ
[00:54.26] ਦਿਲ ਕੰਬਿਆ ਨੀ ਤੇਰਾ
[00:55.28] ਬਿੱਲੋ ਕੈਸਾ ਹੋਣਾ ਜੇਰਾ
[00:56.57] ਜਿਸ ਪਿਆਰ ਤੂੰ ਕਰਿਆ
[00:59.52] ਬੇਘਰ ਸੇ ਹੋ ਗਏ ਹਮ
[01:02.12] ਬੇਘਰ ਸੇ ਹੋ ਗਏ ਹਮ
[01:05.57] ਠਿਕਾਣਾ ਚਾਹੀਏ
[01:08.46] ਠਿਕਾਣਾ ਚਾਹੀਏ
[01:11.14] ਐਸੀ ਕਰਨੇ ਸੇ ਪਹਿਲੇ
[01:13.66] ਬਤਾਨਾ ਚਾਹੀਏ
[01:17.01] ਬੇਘਰ ਸੇ ਹੋ ਗਏ ਹਮ
[01:20.26] ਬੇਘਰ ਸੇ ਹੋ ਗਏ ਹਮ
[01:23.18] ਉਹ ਬਸ ਤੈਨੂੰ ਬਿੱਲੋ ਇਕੋ ਪੁੱਛਣਾ ਸਵਾਲ ਨੀ
[01:26.16] ਕਿਥੋਂ ਸਿੱਖੀ ਦੱਸੀ ਜੋ ਤੂੰ ਕੀਤੀ ਸਾਡੇ ਨਾਲ ਨੀ
[01:29.35] ਕੱਲੀ ਕੱਲੀ ਚੱਲ ਚੱਲੀ ਬੇਮਿਸਾਲ ਨੀ
[01:32.13] ਹੋਇਆ ਬੁਰਾ ਹਾਲ
[01:33.24] ਸਚੀ ਕਰਗੀ ਕਮਾਲ ਨੀ
[01:35.00] ਨਾ ਹੀ ਰਿਹਾ ਬਾਹਰ ਦਾ ਤੇ ਨਾ ਹੀ ਰਿਹਾ ਘਰ ਦਾ
[01:38.18] ਮੈਂ ਸਚੀ ਤੇਰੇ ਪਿੱਛੋਂ ਅੱਖ ਲਾਉਣ ਤੋਂ ਵੀ ਡੱਰਦਾ
[01:41.14] ਏਹੀ ਸੋਚ ਸੋਚ ਰਿਹਾ ਦੁੱਖ ਜਰਦਾ ਮੈਂ
[01:44.09] ਮੈਂ ਸੇਹਾ ਨਾ ਜੇ ਡੱਰਦਾ
[01:45.33] ਤੇ ਦੱਸ ਕਾਹਦਾ ਮੱਰਦਾ ਮੈਂ
[01:47.68] ਸਜਣਾ ਤੇਰੇ ਗਿਲੇ
[01:50.11] ਮੈਨੂੰ ਹੀ ਕਿਉਂ ਮਿਲੇ
[01:53.46] ਇਥੇ ਮੌਤ ਦੂਜੀ ਵਾਰੀ ਗੱਲ ਲਾਉਣ ਦੇ
[01:56.05] ਕਿਸਮਤ ਨਾਲ ਬਣਦੇ ਸਿਲਸਿਲੇ
[01:59.16] ਖੌਰੇ ਕਿੰਨੀਆਂ ਰਾਤਾਂ ਲੰਘਿਆ
[02:01.52] ਛੱਡ ਰਾਤਾਂ ਲੰਘਿਆ
[02:03.25] ਬਾਤਾਂ ਲੰਘਿਆ
[02:04.63] ਹਿਜਰ ਤੇਰੇ ਵਿੱਚ ਮਰਕੇ ਕਿੰਨੇ
[02:08.02] ਦਿਨ ਕਿੰਨੀਆਂ ਪ੍ਰਭਾਤਾਂ ਲੰਘਿਆ
[02:10.44] ਬਸ ਲੰਘਿਆ ਨੀ ਜਿਹੜਾ
[02:11.70] ਉਹ ਸਬਰ ਸਿਗਾ ਮੇਰਾ
[02:13.20] ਜੋ ਪਿਆਰ ਤੂੰ ਕਰਿਆ
[02:15.91] ਨੀ ਤੂੰ ਜ਼ਿੰਦਗੀ ਸੀ ਮੇਰੀ
[02:17.42] ਧੋਖਾ ਫਿਤਰਤ ਤੇਰੀ
[02:19.33] ਹਰ ਵਾਰ ਤੂੰ ਕਰਿਆ
[02:22.19] ਦਿਲ ਕੰਬਿਆ ਨੀ ਤੇਰਾ
[02:23.88] ਬਿੱਲੋ ਕੈਸਾ ਹੋਣਾ ਜੇਰਾ
[02:25.27] ਕੈਸਾ ਪਿਆਰ ਤੂੰ ਕਰਿਆ
[02:27.45]