Copyright
Copyright a song by Prem Dhillon on
Foxsoundi — Free Music, Smart Streaming for Everyone
Copyright Lyrics
[00:06.97] Snappy!
[00:08.30] ਹੋ Jeep Cherokee ਰੱਖੀ ਆ
[00:09.40] ਦੁਨੀਆਂ ਗਾ ਹੋਕੇ ਡੱਕੀ ਆ
[00:11.49] ਬੋਰ 30 ਦਾ ਸੰਦ ਕੁੜੇ
[00:13.32] ਜੇ ਚੱਲ ਜੇ ਲਾਦੇ ਡੰਡ ਕੁੜੇ
[00:15.73] ਫਿਰੇ ਮੁਸ਼ਕ ਦੀ ਐਵੇਂ ਕਿਉਂ?
[00:17.39] ਬੜੀ ਦੂਰ ਨੇ ਯਾਰ ਪਿਆਰਾਂ ਤੋਂ
[00:21.25] ਹੋ copyright ਨੇ ਯਾਰਾਂ ਕੋਲ
[00:23.14] ਤੇਰੇ ਸ਼ਹਿਰ 'ਚ ਵੱਜਦੇ 12' ਜੋ
[00:25.31] ਲੰਬ ਕਢਾਉਣ ਦੇ ਸ਼ੋਂਕੀ ਆ
[00:27.50] ਗੱਲ ਆਮ ਜਿਹੀ ਥਾਣੇ ਚੌਕੀ ਆ
[00:29.72] ਹੋ copyright ਨੇ ਯਾਰਾਂ ਕੋਲ
[00:31.58] ਤੇਰੇ ਸ਼ਹਿਰ 'ਚ ਵੱਜਦੇ 12' ਜੋ
[00:33.35] ਲੰਬ ਕਢਾਉਣ ਦੇ ਸ਼ੋਂਕੀ ਆ
[00:35.73] ਗੱਲ ਆਮ ਜਿਹੀ ਥਾਣੇ ਚੌਕੀ ਆ
[00:37.30]
[00:45.71] ਮੂੰਹ ਪਰ ਕੇ ਆਉਂਦੀ ਗਾਲ ਕੁੜੇ
[00:47.52] ਏਨਾ ਦਿਲਾਂ 'ਚ ਤੇਲ ਨਾ ਪਾਲ ਕੁੜੇ
[00:49.90] ਬਿਨਾਂ ਗੱਲੋਂ ਗਲ਼ੇ ਨੀ ਬੈਠੇ ਆ
[00:51.57] ਰਗ-ਰਗ 'ਚ ਫਿਰਿਆ ਮਾਲ ਕੁੜੇ
[00:53.56] ਨਾ ਦੁੱਕੀ-ਤਿੱਕੀ compare ਕਰੀ
[00:55.24] Unique ਨੇ ਯਾਰ ਹਜ਼ਾਰਾਂ ਚੋ
[00:59.51] ਹੋ copyright ਨੇ ਯਾਰਾਂ ਕੋਲ
[01:01.66] ਤੇਰੇ ਸ਼ਹਿਰ 'ਚ ਵੱਜਦੇ 12' ਜੋ
[01:03.41] ਲੰਬ ਕਢਾਉਣ ਦੇ ਸ਼ੋਂਕੀ ਆ
[01:05.58] ਗੱਲ ਆਮ ਜਿਹੀ ਥਾਣੇ ਚੌਕੀ ਆ
[01:07.36] ਹੋ copyright ਨੇ ਯਾਰਾਂ ਕੋਲ
[01:09.79] ਤੇਰੇ ਸ਼ਹਿਰ 'ਚ ਵੱਜਦੇ 12' ਜੋ
[01:11.34] ਲੰਬ ਕਢਾਉਣ ਦੇ ਸ਼ੋਂਕੀ ਆ
[01:13.38] ਗੱਲ ਆਮ ਜਿਹੀ ਥਾਣੇ ਚੌਕੀ ਆ
[01:15.69]
[01:23.73] ਹੋ ਅਨਵੈਰ ਹੀ ਸਾਡੀ hustle ਕੁੜੇ
[01:25.36] ਇਹੀ job ਦੱਸੀ ਦੀ ਅਸਲ ਕੁੜੇ
[01:27.87] ਤੇਰੇ ਗੋਰਿਆਂ ਦੇ ਵਿਚ ਟੌਰ ਟੱਪਾ
[01:29.22] ਲੋਕੀ ਪੁੱਛਦੇ ਸਾਡੀ ਨਸਲ ਕੁੜੇ
[01:31.75] Midnight ਨੇ ਵਿਖਦੇ ਸੜਕਾਂ ਤੇ
[01:33.45] ਦਿਲ ਚੜ੍ਹੇ ਵੇਖੀ ਅਖਬਾਰਾਂ ਚੋਂ
[01:37.54] ਹੋ copyright ਨੇ ਯਾਰਾਂ ਕੋਲ
[01:39.49] ਤੇਰੇ ਸ਼ਹਿਰ 'ਚ ਵੱਜਦੇ 12' ਜੋ
[01:41.84] ਲੰਬ ਕਢਾਉਣ ਦੇ ਸ਼ੋਂਕੀ ਆ
[01:43.60] ਗੱਲ ਆਮ ਜਿਹੀ ਥਾਣੇ ਚੌਕੀ ਆ
[01:45.52] ਹੋ copyright ਨੇ ਯਾਰਾਂ ਕੋਲ
[01:47.54] ਤੇਰੇ ਸ਼ਹਿਰ 'ਚ ਵੱਜਦੇ 12' ਜੋ
[01:49.48] ਲੰਬ ਕਢਾਉਣ ਦੇ ਸ਼ੋਂਕੀ ਆ
[01:51.36] ਗੱਲ ਆਮ ਜਿਹੀ ਥਾਣੇ ਚੌਕੀ ਆ
[01:53.23] Da-da dangerous we don't back down
[01:55.53] Brave heart we don't leave ground
[01:58.09] Tell me who-who the killer now
[01:59.66] (Tell me who-who the killer now)
[02:01.86] ਨਾ ਢਿੱਲੋਂ ਦਾ ਦੂਜਾ ਕਾਲ ਕੁੜੇ
[02:03.58] Unknown ਨਾ ਝੁਕਦਾ ਕਾਲ ਕੁੜੇ
[02:05.43] ਦੇਖ ਧੂਲ ਉੱਡੀ ਅਸਮਾਨੀ ਨੀ
[02:07.42] ਦਿੱਤੇ ਮਾਝੇਯੋ ਨੇਹਰੀ ਠਾਲ ਕੁੜੇ
[02:09.52] ਓਦੋਂ wild feel ਜਿਹੀ ਆਉਂਦੀ ਆ
[02:11.55] ਨੀ ਜਿਹੜੀ ਲੱਭਦੀ ਨੀ ਕਲਾਕਾਰਾਂ ਚੋ
[02:15.86] ਹੋ copyright ਨੇ ਯਾਰਾਂ ਕੋਲ
[02:19.63] ਤੇਰੇ ਸ਼ਹਿਰ ਚ ਵੱਜਦੇ 12' ਜੋ
[02:22.63] Snappy
[02:24.34] ਹੋ copyright ਨੇ ਯਾਰਾਂ ਕੋਲ
[02:25.72] ਤੇਰੇ ਸ਼ਹਿਰ 'ਚ ਵੱਜਦੇ 12' ਜੋ
[02:27.68] ਲੰਬ ਕਢਾਉਣ ਦੇ ਸ਼ੋਂਕੀ ਆ
[02:29.33] ਗੱਲ ਆਮ ਜਿਹੀ ਥਾਣੇ ਚੌਕੀ ਆ
[02:31.63] ਹੋ copyright ਨੇ ਯਾਰਾਂ ਕੋਲ
[02:33.34] ਤੇਰੇ ਸ਼ਹਿਰ 'ਚ ਵੱਜਦੇ 12' ਜੋ
[02:35.79] ਲੰਬ ਕਢਾਉਣ ਦੇ ਸ਼ੋਂਕੀ ਆ
[02:37.76] ਗੱਲ ਆਮ ਜਿਹੀ ਥਾਣੇ ਚੌਕੀ ਆ
[02:39.62]
[02:47.59] ਹੋ copyright ਨੇ ਯਾਰਾਂ ਕੋਲ
[02:49.65] ਤੇਰੇ ਸ਼ਹਿਰ 'ਚ ਵੱਜਦੇ 12' ਜੋ
[02:51.60] ਹੋ copyright ਨੇ ਯਾਰਾਂ ਕੋਲ
[02:53.57] ਤੇਰੇ ਸ਼ਹਿਰ 'ਚ ਵੱਜਦੇ 12' ਜੋ
[02:55.69]
Stats
- 968 listeners
- 6,037 plays
From the album: Punjabi Blockbuster Hits
-
It Ain't Legal
by
Karan Aujla
,
Gurlez Akhtar
,
-
SUPREME
by
Amrit Maan
,
-
Rank 1
by
Jordan Sandhu
,
Desi Crew
,
-
Here & There
by
Karan Aujla
,
-
Numb
by
Khan Bhaini
,
-
KNOWN FACE
by
Amrit Maan
,
Deep Jandu
,
-
Click That B Kickin It (Yaar Jatt De)
by
Karan Aujla
,
-
All Bamb
by
Amrit Maan
,
Gurlez Akhtar
,
-
Jatt Te Jawani
by
Dilpreet Dhillon
,
Karan Aujla
,
-
Sira E Hou
by
Amrit Maan
,
Nimrat Khaira
,
-
Tu Te Sharaab
by
Jordan Sandhu
,
-
Shining Koka
by
Dilpreet Dhillon
,
Mehar Vaani
,
-
Copyright
by
Prem Dhillon
,
-
Nimm Thalle
by
Jordan Sandhu
,
Desi Crew
,
-
Ki Karde Je
by
Nimrat Khaira
,
Arjan Dhillon
,