Ki Karde Je

Ki Karde Je a song by Nimrat Khaira on Foxsoundi — Free Music, Smart Streaming for Everyone

Ki Karde Je by Nimrat Khaira

Ki Karde Je Lyrics

[00:06.18] Desi Crew, Desi Crew!
[00:08.75] Desi Crew, Desi Crew!
[00:11.52] ਤੂਹੀਂ ਕੀ ਕਰਦੇ ਜੇ?
[00:13.82] ਮੈਂ ਤਾਹਨੂੰ ਯਾਦ ਕਰਨਡਿਆਂ (ਮੈਂ ਤਾਹਨੂੰ ਯਾਦ ਕਰਨਡਿਆਂ)
[00:16.82] ਤੂਹੀਂ ਕੀ ਕਰਦੇ ਜੇ?
[00:19.30] ਮੈਂ ਤਾਹਨੂੰ ਯਾਦ ਕਰਨਡਿਆਂ (ਮੈਂ ਤਾਹਨੂੰ ਯਾਦ ਕਰਨਡਿਆਂ)
[00:21.87] ਹਾਡੀ ਮੁੱਠੀ 'ਚ ਜਾਨ ਚੰਨਾ
[00:24.65] ਹਾਡੀ ਮੁੱਠੀ 'ਚ ਜਾਨ ਚੰਨਾ
[00:26.95] ਨੀ ਮੈਂ ਵੀ ਤਿਲ-ਤਿਲ ਮਰਨਡਿਆਂ (Yeah, ah)
[00:30.32] ਤੂਹੀਂ ਕੀ ਕਰਦੇ ਜੇ?
[00:32.45] ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
[00:35.40] ਤੂਹੀਂ ਕੀ ਕਰਦੇ ਜੇ?
[00:37.78] ਮੈਂ ਤਾਹਨੂੰ ਯਾਦ ਕਰਨਡਿਆਂ
[00:51.16] Phone ਕਰਿਆ 11 ਵਾਰੀ ਵੇ
[00:54.19] ਆਈ ਵਾਰ busy ਆਂ ਕਹਿਨਾ
[00:56.74] ਆੜੀ ਆਗੇ ਪੇਪਰ ਬਾਊ
[00:59.08] ਮੈਂ ਤਾਹੀਂ ਤਾ ਪੜ੍ਹਦਾ ਰਹਿਨਾ
[01:01.92] Phone ਕਰਿਆ 11 ਵਾਰੀ ਵੇ
[01:04.46] ਆਈ ਵਾਰ busy ਆਂ ਕਹਿਨਾ
[01:07.36] ਆੜੀ ਆਗੇ ਪੇਪਰ ਬਾਊ
[01:09.52] ਮੈਂ ਤਾਹੀਂ ਤਾ ਪੜ੍ਹਦਾ ਰਹਿਨਾ
[01:12.65] ਦੂਰੀ ਕਿੱਤਰਾਂ ਜਰੀਏ ਵੇ
[01:15.25] ਦੂਰੀ ਕਿੱਤਰਾਂ ਜਰੀਏ ਵੇ
[01:17.83] ਮੈਂ ਵੀ ਤਾਂ ਜਰਨਡਿਆਂ (Yeah, ah)
[01:20.98] ਤੂਹੀਂ ਕੀ ਕਰਦੇ ਜੇ?
[01:23.24] ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
[01:26.30] ਤੂਹੀਂ ਕੀ ਕਰਦੇ ਜੇ?
[01:28.33] ਮੈਂ ਤਾਹਨੂੰ ਯਾਦ ਕਰਨਡਿਆਂ
[01:41.75] ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
[01:44.88] ਉੱਧਰਾਂ ਗੱਲਾਂ ਬੜੀਆਂ ਮਾਰੇ
[01:47.45] ਓ, ਗੁਰੂਆ ਹਾਡਾ ਹਾਲ ਬੁਰਾ
[01:49.94] ਤੇਰਾ ਕੀ ਪੁੱਛਾਂ ਮੁਟਿਆਰੇ?
[01:52.53] ਹਾਡਾ ਹਾਲ ਕਦੇ ਤੂੰ ਪੁੱਛਿਆ ਨਹੀਂ
[01:55.38] ਉੱਧਰਾਂ ਗੱਲਾਂ ਬੜੀਆਂ ਮਾਰੇ
[01:58.26] ਓ, ਗੁਰੂਆ ਹਾਡਾ ਹਾਲ ਬੁਰਾ
[02:00.55] ਤੇਰਾ ਕੀ ਪੁੱਛਾਂ ਮੁਟਿਆਰੇ?
[02:03.08] ਮੈਂ Arjan-ਆ ਹਿੱਥੇ ਸੁਦੈਣ ਹੋਈ
[02:05.93] ਹਿੱਥੇ ਸੁਦੈਣ ਹੋਈ
[02:07.91] Arjan ਦਾ ਕਿਹੜਾ ਸਰਨਡਿਆਂ? (Yeah, ah)
[02:11.51] ਤੂਹੀਂ ਕੀ ਕਰਦੇ ਜੇ?
[02:13.94] ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
[02:16.96] ਤੂਹੀਂ ਕੀ ਕਰਦੇ ਜੇ?
[02:19.03] ਮੈਂ ਤਾਹਨੂੰ ਯਾਦ ਕਰਨਡਿਆਂ
[02:32.82] ਘੁੰਮਣ ਦੀ ਕੀ ਗੱਲ ਕਰੀਏ?
[02:35.44] ਤੂੰ ਤਾਂ ਗੁੰਦਾ ਵੀ ਨਹੀਂ ਅੜਿਆ
[02:37.91] ਖੱਬੀ seat 'ਤੇ ਤੂੰ ਹੀ ਹੁੰਨੀ ਏ
[02:40.57] ਦੱਸ ਕਦੋ ਨੀ ਤੈਨੂੰ ਖੜਿਆ?
[02:43.62] ਘੁੰਮਣ ਦੀ ਕੀ ਗੱਲ ਕਰੀਏ?
[02:45.94] ਤੂੰ ਤਾਂ ਗੁੰਦਾ ਵੀ ਨਹੀਂ ਅੜਿਆ
[02:48.73] ਖੱਬੀ seat 'ਤੇ ਤੂੰ ਹੀ ਹੁੰਨੀ ਏ
[02:51.38] ਦੱਸ ਕਦੋ ਨੀ ਤੈਨੂੰ ਖੜਿਆ?
[02:53.95] ਤੈਨੂੰ ਭੂਏ ਚੜ੍ਹਾਇਆ ਵੇ
[02:57.09] ਭੂਏ ਚੜ੍ਹਾਇਆ ਵੇ
[02:59.35] ਮੈਂ ਕਾਹਨੂੰ ਚੜ੍ਹਨਡਿਆਂ? (Yeah, ah)
[03:02.29] ਤੂਹੀਂ ਕੀ ਕਰਦੇ ਜੇ
[03:04.57] ਮੈਂ ਤਾਹਨੂੰ ਯਾਦ ਕਰਨਡਿਆਂ
[03:07.68] ਤੂਹੀਂ ਕੀ ਕਰਦੇ ਜੇ
[03:09.68] ਮੈਂ ਤਾਹਨੂੰ ਯਾਦ ਕਰਨਡਿਆਂ
[03:12.50] ਹਾਡੀ ਮੁੱਠੀ 'ਚ ਜਾਨ ਚੰਨਾ
[03:15.13] ਹਾਡੀ ਮੁੱਠੀ 'ਚ ਜਾਨ ਚੰਨਾ
[03:17.68] ਨੀ ਮੈਂ ਵੀ ਤਿਲ-ਤਿਲ ਮਰਨਡਿਆਂ (Yeah, ah)
[03:21.06] ਤੂਹੀਂ ਕੀ ਕਰਦੇ ਜੇ?
[03:23.06] ਮੈਂ ਤਾਹਨੂੰ ਯਾਦ ਕਰਨਡਿਆਂ (ਯਾਦ ਕਰਨਡਿਆਂ)
[03:26.41] ਤੂਹੀਂ ਕੀ ਕਰਦੇ ਜੇ?
[03:28.44] ਮੈਂ ਤਾਹਨੂੰ ਯਾਦ ਕਰਨਡਿਆਂ
[03:31.73]

Stats

From the album: Punjabi Blockbuster Hits