The Finest

The Finest a song by Navaan Sandhu on Foxsoundi — Free Music, Smart Streaming for Everyone

The Finest by Navaan Sandhu

The Finest Lyrics

JayB on the track bitch
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ
ਹੋ ਕਾਠੀ LV ਦੀ ਪਾਈ ਜੁੱਤੀ ਕੋਡਨੁ
ਜਦੋਂ ਪੂਰਾ ਵੇਰਦਾ ਏ ਚੁੱਕ ਚੁੱਕ ਪਾਉਣੂ
ਵਾਂਗ ਡੋਰੇ ਦੀ ਰੱਖਦਾ ਮੈ ਕਸਕੇ
ਨੀ ਭੈੜਾ ਵੱਖੀ ਪਾੜ ਦਿੰਦਾ ਵੇਖਦਾ ਜੋ ਹੱਸਕੇ
ਤੇ ਘੋੜੀ ਉਂਜ ਤਾ ਆ ਕਰ ਦਿੰਦੀ ਓਪਰਾ ਗਲਾਨੁ
ਮੇਰੇ ਮੂਹਰਿਓਂ ਨਾ ਹਿਲਦੀ ਏ ਹੱਥ ਫੇਰੀਆਂ
ਤੇਰੇ ਵਾਂਗੂ ਚੁਣ ਚੁਣ ਕੇ ਆ ਖਾਣ ਦੀ ਸ਼ਕੀਨ
ਗੁੱਸੇ ਖੋਰੀ ਦਾ ਨਾ ਚੁਕੇ ਨਾ ਜ਼ਮੀਨੋ ਗਿਰਿਆ
Imran Khan ਵਾੰਗੂ ਚਡ ਤਾ
ਤੇ ਵੈਰੀ ਲੱਭ ਦੇ ਚੰਗੇਜ਼ ਬਣ ਕੇ
ਪੂਰੇ ਬਾਗੀਆਂ ਜੋ ਦੇਵਰੀ ਕੁੜੇ
ਲਗੀ ਸਿਰੀ ਉਤੇ ਬਹੁਤੀਆਂ
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਉਂਝ ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਉਂਝ ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ
ਹੋ ਬੜੀ ਗੱਲ ਆ routine ਦੀ
ਤੂੰ fan hygiene ਦੀ
ਸਾਡੇ ਕੋਲ smell ਆ
Green ਜਾ ਏ ਫੀਮ ਦੀ
ਤੂੰ dress ਜੀ ਮੰਗਾ ਕੇ ਨਚੇ
ਸੋਣੀਏ ਸਲੀਨ ਦੀ
ਮੈਂ ਰੂਸ ਤੋਂ ਮੰਗਾਈ ਸਿਰਾ
ਗੱਲ ਆ machine ਦੀ
Level crazy ਭੈੜਾ ਕਰੇ big talk
Iron brain ਛੇਤੀ ਮਾਰਦਾ ਨੀ ਮੋਕ
ਮਾਝਾ ਮਾਝਾ ਵੀ ਕਰਾਂਗੇ
ਲਾਲਾ ਲਾਲਾ ਵੀ ਬਹੁਤ
ਖੁਦਾ ਪੰਜ ਕਰਾਂਗੇ ਇਨਾ ਕੇ ਸਟਾਕ
ਜੀ ਮੈ ਦਿਲੋਂ ਜਿਤਾ ਹੋਕੇ ਚਲਦਾ
ਤੇ ਲੋਕੀ ਫਿਰ ਦੇਣਾ ਤੇਜ਼ ਬਣਦੇ
ਜੀ ਮੈਂ ਲਾਕੇ ਸਕੀਮ ਸੋਣੀਏ
ਫਿਰ ਕਹਿਣ ਗੇ ਵਿਯੋਨਤੀ ਏ
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਉਂਝ ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਉਂਝ ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ
Chill beef ਦਾ ਇੰਨਾ ਕ ਸਾਡੇ ਵੇਜੀਅਨ ਮੂਡ
ਦਾਅ ਉਤੇ ਲੋਣੇ ਪੈਂਦੇ ਸੋਣੀਏ ਵਜੂਦ
ਹੈ ਨੀ ਕੋਈ ਗੁੱਡ ਜੇੜਾ ਬੋਲ ਜਾਵੇ rude
ਮੈਂ legally ਕਈਆਂ ਨੂੰ ਪੁੱਛੀ ਕੀਤਾ ਹੋਇਆ ਸੂਦ
ਚੜ ਦੇ ਚਲਿੰਦੇ ਲੋਣਵੇ ਮੁੰਡੇ ਉਠੇ ਜਿਹੜੇ ਦੂਜਾ ਨਾਮ ਲਾ ਕੇ ਮੈਨੂੰ ਸਦ ਦੇ ਬਰੂਦ
ਵੇਖੀ ਕੀਤੇ ਜਾਕੇ ਤੂੰ ਪਲਾਜ਼ੇਆ ਚ ਵੈਲੀ ਮੁੰਡੇ
ਗਾਣੇ ਮੇਰੇ ਲਾਕੇ ਕਿਦਾਂ ਪੱਟ ਦੇ ਖਰੂਦ
ਵੇ ਘਰ ਬਾਬੇ ਦੀ ਬਣਾਈ ਹੋਈ ਏ
ਕੇ ਜੱਟ ਲਾਪਰਵਾਹ ਆ ਰੱਜ ਕੇ
ਸਾਰੇ ਲੱਥਾਂ ਨਾਲ ਬਹਿਣੀ ਉਠਨੀ
ਕੋਈ ਸੁਹੀਆਂ ਨਾ ਟੋਕੀ ਏ
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਉਂਝ ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ
ਨੀ ਚਿੱਟਿਆਂ ਕਬੂਤਰਾਂ ਦਾ ਸ਼ੌਂਕੀ ਏ
ਉਂਝ ਲਾਉਂਦੇ ਅੰਬਰਾ ਦੀ ਡੌਂਕੀ ਏ
ਪਿੰਡ ਵੜ ਦਾ ਜੇ ਪੁੱਤ ਜੱਟ ਦਾ
ਕਠੀ ਕਰ ਲੈਂਦਾ ਚੌਂਕੀ ਏ

From the album: The Finest