Checkin
Checkin a song by Navaan Sandhu on Foxsoundi — Free Music, Smart Streaming for Everyone
Checkin Lyrics
[00:00.14] (Oh, oh-oh, oh) You know what!
[00:03.72] I-I can't (I can't), I can't
[00:06.28] I acted, he's like, he's so gorgeous
[00:08.43] Look at his face, I'm just gonna ooh
[00:11.14] If you, at whichever point cares abou' Navaan
[00:13.63] You know what I mean
[00:14.08] Yeah, I've to go, I don't fucking know (Hoo, ho)
[00:16.66] Whoever she is, she is lucky
[00:18.89] Airport ਤੇ ਖੜ੍ਹਾ ਸੀ, ਜਦੋਂ ਮੈਂ ਤੈਨੂੰ ਵੇਖਿਆ ਨੀ
[00:22.74] US to India, ਹਾਏ, ਨਵੀਂ-ਨਵੀਂ ਆਈ ਸੀ
[00:25.79] ਵਾਲ਼ ਸੀ ਤੇਰੇ straight, gum, boot'ਆਂ ਚ ਪੈਰ
[00:28.97] ਉੱਤੋਂ ਤੂੰ fur ਵਾਲ਼ੀ jacket ਵੀ ਪਾਈ ਸੀ ਨੀ
[00:32.28] ਵੇਖ਼ਕੇ ਮੂੰਹੋਂ ਤੈਨੂੰ ਨਿੱਕਲਿਆ "Omg"
[00:35.29] ਸੱਚ ਦੱਸਾਂ ਮੈਂ, ਤੇਰਾ ਰੂਪ ਤਾਂ ਤਬਾਹੀ ਸੀ
[00:38.51] ਆਈ Emirates 'ਚ first class ਬਹਿਕੇ
[00:41.83] ਅੱਖਾਂ ਦੀ shade ਨੀ ਤੂੰ Dior ਦੀ ਲਗਾਈ ਸੀ
[00:44.57] ਤੂੰ ਮੇਰੇ ਵੱਲ ਵੇਖ਼, ਫ਼ਿਰ ਬੱਦਲਾਂ ਨੂੰ ਵੇਖੇਂ
[00:47.57] ਮੈਨੂੰ ਲੱਗ ਗਿਆ ਪਤਾ, ਤੈਨੂੰ ਆ ਗਿਆ ਮੈਂ ਚੇਤੇ
[00:50.86] ਕਿੰਝ ਭੁੱਲ ਜਾਂਦੀ face ਤੂੰ Navaan ਦਾ ਕੁੜੇ?
[00:53.82] ਤੈਨੂੰ ਹੋਊਗਾ Toronto ਸਾਰਾ ਜਾਣਦਾ ਕੁੜੇ
[00:57.14] ਮੈਂ ਸੀ ਪਿੰਡ ਵਿੱਚ ਰਹਿੰਦਾ, ਤੂੰ ਸੀ ਬੀਜੀ ਕੋਲ਼ ਆਈ
[01:00.73] ਤੇਰੀ cousin ਨੇ ਸੀ, ਦੋਵਾਂ ਦੀ ਓਹ ਵਾਰਤਾ ਕਰਾਈ
[01:03.47] ਓ, ਮੇਰੀ ਜੱਚਦੀ ਸੀ senti, ਲਾਉਂਦੀ ਗੱਲਾਂ ਦੀ plenty
[01:06.72] ਤੂੰ ਸੀ ਆਕੜ ਨੇ ਫੈਂਟੀ, Sandhu ਇਸ਼ਕ 'ਚ senti
[01:09.85] ਕਿੰਨੇ ਦਿਨ ਸੀ ਮੈਂ ਅੱਖੀਆਂ ਨੂੰ ਰਿਹਾ ਟਾਲ਼ਦਾ!
[01:13.19] ਅੱਲ੍ਹਾ, ਖ਼ੁਦ ਸ਼ਿਕਾਰ ਹੋਇਆ ਮੋਹ ਦੇ ਜਾਲ ਦਾ
[01:16.13] ਮੈਂ ਤੇਰੀ ਦੀਦ ਭਾਲ਼ਦਾ ਤੇ ਕਦੇ ਨੀਂਦ ਭਾਲ਼ਦਾ
[01:19.69] ਤੇਰੇ ਹੁਸਨ ਨੇ ਪੱਟਿਆ, ਮੈਂ 13 ਸਾਲ ਦਾ
[01:22.66] ਮੈਨੂੰ ਕਰਤਾ ਦੀਵਾਨਾ ਇਸ਼ਕ਼ੇ ਦੀ ਸੱਟ ਨੇ
[01:25.97] ਤੇਰਾ ਨਾ ਜਾ ਕੇ ਮੇਲੇ 'ਚੋਂ ਲਿਖਾਇਆ ਜੱਟ ਨੇ
[01:29.21] ਮੈਂ ਮੁਹੱਬਤ ਦਾ ਤੈਨੂੰ ਆ ਕੇ ਕੀਤਾ ਇਜ਼ਹਾਰ
[01:32.58] ਤੂੰ ਓਦੋਂ ਪਲ਼ ਵੀ ਨਾ ਲਾਇਆ, ਕਰਤਾ ਸੀ ਇਨਕਾਰ
[01:35.77] "Look at you, look me", ਕਹਿਕੇ ਗੱਲ ਤੂੰ ਮਕਾਈ
[01:38.90] ਉਹਤੋਂ ਅਗਲੇ ਹੀ ਦਿਨ, ਤੂੰ Surrey ਕਰ ਗਈ ਚੜ੍ਹਾਈ
[01:42.01] ਕਿੰਨੇ ਸਮੇਂ ਤੋਂ ਮੈਂ ਇਸ਼ਕ਼ੇ 'ਚ ਰਿਹਾ ਸੜਦਾ!
[01:45.30] ਰੱਬ ਜੋ ਵੀ ਕਰਦਾ ਹੈ, ਚੰਗੇ ਲਈ ਹੀ ਕਰਦਾ
[01:48.03] ਮੈਂ ਦਿਲ ਸੜੇ ਹੋਏ ਨਾਲ਼ ਕਾਗਜ਼ਾਂ 'ਤੇ ਪੀੜ ਮੜ੍ਹਤੀ
[01:51.39] ਹਾਂ, ਲਿਖ਼ ਤੇਰੇ ਬਾਰੇ, ਲੋਕਾਂ 'ਚ ਬਿਆਨ ਕਰਤੀ
[01:54.66] ਖੱਟੀ ਵਾਹ-ਵਾਹ-ਵਾਹ 'ਤੇ ਐਡਾ ਵੱਡਾ ਨਾਮ ਹੋ ਗਿਆ
[01:57.93] ਮੁੰਡਾ ਦੇਸੀ, Waymaker Navaan ਹੋ ਗਿਆ
[02:00.93] ਨੀ ਤੇਰਾ ਮਨ ਸੀ ਗਾ ਆ ਕੇ ਬੁਲਾਉਣ ਦਾ ਮੈਨੂੰ
[02:04.45] ਮੈਨੂੰ ਗਮ ਨਹੀਂ ਕੋਈ ਰਿਹਾ ਹੁਣ ਖੋਣ ਦਾ ਤੈਨੂੰ
[02:07.41] ਮੈਂ ਤੇਰਾ ਵੇਖ਼ ਲਿਆ Insta 'ਤੇ message, ਕੁੜੇ
[02:10.71] ਜੋ ਤੂੰ ਲਿਖ਼ ਭੇਜਿਆ ਸੀ, ਐਡਾ passage, ਕੁੜੇ
[02:13.74] ਮੈਂ, ਬਿਨਾਂ ਕੀਤੇ reply, ignore ਮਾਰਿਆ ਨੀ
[02:17.00] ਛੇਤੀ ਮਿਲੂੰ, ਤੇਰੀ country 'ਚ tour ਲਾ ਰਿਹਾਂ (ਹਾਂ)
[02:20.54] ਛੇਤੀ ਮਿਲੂੰ, ਤੇਰੀ country 'ਚ tour ਲਾ ਰਿਹਾਂ(ਹਾਂ)
[02:23.62] ਛੇਤੀ ਮਿਲੂੰ, ਤੇਰੀ country 'ਚ tour ਲਾ ਰਿਹਾਂ
[02:26.97] Airport ਤੇ ਖੜ੍ਹਾ ਸੀ, ਜਦੋਂ ਮੈਂ ਤੈਨੂੰ ਵੇਖਿਆ ਨੀ
[02:30.41] US to India, ਹਾਏ, ਨਵੀਂ-ਨਵੀਂ ਆਈ ਸੀ
[02:34.54] ਵਾਲ਼ ਸੀ ਤੇਰੇ straight, gum, boot'ਆਂ 'ਚ ਪੈਰ
[02:36.93] ਉੱਤੋਂ ਤੂੰ fur ਵਾਲ਼ੀ jacket ਵੀ ਪਾਈ ਸੀ ਨੀ
[02:40.23] (ਸੜੇ ਹੋਏ ਕਾਗਜ਼ਾਂ 'ਤੇ-)
[02:43.22] (ਲਿਖ਼ ਤੇਰੇ ਬਾਰੇ, ਲੋਕਾਂ 'ਚ ਬਿਆਨ ਹੋ ਗਿਆ)
[02:46.25] (ਖੱਟੀ ਵਾਹ-ਵਾਹ-ਵਾਹ 'ਤੇ ਐਡਾ ਵੱਡਾ ਨਾਮ ਹੋ ਗਿਆ)
[02:49.29] (ਮੁੰਡਾ ਦੇਸੀ, Waymaker Navaan ਹੋ ਗਿਆ)
[02:52.71] (ਮੁੰਡਾ ਦੇਸੀ, Waymaker Navaan ਹੋ ਗਿਆ)
[02:55.78] (ਮੁੰਡਾ ਦੇਸੀ, Waymaker Navaan ਹੋ ਗਿਆ)
[02:58.89] (ਮੁੰਡਾ ਦੇਸੀ, Waymaker Navaan ਹੋ ਗਿਆ)
[03:02.15] (ਮੁੰਡਾ ਦੇਸੀ, Waymaker Navaan ਹੋ ਗਿਆ)
[03:05.35] (Navaan ਹੋ ਗਿਆ, Navaan ਹੋ ਗਿਆ)
[03:08.30] (Hoo)
[03:13.05] (ਹੋ, ਹੋ, ਹੋ, ਹੋ)
[03:27.72]

From the album: The Finest
-
Ambarsaria by Navaan Sandhu , Homeboy , Kaater , -
The Finest by Navaan Sandhu , -
Akhiyan Naal Gal by Navaan Sandhu , -
Meri Ho Gayi by Navaan Sandhu , -
Rhyme Ain’t Done by Navaan Sandhu , Saabi Bhinder , Bajwa , -
Loose Ourselves by Navaan Sandhu , -
Lighter by Navaan Sandhu , -
90’s Type Love by Navaan Sandhu , Raashi Sood , -
Checkin by Navaan Sandhu , -
Kaale Angoor by Navaan Sandhu , Gurlez Akhtar , Billa Bakshi ,