Meri Ho Gayi
Meri Ho Gayi a song by Navaan Sandhu on Foxsoundi — Free Music, Smart Streaming for Everyone
Meri Ho Gayi Lyrics
[00:05.23] Re-re, Rxtro
[00:07.58] ਹ-ਮ-ਮ-ਮ
[00:10.95] ਜੀ ਮੇਰਾ ਦਿਲ ਖੁਸ਼ ਐ
[00:14.45] ਤੇ ਮੈਂ ਖੁਸ਼ ਆਂ
[00:17.07] ਇਹਨੂੰ ਚੜਿਆ ਏ ਚਾਹ
[00:19.92] ਇਹੇ ਰੁਕਦਾ ਹੀ ਨਾਂ
[00:23.11] ਕਰੀ ਜਾਂਦਾ ਜਿੱਦ
[00:25.81] ਉਹਨੂੰ ਦੇਖਣ ਲਈ
[00:28.74] ਗੱਲਾਂ ਫਿਰਦਾ ਮਨਾਉਂਦਾ
[00:31.66] ਭੈੜਾ ਝੁਕਦਾ ਈ ਨਾਂ
[00:34.72] ਜੀ ਮੇਰਾ ਦਿਲ ਖੁਸ਼ ਐ
[00:36.42] ਤੇ ਮੈਂ ਖੁਸ਼ ਆਂ
[00:38.03] ਚੜਿਆ ਏ ਚਾਹ ਇਹਨੂੰ
[00:39.61] ਰੁਕਦਾ ਈ ਨਾਂ
[00:40.87] ਕਰੀ ਜਾਵੇ ਜਿੱਦ
[00:41.92] ਉਹਨੂੰ ਦੇਖਣ ਲਈ
[00:43.73] ਫਿਰਦਾ ਮਨਾਉਂਦਾ
[00:45.03] ਭੈੜਾ ਝੁਕਦਾ ਈ ਨਾਂ
[00:46.88] ਕਿੱਦਾਂ ਮਨਾਵਾਂ ਇਹਨੂੰ
[00:49.55] ਕੇ ਜੇਰਾ ਤੇ ਕਰ ਥੋੜਾ
[00:52.19] ਮੇਰੇ ਵੱਸ ਵਿੱਚ ਆਵੇ ਨਾ ਰੂਹ
[00:55.24] ਤੂੰ ਐਵੇਂ ਨਾ ਹੋ ਚੌੜਾ
[00:59.09] ਲੱਗੇ ਹਵਾ ਕੋਈ, ਲਿਆਈ ਦੁਆ ਕੋਈ
[01:04.97] ਬਣਕੇ ਪੈਗਾਮ, ਨਗ-ਕਲਮੇਂ ਪਰੋ ਗਈ
[01:09.78] ਮੇਰੀ ਖੁਸ਼ੀ ਦਾ ਹੋਰ
[01:12.68] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[01:18.30] ਉਹ ਅੱਜ ਬੜੇ ਚਿਰਾਂ ਬਾਅਦ, ਮੇਰੀ ਹੋ ਗਈ
[01:24.43] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[01:30.37] ਉਹ ਅੱਜ ਬੜੇ ਚਿਰਾਂ ਬਾਅਦ
[01:36.26] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[01:41.76] ਉਹ ਅੱਜ ਬੜੇ ਚਿਰਾਂ ਬਾਅਦ
[01:44.41] ਮੈਂ ਸੋਚਾਂ ਨਾਂ ਰਾਹ
[01:46.54] ਹਾਂ ਪਿਆਰ ਚ ਐਸਾ ਫ਼ਨਾਹ
[01:50.12] ਨਾਂ ਹੋਵਾਂ ਜੁਦਾ
[01:52.27] ਉਹਨੂੰ ਹੋਣ ਨਾ ਦੇਵਾਂ ਤਨਹਾ
[01:55.91] ਫਿਜ਼ਾਵਾਂ ਦੇ ਵਾਂਗ
[01:58.35] ਅਜ਼ੀਜ ਮੈਨੂੰ ਰੇ ਖੁਦਾ
[02:01.78] ਬਿਸਮਿਲਾਹ ਕਰਾਂ
[02:03.83] ਕਦੇ ਮੁੜ ਉਹਨੂੰ ਸੱਜਦਾ ਕਰਾਂ
[02:07.59] ਉਹਦੇ ਬਿਨਾਂ ਕੋਈ ਹੋਰ ਨਾਂ
[02:10.46] ਮੇਰੇ ਇਸ਼ਕੇ 'ਚ ਚੋਰ ਨਾਂ
[02:13.26] ਇਹੇ ਰਮਜ਼ਾਂ ਨੇ ਪਾਕ
[02:16.41] ਮੇਰਾ ਖੁਦ ਉੱਤੇ ਜ਼ੋਰ ਨਾਂ
[02:19.58] ਲੱਗੇ ਹਵਾ ਕੋਈ
[02:22.27] ਲਿਆਈ ਦੁਆ ਕੋਈ
[02:25.19] ਖੁਸ਼ਬੂ ਇਹ ਉਹਦੇ ਸਾਹਾਂ ਦੀ
[02:28.01] ਮੇਰੇ ਜਿਸਮ ਨੂੰ ਸ਼ੋਹ ਗਈ
[02:31.70] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[02:37.42] ਉਹ ਅੱਜ ਬੜੇ ਚਿਰਾਂ ਬਾਅਦ, ਮੇਰੀ ਹੋ ਗਈ
[02:43.50] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[02:49.26] ਉਹ ਅੱਜ ਬੜੇ ਚਿਰਾਂ ਬਾਅਦ
[02:55.22] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[03:00.83] ਅੱਜ ਬੜੇ ਚਿਰਾਂ ਬਾਅਦ
[03:07.25] ਬੜੇ ਚਿਰਾਂ ਬਾਅਦ
[03:10.50] ਮੇਰੀ ਹੋ ਗਈ
[03:15.51] ਨੀਂ ਅੱਜ ਬੜੇ ਦਿਨਾਂ ਬਾਅਦ
[03:23.44]
[00:07.58] ਹ-ਮ-ਮ-ਮ
[00:10.95] ਜੀ ਮੇਰਾ ਦਿਲ ਖੁਸ਼ ਐ
[00:14.45] ਤੇ ਮੈਂ ਖੁਸ਼ ਆਂ
[00:17.07] ਇਹਨੂੰ ਚੜਿਆ ਏ ਚਾਹ
[00:19.92] ਇਹੇ ਰੁਕਦਾ ਹੀ ਨਾਂ
[00:23.11] ਕਰੀ ਜਾਂਦਾ ਜਿੱਦ
[00:25.81] ਉਹਨੂੰ ਦੇਖਣ ਲਈ
[00:28.74] ਗੱਲਾਂ ਫਿਰਦਾ ਮਨਾਉਂਦਾ
[00:31.66] ਭੈੜਾ ਝੁਕਦਾ ਈ ਨਾਂ
[00:34.72] ਜੀ ਮੇਰਾ ਦਿਲ ਖੁਸ਼ ਐ
[00:36.42] ਤੇ ਮੈਂ ਖੁਸ਼ ਆਂ
[00:38.03] ਚੜਿਆ ਏ ਚਾਹ ਇਹਨੂੰ
[00:39.61] ਰੁਕਦਾ ਈ ਨਾਂ
[00:40.87] ਕਰੀ ਜਾਵੇ ਜਿੱਦ
[00:41.92] ਉਹਨੂੰ ਦੇਖਣ ਲਈ
[00:43.73] ਫਿਰਦਾ ਮਨਾਉਂਦਾ
[00:45.03] ਭੈੜਾ ਝੁਕਦਾ ਈ ਨਾਂ
[00:46.88] ਕਿੱਦਾਂ ਮਨਾਵਾਂ ਇਹਨੂੰ
[00:49.55] ਕੇ ਜੇਰਾ ਤੇ ਕਰ ਥੋੜਾ
[00:52.19] ਮੇਰੇ ਵੱਸ ਵਿੱਚ ਆਵੇ ਨਾ ਰੂਹ
[00:55.24] ਤੂੰ ਐਵੇਂ ਨਾ ਹੋ ਚੌੜਾ
[00:59.09] ਲੱਗੇ ਹਵਾ ਕੋਈ, ਲਿਆਈ ਦੁਆ ਕੋਈ
[01:04.97] ਬਣਕੇ ਪੈਗਾਮ, ਨਗ-ਕਲਮੇਂ ਪਰੋ ਗਈ
[01:09.78] ਮੇਰੀ ਖੁਸ਼ੀ ਦਾ ਹੋਰ
[01:12.68] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[01:18.30] ਉਹ ਅੱਜ ਬੜੇ ਚਿਰਾਂ ਬਾਅਦ, ਮੇਰੀ ਹੋ ਗਈ
[01:24.43] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[01:30.37] ਉਹ ਅੱਜ ਬੜੇ ਚਿਰਾਂ ਬਾਅਦ
[01:36.26] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[01:41.76] ਉਹ ਅੱਜ ਬੜੇ ਚਿਰਾਂ ਬਾਅਦ
[01:44.41] ਮੈਂ ਸੋਚਾਂ ਨਾਂ ਰਾਹ
[01:46.54] ਹਾਂ ਪਿਆਰ ਚ ਐਸਾ ਫ਼ਨਾਹ
[01:50.12] ਨਾਂ ਹੋਵਾਂ ਜੁਦਾ
[01:52.27] ਉਹਨੂੰ ਹੋਣ ਨਾ ਦੇਵਾਂ ਤਨਹਾ
[01:55.91] ਫਿਜ਼ਾਵਾਂ ਦੇ ਵਾਂਗ
[01:58.35] ਅਜ਼ੀਜ ਮੈਨੂੰ ਰੇ ਖੁਦਾ
[02:01.78] ਬਿਸਮਿਲਾਹ ਕਰਾਂ
[02:03.83] ਕਦੇ ਮੁੜ ਉਹਨੂੰ ਸੱਜਦਾ ਕਰਾਂ
[02:07.59] ਉਹਦੇ ਬਿਨਾਂ ਕੋਈ ਹੋਰ ਨਾਂ
[02:10.46] ਮੇਰੇ ਇਸ਼ਕੇ 'ਚ ਚੋਰ ਨਾਂ
[02:13.26] ਇਹੇ ਰਮਜ਼ਾਂ ਨੇ ਪਾਕ
[02:16.41] ਮੇਰਾ ਖੁਦ ਉੱਤੇ ਜ਼ੋਰ ਨਾਂ
[02:19.58] ਲੱਗੇ ਹਵਾ ਕੋਈ
[02:22.27] ਲਿਆਈ ਦੁਆ ਕੋਈ
[02:25.19] ਖੁਸ਼ਬੂ ਇਹ ਉਹਦੇ ਸਾਹਾਂ ਦੀ
[02:28.01] ਮੇਰੇ ਜਿਸਮ ਨੂੰ ਸ਼ੋਹ ਗਈ
[02:31.70] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[02:37.42] ਉਹ ਅੱਜ ਬੜੇ ਚਿਰਾਂ ਬਾਅਦ, ਮੇਰੀ ਹੋ ਗਈ
[02:43.50] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[02:49.26] ਉਹ ਅੱਜ ਬੜੇ ਚਿਰਾਂ ਬਾਅਦ
[02:55.22] ਮੇਰੀ ਖੁਸ਼ੀ ਦਾ ਹੋਰ, ਟਿਕਾਣਾ ਨਹੀਂ
[03:00.83] ਅੱਜ ਬੜੇ ਚਿਰਾਂ ਬਾਅਦ
[03:07.25] ਬੜੇ ਚਿਰਾਂ ਬਾਅਦ
[03:10.50] ਮੇਰੀ ਹੋ ਗਈ
[03:15.51] ਨੀਂ ਅੱਜ ਬੜੇ ਦਿਨਾਂ ਬਾਅਦ
[03:23.44]
From the album: The Finest
-
Ambarsaria by Navaan Sandhu , Homeboy , Kaater , -
The Finest by Navaan Sandhu , -
Akhiyan Naal Gal by Navaan Sandhu , -
Meri Ho Gayi by Navaan Sandhu , -
Rhyme Ain’t Done by Navaan Sandhu , Saabi Bhinder , Bajwa , -
Loose Ourselves by Navaan Sandhu , -
Lighter by Navaan Sandhu , -
90’s Type Love by Navaan Sandhu , Raashi Sood , -
Checkin by Navaan Sandhu , -
Kaale Angoor by Navaan Sandhu , Gurlez Akhtar , Billa Bakshi ,