Brown Shortie (feat. Sonam Bajwa)
Brown Shortie (feat. Sonam Bajwa) a song by Sidhu Moose Wala on Foxsoundi — Free Music, Smart Streaming for Everyone
Brown Shortie (feat. Sonam Bajwa) Lyrics
[00:04.09] Ayo (aye), The Kidd
[00:07.68] Sidhu Moose Wala (uh)
[00:12.00] ਓ-ਓ-ਓ-ਓ-ਓ
[00:13.30] ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
[00:15.96] ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
[00:18.34] ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
[00:21.36] ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
[00:24.02] ਸੁਣਿਆ ਤੂੰ ਤੋੜਦੀ ਐ... (ayy)
[00:26.75] ਸੁਣਿਆ ਤੂੰ ਤੋੜਦੀ ਐ... (uh)
[00:29.25] ਸੁਣਿਆ ਤੂੰ ਤੋੜਦੀ ਐ...
[00:32.09] ਸੁਣਿਆ ਤੂੰ ਤੋੜਦੀ ਐ...
[00:34.27] ਓ, ਕਰੀ ਨਾ ਯਕੀਨ ਅਫਵਾਹਵਾਂ ਉੱਤੇ ਨੀ
[00:36.86] ਸਾਡੇ ਬੜੇ ਇਲਜ਼ਾਮ ਨੇ ਨਿਗਾਹਵਾਂ ਉੱਤੇ ਨੀ
[00:39.87] ਜੀਹਦੇ ਨਾਲ ਕੇਰਾਂ ਮੁੰਡਾ ਉਠ-ਬੈਠ ਜਾਏ
[00:42.66] Tattoo ਬਣ ਛਪ ਜਾਂਦਾ ਬਾਂਹਵਾਂ ਉੱਤੇ ਨੀ
[00:44.82] ਨੀ ਮੈਂ ਦਿਲ ਤਾਂ ਨਹੀਂ ਹੁੰਦਾ, ਜੜਾਂ ਵਿੱਚ ਬੈਠਦਾ
[00:47.41] ਗੱਲ ਕਰਲਾ ਦਿਮਾਗ ਵਿੱਚ fill, ਬੱਲੀਏ
[00:50.65] ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
[00:53.34] ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
[00:55.68] ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
[00:58.75] ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
[01:00.89] ਓ, day-night hustle repeat, ਮਿੱਠੀਏ
[01:03.92] Beat ਕੀਤੇ ਨਹੀਓਂ ਕਿਤੇ cheat, ਮਿੱਠੀਏ
[01:06.68] ਬਾਕੀ ਸਾਰੀ ਗੱਡੀ ਭਰੀ gun'an ਨਾਲ ਨੀ
[01:09.23] ਮੂਹਰੇ ਬਹਿ ਜਾ, ਖਾਲੀ ਇੱਕੋ seat, ਮਿੱਠੀਏ
[01:11.68] ਓ, ਜਿਨ੍ਹਾਂ ਨਾਲ ਚੱਲਦੇ ਆਂ ਵੈਰ ਜੱਟ ਦੇ
[01:14.65] ਨੀਂਦ ਵਾਲ਼ੀ ਲੈਂਦੇ ਰਾਤੀ pill, ਬੱਲੀਏ
[01:17.23] ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
[01:19.77] ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
[01:22.47] ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
[01:25.35] ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
[01:27.86] ਸੁਣਿਆ ਤੂੰ ਤੋੜਦੀ ਐ...
[01:33.36] ਸੁਣਿਆ ਤੂੰ ਤੋੜਦੀ ਐ...
[01:35.85] ਸੁਣਿਆ ਤੂੰ ਤੋੜਦੀ ਐ...
[01:38.36] ਓ, ਝੱਲਦੇ ਨਹੀਂ ਜਿਹੜੇ ਸਾਨੂੰ ਗਾਉਂਦਿਆਂ ਨੂੰ ਨੀ
[01:41.32] ਗੱਲੀ-ਬਾਤੀ ਮਾਰਦੇ ਜਿਉਂਦਿਆਂ ਨੂੰ ਨੀ
[01:44.09] ਖੁਦ ਨੂੰ ਜੋ ਸਾਡੇ ਨਾਲ਼ੋਂ ਵੱਧ ਦੱਸਦੇ, ਮੇਰਾ ਖੁੱਲ੍ਹਾ ਐ challenge
[01:47.53] ਉਹਨਾਂ ਲਾਉਂਡਿਆਂ ਨੂੰ ਨੀ (ਓ, ਥੋਨੂੰ ਹੀ ਕਿਹੈ)
[01:49.35] ਕਿਹੜੀ ਦੁਨੀਆ 'ਚ ਰਹਿੰਦੇ? ਟੱਕਰੋ ਤਾਂ ਸਹੀ
[01:51.74] ਸਾਡੇ ਵੱਲੋਂ ਜਮਾਂ ਵੀ ਨਹੀਂ ਢਿੱਲ, ਬੱਲੀਏ
[01:54.48] ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
[01:57.43] ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
[01:59.62] ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
[02:02.64] ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
[02:05.09]
[02:15.80] ਮੈਂ ਸੁਣਿਆ ਤੇਰੇ Insta' 'ਤੇ fan ਬੜੇ ਨੇ
[02:18.38] ਮੇਰੇ tool carry ਕਰਦੇ ਜੋ man ਬੜੇ ਨੇ
[02:21.07] ਆਹ 307 ਆਲ਼ਾ case ਮੁੱਕ ਜਾਏ
[02:23.82] ਮੇਰੇ ਵੀ ਤਾਂ future plan ਬੜੇ ਨੇ
[02:26.33] ਤੂੰ ਜੱਟ ਨਾਲ਼ ਯਾਰੀ ਲਾਕੇ ਯਾਦ ਰੱਖੇਂਗੀ
[02:29.12] ਚੱਲ ਕਿਤੇ ਕਰਦੇ ਆਂ chill, ਬੱਲੀਏ
[02:31.91] ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
[02:34.69] ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
[02:36.92] ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
[02:39.83] ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
[02:42.27] ਓ, ਏਰੀਏ 'ਚ ਜੋ ਸੀ ਕਹਿੰਦੇ ਰਾਜ ਚੱਲਦਾ
[02:45.35] ਦੇਖ ਅੱਜ ਬਾਣੋ ਬਾਣੀ ਪਾਤੇ ਜੱਟ ਨੇ
[02:47.82] ਗੱਲੀ-ਬਾਤੀ ਜਿਹੜੇ ਸੀ star ਉਡਦੇ
[02:50.42] ਵਿਹਲੇ ਕਰ Tik-Tok ਉੱਤੇ ਲਾਤੇ ਜੱਟ ਨੇ
[02:53.18] Moose Wala, Moose Wala, ਨਾਮ ਸੁਣੀਦਾ
[02:55.89] ਫੱਟੀ ਵਿੱਚ ਗੱਡਦਾ ਆ ਕਿੱਲ, ਬੱਲੀਏ
[02:58.50] ਸੁਣਿਆ ਤੂੰ ਤੋੜਦੀ ਐ...
[03:00.83] ਓ, ਸੁਣਿਆ ਤੂੰ ਤੋੜਦੀ ਐ... (ਓ-ਓ-ਓ-ਓ)
[03:03.86] ਸੁਣਿਆ ਤੂੰ ਤੋੜਦੀ ਐ ਦਿਲ, ਬੱਲੀਏ
[03:06.66] ਅੱਖਾਂ ਨਾਲ਼ ਮੁੰਡੇ ਕਰੇ kill, ਬੱਲੀਏ
[03:08.89] ਆਹ ਹੁਸਨ ਦਾ ਮਾਣ ਤੇਰਾ ਸਾਰਾ ਟੁੱਟਜੂ
[03:11.92] ਕਿੱਥੇ ਐ ਤੂੰ? ਮੈਨੂੰ ਕੇਰਾਂ ਮਿਲ, ਬੱਲੀਏ
[03:14.58] ਸੁਣਿਆ ਤੂੰ ਤੋੜਦੀ ਐ...
[03:17.28] ਸੁਣਿਆ ਤੂੰ ਤੋੜਦੀ ਐ...
[03:20.06] ਸੁਣਿਆ ਤੂੰ ਤੋੜਦੀ ਐ...
[03:21.93]

From the album: Moosetape
-
Moosetape (Intro) by Sidhu Moose Wala , -
Bitch I'm Back by Sidhu Moose Wala , -
Burberry by Sidhu Moose Wala , -
Racks and Rounds (feat. Sikander Kahlon) by Sidhu Moose Wala , Sikander Kahlon , -
US (feat. Raja Kumari) by Sidhu Moose Wala , Raja Kumari , -
Moosedrilla (feat. DIVINE) by Sidhu Moose Wala , DIVINE , -
Boo Call (Skit) by Sidhu Moose Wala , -
Brown Shortie (feat. Sonam Bajwa) by Sidhu Moose Wala , Sonam Bajwa , -
Aroma by Sidhu Moose Wala , -
Real One (Skit) by Sidhu Moose Wala , -
GOAT by Sidhu Moose Wala , Wazir Patar , -
Sidhu Son by Sidhu Moose Wala , -
Chacha Huu (Skit) by Sidhu Moose Wala , -
Me and My Girlfriend by Sidhu Moose Wala , -
These Days (feat. Bohemia) by Sidhu Moose Wala , Bohemia , -
Ultimatum (Intro) by Sidhu Moose Wala , -
Signed to God by Sidhu Moose Wala , -
Regret by Sidhu Moose Wala , -
Pind Hood Damn Good (RMG Intro) by Sidhu Moose Wala , -
Malwa Block by Sidhu Moose Wala , Wazir Patar , -
B & W by Sidhu Moose Wala , -
Celebrity Killer (feat. Tion Wayne) by Sidhu Moose Wala , Tion Wayne , -
Invincible (feat. Stefflon Don) by Sidhu Moose Wala , Stefflon Don , -
Amli Talk (Skit) by Sidhu Moose Wala , -
G-Shit (feat. Blockboi Twitch) by Sidhu Moose Wala , Blockboi Twitch , -
Built Different by Sidhu Moose Wala , -
Trial Day (Skit) by Sidhu Moose Wala , -
Calaboose by Sidhu Moose Wala , -
Facts (Skit) by Sidhu Moose Wala , -
295 by Sidhu Moose Wala , -
IDGAF (feat. Morrisson) by Sidhu Moose Wala , Morrisson , -
Power by Sidhu Moose Wala ,