Regret
Regret a song by Sidhu Moose Wala on Foxsoundi — Free Music, Smart Streaming for Everyone
Regret Lyrics
[00:19.48] ਜੇ ਰੱਬ ਨੇ ਰੂਪ ਮਿਜਾਜ ਦਿੱਤੇ ਹੋਏ
[00:31.18] ਐਟੇ ਬਹੁਤਿਆ ਗੁਮਾਨ ਵੀ ਚਾਹੀਦਾ ਨਈ
[00:41.30] ਓ ਜਿੰਨੇ ਕਦਮਾਂ ਵਿਚ ਹੀ ਜਾਂ ਧਰਦੀ
[00:48.84] ਹੋ ਓਹਨੂ ਧੌਣ ਤੋਂ ਫੜ ਝੁਕਾਇਦਾ ਨੀ
[00:56.44] ਹੋ ਜਿਹਦਾ ਇਸ਼੍ਕ਼ ਦੇ ਵਿਚੋ ਐਤਬਾਰ ਉਠ ਜਾਏ
[01:04.39] ਐੱਨਾ ਆਸ਼ਿਕ਼ ਨੂ ਜ਼ਮਾਈ ਦਾ ਨੀ
[01:09.28] ਓ ਜਿਹਡਾ ਹੌਂਕੀਆ ਵਿਚ ਹੀ
[01:14.27] ਸੱਜਣ ਮੁੱਕ ਜਾਏ
[01:18.03] ਓ ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ
[01:25.47] ਸਿਧੂ ਇੰਨਾ ਵੀ ਕਦੇ ਰਵਾਈ ਦਾ ਨਈ
[01:34.63] ਅੱਸੀ ਸਿਧੇ ਸਾਢੇ ਵਿਂਗ'ਵਲ ਨਈ ਔਂਦੇ
[01:41.52] ਬਸ ਸਬਰ ਹੀ ਏ ਸਦਾ ਰੌਲਾ ਨਈ ਪੌਂਦੇ
[01:47.31] ਏ ਕਰਮਾਂ ਦੇ ਰੋਣੇ ਹੋ ਤੈਨੂ ਸਮਝ ਨੀ ਔਣੇ
[01:52.87] ਜੋ ਬੀਜੇਯਾ ਹੈ ਤੂ ਓ ਪਾਵੇਗੀ ਨੀ
[01:59.04] ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
[02:04.72] ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
[02:10.17] ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
[02:16.04] ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
[02:21.98] ਓ ਕਹਾਣੀ ਖੁੱਲੀ ਇਹਦੀ ਹਾਏ
[02:30.55] ਜਿੰਨਾ ਚੋ-ਹੋ ਮੈਨੂ ਨਾ ਨਿਕਲੀ
[02:34.45] ਕਿ ਕਰਾਂ ਸਿਫਤ ਮੈਂ ਬੁੱਲੀਆ ਦੀ
[02:38.32] ਤੇਰੇ ਚੱਮ ਸੁਨੇਯਾ ਮੈਂ ਗਾਹਕ ਬੜੇ ਨੇ
[02:44.31] ਸਾਡੇ ਸਚੇ ਰੱਬ ਨਾਲ ਰਿਸਤੇ ਪਾਕ ਬੜੇ ਨੇ
[02:50.49] ਓ ਜਦੋਂ ਰੂਪ ਤੇਰੇ ਦਾ ਆ ਸੂਰਜ ਡੂਬੇਯਾ
[02:55.77] ਮੈਨੂ ਦੱਸ ਦੇ ਕੀਤੇ ਜਾਵੇਗੀ ਨੀ
[03:01.91] ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
[03:07.32] ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
[03:12.99] ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
[03:19.02] ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
[03:24.86] ਇਹ ਵਰਜ਼ ਅਨੋਖੇ ਨੇ
[03:33.50] ਸੱਜਣ ਹਨ ਜਿੰਨੇ ਵਧ ਸੋਹਣੇ
[03:38.02] ਓਹਨੇ ਵੱਡੇ ਦਿੰਦੇ ਧੋਖੇ ਨੇ
[03:44.27] ਜਦੋਂ ਮਾਨ ਹੀ ਖਾਵੇ ਓ ਰਾਖੀ ਕਾਹਦੀ
[03:53.14] ਜਿਹਦੀ ਚਲ ਜੇ ਸਿਧੇ ਤੇ ਓ ਚਲਾਕੀ ਕਾਹਦੀ
[03:59.04] ਓ ਜਦੋਂ ਕਿੱਤੀਯਾਂ ਵਾਲਾ ਹਿਸਾਬ ਓ ਮੰਗੂ
[04:04.22] ਮੈਂ ਦੱਸ ਕਿ ਚਲਾਕੀ ਲਾਵੇਗੀ ਨੀ
[04:10.36] ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
[04:15.87] ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
[04:21.43] ਜੋ ਫੱਕਰਾਂ ਨਾਲ ਤੂ ਹਾਏ ਕਰਿਯਾ ਵੱਡੀਆਂ
[04:27.27] ਮੇਤੋਂ ਲਿਖ ਕੇ ਲ ਲੇ ਪਛਤਾਏਗੀ ਨੀ
[04:32.85] ਜਗ ਜ਼ਹਿਰ ਬਣਾ ਦਿੱਤਾ
[04:35.84] ਹੋ ਜਗ ਜ਼ਹਿਰ ਬਣਾ ਦਿੱਤਾ
[04:38.66] ਹੋ ਤੇਰੇਯਾ ਗਮਾ ਨੇ ਅੱਲੜੇ
[04:40.83] ਨੀ ਸਿਧੂ ਸ਼ਾਯਰ ਬਣਾ ਦਿੱਤਾ
[04:44.47] ਮੁੰਡਾ ਸ਼ਾਯਰ ਬਣਾ ਦਿੱਤਾ
[04:47.40] ਹੋ ਜੱਟ ਸ਼ਾਯਰ ਬਣਾ ਦਿੱਤਾ
[04:51.44] ਜਿਸ੍ਮਫਰੋਸ਼ੀ ਕਿ ਇਸ਼੍ਸ ਦੁਨਿਯਾ ਮੇਂ
[04:55.79] ਨਾ ਜਾਣੇ ਤੇਰਾ ਕ੍ਯਾ ਕ੍ਯਾ ਬਿਕਾ ਹੂਆ ਹੈ
[04:59.00] ਮੈਂ ਤੋਹ ਭੂਲ ਜੌਂਗਾ ਜੇਯਥਤੀਯਾਂ ਤੇਰੀ
[05:03.04] ਪਰ ਉਸਨੇ ਸਬ ਲਿਖਾ ਹੂਆ ਹੈ

From the album: Moosetape
-
Moosetape (Intro) by Sidhu Moose Wala , -
Bitch I'm Back by Sidhu Moose Wala , -
Burberry by Sidhu Moose Wala , -
Racks and Rounds (feat. Sikander Kahlon) by Sidhu Moose Wala , Sikander Kahlon , -
US (feat. Raja Kumari) by Sidhu Moose Wala , Raja Kumari , -
Moosedrilla (feat. DIVINE) by Sidhu Moose Wala , DIVINE , -
Boo Call (Skit) by Sidhu Moose Wala , -
Brown Shortie (feat. Sonam Bajwa) by Sidhu Moose Wala , Sonam Bajwa , -
Aroma by Sidhu Moose Wala , -
Real One (Skit) by Sidhu Moose Wala , -
GOAT by Sidhu Moose Wala , Wazir Patar , -
Sidhu Son by Sidhu Moose Wala , -
Chacha Huu (Skit) by Sidhu Moose Wala , -
Me and My Girlfriend by Sidhu Moose Wala , -
These Days (feat. Bohemia) by Sidhu Moose Wala , Bohemia , -
Ultimatum (Intro) by Sidhu Moose Wala , -
Signed to God by Sidhu Moose Wala , -
Regret by Sidhu Moose Wala , -
Pind Hood Damn Good (RMG Intro) by Sidhu Moose Wala , -
Malwa Block by Sidhu Moose Wala , Wazir Patar , -
B & W by Sidhu Moose Wala , -
Celebrity Killer (feat. Tion Wayne) by Sidhu Moose Wala , Tion Wayne , -
Invincible (feat. Stefflon Don) by Sidhu Moose Wala , Stefflon Don , -
Amli Talk (Skit) by Sidhu Moose Wala , -
G-Shit (feat. Blockboi Twitch) by Sidhu Moose Wala , Blockboi Twitch , -
Built Different by Sidhu Moose Wala , -
Trial Day (Skit) by Sidhu Moose Wala , -
Calaboose by Sidhu Moose Wala , -
Facts (Skit) by Sidhu Moose Wala , -
295 by Sidhu Moose Wala , -
IDGAF (feat. Morrisson) by Sidhu Moose Wala , Morrisson , -
Power by Sidhu Moose Wala ,