Aroma
Aroma a song by Sidhu Moose Wala on Foxsoundi — Free Music, Smart Streaming for Everyone
Aroma Lyrics
[00:03.04] Yeah, uh
[00:05.39] Sidhu Moose Wala
[00:12.36] Yeah
[00:13.16] ਮੇਰੇ ਹੱਥਾਂ 'ਚ ਬਦਬੂ ਐ ਮਾੜੇ ਕਰਮਾਂ ਦੀ
[00:19.71] ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ
[00:27.08] ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ
[00:32.97] ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ
[00:39.10] ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ
[00:47.31] ਮੇਰੇ ਹੱਥਾਂ 'ਚ ਬਦਬੂ ਐ ਮਾੜੇ ਕਰਮਾਂ ਦੀ
[00:53.51] ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ, ਹਾਏ
[01:00.62] ਤੇਰਾ ਚੰਨ ਜਿਹਾ ਮੱਥਾ ਰੱਬ ਨਾ' ਕਰਦਾ link, ਕੁੜੇ
[01:07.69] ਚੰਨ ਜਿਹਾ ਮੱਥਾ ਰੱਬ ਨਾ' ਕਰਦਾ link, ਕੁੜੇ
[01:14.26] ਮੇਰੇ ਕਣਕ-ਬੰਨੇ ਪਿੰਡੇ 'ਤੇ ਕਾਲ਼ੀ ink, ਕੁੜੇ
[01:20.53] ਓਦੋਂ semi-auto ਦੇ fire ਬੱਜਣ ਮੇਰੀ ਹਿੱਕ 'ਤੇ ਨੀ
[01:27.23] ਜਦ ਤੱਕ ਕੇ ਮੈਨੂੰ ਅੱਖਾਂ ਕਰੇ blink, ਕੁੜੇ, ਹਾਏ
[01:34.46] ਸੱਪ ਖਾਣੇ ਬਾਜ ਦੇ ਬਸ ਪੈ ਗਈ ਤੂੰ, ਕਬੂਤਰੀਏ
[01:41.30] ਮੈਨੂੰ ਸਮਝ ਨਾ ਆਵੇ ਖੇਡ ਸਾਰੀ ਤਕਦੀਰਾਂ ਦੀ, ਹਾਏ
[01:48.12] ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ
[01:54.25] ਤੇਰੇ ਪਿੰਡੇ 'ਚੋਂ ਖੁਸ਼ਬੂ ਆਉਂਦੀ ਐ ਹੀਰਾਂ ਦੀ, ਹਾਏ
[02:01.01] ਤੂੰ ਮੇਰੀ ਰੂਹ ਨੂੰ ਜੱਫਾ ਪਾਇਆ ਐਸਾ, ਹਾਣਦੀਏ
[02:07.94] ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ
[02:14.52] (ਸੌਂਹ ਤੇਰੀ, ਮੇਰੀ ਮੁੱਕ ਗਈ ਭੁੱਖ ਸਰੀਰਾਂ ਦੀ)
[02:21.58] ਤੇਰਾ-ਮੇਰਾ ਰਿਸ਼ਤਾ, ਜਿਉਂ ਧਰਤੀ-ਅੰਬਰ ਦਾ ਮੇਲ, ਕੁੜੇ
[02:28.31] ਤੂੰ ਜਕੜ ਲਿਆ ਐਵੇਂ ਜਿਉਂ ਜਕੜਦੀ ਅੰਬਰ ਵੇਲ, ਕੁੜੇ
[02:35.44] ਹੁਣ ਬਚੀ-ਖੁਚੀ ਲਈ ਤੇਰਾ ਕੈਦੀ ਹੋ ਗਿਆ ਐ
[02:41.62] ਜੋ ਪਹਿਲਾਂ double murder ਵਿੱਚ ਕੱਟ ਕੇ ਆਇਆ jail, ਕੁੜੇ
[02:48.64] ਪਤਾ ਕਰਨ agency'an ਕਿਵੇਂ ਐ ਰੱਖਿਆ ਕਹਿਣੇ 'ਚ
[02:55.22] ਉਂਜ ਮੂਸੇ ਆਲ਼ਾ ਤੋਂ ਸਨਾਮ ਨੇ ਵਜ਼ੀਰਾਂ ਦੀ
[03:02.34] ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ
[03:09.19] ਤੂੰ ਜ਼ਿੰਦਗੀ ਦੇਤੀ, ਰਾਹ ਪੈ ਗਿਆ ਸੀ ਸਿਵਿਆਂ ਦੇ
[03:16.40] ਜ਼ਿੰਦਗੀ ਦੇਤੀ, ਰਾਹ ਪੈ ਗਿਆ ਸੀ ਸਿਵਿਆਂ ਦੇ
[03:22.78] ਪੜੇ ਵਾਰ ਨੇ ਪਿੱਠ 'ਤੇ ਹਰ ਥਾਂ ਉੱਤੇ ਨਿਵਿਆਂ ਦੇ
[03:29.28] ਫ਼ੇਰ ਘੁੰਮ-ਘੁੰਮਾ ਕੇ ਮੇਰੇ 'ਤੇ ਇੰਜ ਬਰਸੀ ਤੂੰ
[03:35.75] ਜਿਉਂ ਸਦੀਆਂ ਪਿੱਛੋਂ ਮੀਂਹ ਪੈਂਦਾ ਐ ਟਿੱਬਿਆਂ 'ਤੇ
[03:42.95] ਇੰਜ ਲਗਦੈ ਇਸ ਜਨਮ ਵਿੱਚ ਪੂਰੀ ਹੋਈ ਐ
[03:49.79] ਇੰਜ ਲਗਦੈ ਇਸ ਜਨਮ ਵਿੱਚ ਪੂਰੀ ਹੋਈ ਐ
[03:56.04] ਕੋਈ ਪਿਛਲੇ ਜਨਮ ਵਿੱਚ ਮੰਗੀ ਸੁਖ ਫ਼ਕੀਰਾਂ ਦੀ
[04:03.31] ਮੇਰੇ ਹੱਥਾਂ 'ਚੋਂ ਬਦਬੂ ਐ ਮਾੜੇ ਕਰਮਾਂ ਦੀ
[04:09.29]

From the album: Moosetape
-
Moosetape (Intro) by Sidhu Moose Wala , -
Bitch I'm Back by Sidhu Moose Wala , -
Burberry by Sidhu Moose Wala , -
Racks and Rounds (feat. Sikander Kahlon) by Sidhu Moose Wala , Sikander Kahlon , -
US (feat. Raja Kumari) by Sidhu Moose Wala , Raja Kumari , -
Moosedrilla (feat. DIVINE) by Sidhu Moose Wala , DIVINE , -
Boo Call (Skit) by Sidhu Moose Wala , -
Brown Shortie (feat. Sonam Bajwa) by Sidhu Moose Wala , Sonam Bajwa , -
Aroma by Sidhu Moose Wala , -
Real One (Skit) by Sidhu Moose Wala , -
GOAT by Sidhu Moose Wala , Wazir Patar , -
Sidhu Son by Sidhu Moose Wala , -
Chacha Huu (Skit) by Sidhu Moose Wala , -
Me and My Girlfriend by Sidhu Moose Wala , -
These Days (feat. Bohemia) by Sidhu Moose Wala , Bohemia , -
Ultimatum (Intro) by Sidhu Moose Wala , -
Signed to God by Sidhu Moose Wala , -
Regret by Sidhu Moose Wala , -
Pind Hood Damn Good (RMG Intro) by Sidhu Moose Wala , -
Malwa Block by Sidhu Moose Wala , Wazir Patar , -
B & W by Sidhu Moose Wala , -
Celebrity Killer (feat. Tion Wayne) by Sidhu Moose Wala , Tion Wayne , -
Invincible (feat. Stefflon Don) by Sidhu Moose Wala , Stefflon Don , -
Amli Talk (Skit) by Sidhu Moose Wala , -
G-Shit (feat. Blockboi Twitch) by Sidhu Moose Wala , Blockboi Twitch , -
Built Different by Sidhu Moose Wala , -
Trial Day (Skit) by Sidhu Moose Wala , -
Calaboose by Sidhu Moose Wala , -
Facts (Skit) by Sidhu Moose Wala , -
295 by Sidhu Moose Wala , -
IDGAF (feat. Morrisson) by Sidhu Moose Wala , Morrisson , -
Power by Sidhu Moose Wala ,