Dark Drip
Dark Drip a song by Wazir Patar on Foxsoundi — Free Music, Smart Streaming for Everyone
Dark Drip Lyrics
[00:06.83] Yo, Wazir! Tell 'em where you from, man!
[00:11.07] ਠਾਠਾਂ ਮਾਰਦੀ ਜਵਾਨੀ ਆ ਨੀ ਸ਼ੌਂਕ ਸਾਡੇ ਦੱਸਦੇ
[00:14.72] ਹੱਸਦੇ ਚੇਹਰੇ ਨੀ ਵੇਖ ਸਮਾਂ ਸਾਡਾ ਦੱਸਦੇ
[00:17.36] ਵੱਸਦੇ ਰਕਾਨੇ ਨੀ ਅੰਬਰਸਰ ਵੱਸਦੇ
[00:22.85] ਹੋ ਮਾਝੇ ਵਿਚੋਂ ਉਠਿਆ ਆ ਚੋਬਰ ਰਕਾਨੇ ਨੀ
[00:26.08] ਪਿੰਡ ਕਰਦਾ ਆ ਮੇਰੇ ਉੱਤੇ ਮਾਨ-ਮਾਨ
[00:28.87] ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
[00:31.76] ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ, ਜਾਣ
[00:34.88] ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
[00:37.77] ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ-ਜਾਣ
[00:43.42] Yeah, Yeah, Whoo!
[00:46.41] ਹੱਥ ਮਾਂ ਦਾ ਆ ਸਿਰ ਉੱਤੇ
[00:47.95] ਹੱਥ ਆਉਂਦਾ ਕਿਸੇ ਨਾ
[00:49.85] ਗਲਮੇਂ ਨੂੰ ਆਇਆ ਜਿਹੜਾ
[00:51.19] ਕਾਸੇ ਜੋਗਾ ਰਹੇ ਨਾ, ਰਹੇ ਨਾ, ਰਹੇ ਨਾ
[00:53.76] ਹਰੇਕ ਨਾਲ਼ ਬਹੇ ਨਾ
[00:55.39] ਨਾਮ ਦਾ ਸਰੂਰ ਆ ਨੀ, ਭੌਰ ਵੇਖ ਫੁੱਲਾਂ 'ਤੇ
[00:58.53] ਗੱਭਰੂ ਦਾ ਨਾਮ ਆ ਹਰੇਕ ਦੇ ਹੀ ਬੁੱਲ੍ਹਾਂ 'ਤੇ
[01:01.38] ਬੁੱਲ੍ਹਾਂ 'ਤੇ, ਬੁੱਲ੍ਹਾਂ 'ਤੇ, ਮਹਿੰਗਾ ਮਿਲੂ ਮੁੱਲਾਂ 'ਤੇ
[01:04.23] ਏਰੀਏ 'ਚ ਰੌਲਾ ਪਿਆ ਵੇਖ ਸਾਡੀ ਦਿੱਖ ਦਾ
[01:07.19] Mudhan ਵਾਲਾ Roop ਕਹਿੰਦੇ ਤੱਤਾ ਬੜਾ ਲਿੱਖਦਾ
[01:10.06] Wazir ਏ ਨਾਲ਼ ਹੁੰਦਾ, ਕਦੇ-ਕਦੇ ਦਿੱਖਦਾ
[01:12.94] ਚਕਾਦਿਆਂਗੇ ਛਾਲ ਜਦੋਂ ਜ਼ੋਰ ਲਾਇਆ ਹਿੱਕ ਦਾ
[01:15.37] "ਪੁੱਤਰਾ, ਜ਼ਿੰਦਗੀ 'ਚ ਵਜੂਦ ਏਦਾਂ ਦਾ ਰੱਖਣਾ, ਕਿ ਜਿਥੇ ਖੜਗਏ, ਓਥੇ ਖੜਗਏ"
[01:23.18] "ਤੇ ਦੋਗਲਿਆਂ ਆਲੇ ਕੰਮ ਨਹੀਂ ਕਰਨੇ, ਕਿ ਹੁਣ ਵਾਧਾ ਹੋਊਗਾ ਕਿ ਘਾਟਾ"
[01:27.35] ਖੜਕਾਉਂਦੇ ਰੀਝ ਨਾਲ਼ ਜਿੱਥੇ ਜਾਂਦੀ ਐ ਖੜਕ ਨੀ
[01:30.56] 35ਆਂ ਪਿੰਡਾਂ 'ਚ ਸੁਣੇ ਲਾਣੇ ਦੀ ਚੜਤ ਨੀ
[01:33.57] ਸੈਰ ਕਰਾਂ ਬੱਕੀ ਉੱਤੇ, ਗੇੜੀ ਲਈ Merc' ਨੀ
[01:39.35] ਜਿੰਨਾ ਕੀਤਾ, ਕੀਤਾ ਅਸੀਂ ਆਪਣੇ ਹੀ ਦੱਮ ਉੱਤੇ
[01:42.46] ਲਿਆ ਨਾ ਕਿਸੇ ਦਾ ਇਹਸਾਨ('ਸਾਨ)
[01:45.03] ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
[01:47.70] ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ, ਜਾਣ
[01:50.73] ਸੁੱਖਾਂ ਸੁੱਖ-ਸੁੱਖ ਅਸੀਂ ਮਾਵਾਂ ਨੂੰ ਮਿਲੇ ਆਂ
[01:53.66] ਦੱਸ ਤੈਨੂੰ ਕਿਵੇਂ ਸੌਖੇ ਮਿਲ ਜਾਣ
[01:59.95]
[02:09.45] Yo, Wazir! Tell 'em where you from, man!
[02:13.37]
[02:45.99] Yo, Wazir!
[02:49.43]

From the album: Street Knowledge
-
Intro by Wazir Patar , -
Bread And Butter by Wazir Patar , Raja Kumari , -
Immortal by Wazir Patar , AR Paisley , -
E 500 (Skit) by Wazir Patar , -
Dark Drip by Wazir Patar , -
No Answer (Skit) by Wazir Patar , -
Mere Hisse De Phull by Wazir Patar , Kiran Sandhu , -
Sandookh by Wazir Patar , Azaad 4L , -
Link (Skit) by Wazir Patar , -
Waqbi by Wazir Patar , -
Remember by Wazir Patar , -
Eve Teaser by Wazir Patar , Sikander Kahlon , -
Streetwise by Wazir Patar , J.Hind , -
Stage (Skit) by Wazir Patar , -
Black Heart by Wazir Patar , -
Thank God (Outro) by Wazir Patar ,