Link (Skit)

Link (Skit) a song by Wazir Patar on Foxsoundi — Free Music, Smart Streaming for Everyone

Link (Skit) by Wazir Patar

Link (Skit) Lyrics

[00:02.88] ਪੁੱਤ! ਬੀਬੀ ਆਪਣੀ ਨੂੰ ਕਹੀਂ
[00:05.59] "ਚਾਹ ਦਾ ਪਤੀਲਾ ਧਰਦੇ"
[00:07.39] ਬੰਦੇ ਆਉਣ ਡਹੇ ਆ!
[00:09.13] ਬਾਪੂ, ਤੁਸੀਂ ਯਾਰੀ ਬੜੀ ਕਮਾਈ ਆ
[00:11.23] ਘਰ ਭਰਿਆ ਹੀ ਰਹਿੰਦਾ
[00:13.49] ਇਹ ਵਾਕਬੀ ਆ ਪੁੱਤ
[00:15.59] ਯਾਰ ਤਾਂ ਅਸਲ 'ਚ ਦੋ-ਚਾਰ ਹੀ ਹੁੰਦੇ ਨੇ
[00:18.61] ਜਿਹਨਾਂ ਨਾਲ਼ ਦਿਲ ਦੀ ਗੱਲ ਸਾਂਝੀ ਕੀਤੀ ਜਾ ਸਕਦੀ ਆ
[00:21.70] ਵਾਕਬੀ ਤੇ ਯਾਰੀ 'ਚ ਜ਼ਮੀਨ-ਅਸਮਾਨ ਦਾ ਅੰਤਰ ਆ
[00:25.66]

From the album: Street Knowledge