Remember

Remember a song by Wazir Patar on Foxsoundi — Free Music, Smart Streaming for Everyone

Remember by Wazir Patar

Remember Lyrics

[00:00.81] I miss you!
[00:03.35] I've been thinking about you
[00:05.55] I've been thinking about our love
[00:07.88] And how much I miss you
[00:09.15] Yeah! yeah!
[00:10.19] ਹਾਂ, ਦੱਸਣ ਦੀ ਤਾਂ ਨਹੀਂ ਲੋੜ ਹੋਣੀ
[00:13.03] ਓਦੋਂ ਕਿੰਨਾ ਕਰਦੇ ਹੁੰਦੇ ਸੀ
[00:15.68] ਕਦੇ ਮਰ-ਮਰ ਜਾਂਦੇ ਹੁੰਦੇ ਸੀ
[00:18.33] ਕਦੇ ਜਾ-ਜਾ ਮਰਦੇ ਹੁੰਦੇ ਸੀ
[00:21.38] ਹੁਣ ਕਿਓਂ ਨਹੀਂ ਲੈਂਦਾ ਖ਼ਬਰਾਂ ਤੂੰ?
[00:24.05] ਹਾਏ, ਕਿਓਂ ਨਹੀਂ ਲੈਂਦਾ ਖ਼ਬਰਾਂ ਤੂੰ?
[00:26.43] ਮੈਂ ਜਿਓਣੀ ਆਂ ਕਿ ਮਰਦੀ ਆਂ!
[00:29.38] Yeah, yeah, yeah
[00:31.78] ਕਦੇ ਚੇਤੇ ਕਰ-ਕਰ ਰੋਨੀ ਆਂ
[00:34.45] ਕਦੇ ਰੋ-ਰੋ ਚੇਤੇ ਕਰਦੀ ਆਂ
[00:37.37] ਚੇਤੇ ਕਰ-ਕਰ ਰੋਨੀ ਆਂ
[00:39.76] ਕਦੇ ਰੋ-ਰੋ ਚੇਤੇ ਕਰਦੀ ਆਂ
[00:42.65] ਹਾਏ ਕਰਦੀ ਆਂ
[00:44.26] ਹਾਏ ਕਰਦੀ ਆਂ
[00:45.47]
[00:56.23] ਹੋ, ਤੇਰੇ ਤੇ ਕੋਈ ਸ਼ਿਕਵਾ ਹੀ ਨਹੀਂ
[00:58.09] ਮੈਂ ਗੁੱਸੇ ਆਂ ਆਪਣੇ ਦਿਲ ਨਾਲ਼
[01:01.83] ਮੈਨੂੰ ਨਹੀਂ ਮਿਲ਼ਿਆ ਤੂੰ ਅੜਿਆ
[01:04.45] ਮੈਂ ਹੋਰ ਕਿਸੇ ਨੂੰ ਨਹੀਂ ਮਿਲਣਾ
[01:06.74] ਮੈਂ ਹੱਸਾਂ ਝੱਲਿਆਂ ਵਾਂਗ ਕਦੇ
[01:09.78] ਹੱਸਾਂ ਝੱਲਿਆਂ ਵਾਂਗ ਕਦੇ
[01:12.43] ਬੱਦਲਾਂ ਨਾਲ਼ ਜਿੱਦ-ਜਿੱਦ ਵਰ੍ਹਦੀ ਆਂ
[01:15.12] Yeah, yeah, yeah
[01:17.54] ਕਦੇ ਚੇਤੇ ਕਰ-ਕਰ ਰੋਨੀ ਆਂ
[01:20.10] ਕਦੇ ਰੋ-ਰੋ ਚੇਤੇ ਕਰਦੀ ਆਂ
[01:23.18] ਚੇਤੇ ਕਰ-ਕਰ ਰੋਨੀ ਆਂ
[01:25.77] ਕਦੇ ਰੋ-ਰੋ ਚੇਤੇ ਕਰਦੀ ਆਂ
[01:28.52] ਲੇਖਾਂ ਵਿੱਚ ਗੁੰਝਲਾਂ ਪੈ ਗਈਆਂ
[01:31.23] ਜਿਵੇਂ ਛੱਲਿਆਂ ਵਾਲ਼ੇ ਵਾਲਾਂ ਦੇ
[01:34.13] ਤੇਰੇ ਨਾਲ਼ ਸਾਲ ਸੀ ਦਿਨਾਂ ਜਹੇ
[01:36.61] ਹੁਣ ਦਿਨ ਲੱਗਦੇ ਆ ਸਾਲਾਂ ਜਹੇ
[01:39.39] ਤੇਰੇ ਨਾਲ਼ ਸਾਲ ਸੀ ਦਿਨਾਂ ਜਹੇ
[01:41.82] ਹੁਣ ਦਿਨ ਲੰਘਦੇ ਆ ਸਾਲਾਂ ਜਹੇ
[01:44.43] ਤੂੰ ਮਣਕ ਭੋਰ ਕੇ ਤੁਰ ਗਿਆਂ ਏਂ
[01:47.27] ਮੈਂ ਤਾਹਵੀਂ ਓੰਨਾ ਹੀ ਕਰਦੀ ਆਂ
[01:49.95] ਕਦੇ ਚੇਤੇ ਕਰ-ਕਰ ਰੋਨੀ ਆਂ
[01:52.62] ਕਦੇ ਰੋ-ਰੋ ਚੇਤੇ ਕਰਦੀ ਆਂ
[01:55.62] ਚੇਤੇ ਕਰ-ਕਰ ਰੋਨੀ ਆਂ
[01:58.08] ਕਦੇ ਰੋ-ਰੋ ਚੇਤੇ ਕਰਦੀ ਆਂ
[02:00.69] ਹਾਏ ਕਰਦੀ ਆਂ
[02:02.30] ਹਾਏ ਕਰਦੀ ਆਂ
[02:04.21]
[02:11.94] ਵੇ ਤੂੰ ਰੋਗ ਬਣਿਆਂ
[02:14.26] ਮੇਰੇ ਦਿਲ ਦਾ ਕਿਓਂ ਆਂ?
[02:17.27] ਜੇ ਹੁਣ ਯਾਦ ਆਇਆਂ
[02:19.99] ਤੈਨੂੰ ਮੇਰੀ ਸੌਹ ਆਂ!
[02:22.63] ਮੇਰਾ ਇੱਕ ਸਵਾਲ ਐ
[02:24.59] ਜਵਾਬ ਦੇ ਰੱਬਾ!
[02:25.99] ਜੋ ਮਿਲਣਾ ਨਹੀਂ ਹੁੰਦਾ
[02:27.97] ਮਿਲ਼ਦਾ ਕਿਓਂ ਆ?
[02:29.94] ਓਹ ਮਿਲ਼ਦਾ ਕਿਓਂ ਆ?
[02:30.74] ਤੂੰ ਕੀਤਾ ਨਹੀਂ, ਤੂੰ ਕਰਨਾ ਨਹੀਂ
[02:33.34] ਮੈਂ ਕਰਦੀ ਸੀ, ਮੈਂ ਕਰਦੀ ਆਂ
[02:36.17] ਕਦੇ ਚੇਤੇ ਕਰ-ਕਰ ਰੋਨੀ ਆਂ
[02:38.75] ਕਦੇ ਰੋ-ਰੋ ਚੇਤੇ ਕਰਦੀ ਆਂ
[02:41.50] ਚੇਤੇ ਕਰ-ਕਰ ਰੋਨੀ ਆਂ
[02:44.08] ਕਦੇ ਰੋ-ਰੋ ਚੇਤੇ ਕਰਦੀ ਆਂ
[02:46.73] ਹਾਏ ਕਰਦੀ ਆਂ
[02:48.17] ਹਾਏ ਕਰਦੀ ਆਂ
[02:50.11] I miss being around you
[02:52.08] Hearing your laugh
[02:53.39] Holding your hand
[02:55.92] I think of you everyday
[02:58.77] I hope that I'll see you doing okay
[03:02.41] I want us to go back to the old days
[03:05.75] Because I miss you!
[03:09.15] And I just thought of you
[03:11.26] So I thought I'd call you
[03:12.58]

From the album: Street Knowledge