More Beautiful

More Beautiful a song by Arjan Dhillon on Foxsoundi — Free Music, Smart Streaming for Everyone

More Beautiful by Arjan Dhillon

More Beautiful Lyrics

[00:09.12] (Mxrci)
[00:12.12] ਨਾ ਸੀ, ਨਾ ਹੈ, ਨਾ ਹੋਣਾ
[00:16.82] ਨਾ ਸੀ, ਨਾ ਹੈ, ਨਾ ਹੋਣਾ
[00:21.50] ਕੋਈ ਤੇਰੇ ਤੋਂ ਵੱਧ ਸੋਹਣਾ
[00:26.29] ਨਾ ਸੀ, ਨਾ ਹੈ, ਨਾ ਹੋਣਾ
[00:30.96] ਨਾ ਸੀ, ਨਾ ਹੈ, ਨਾ ਹੋਣਾ
[00:36.76] ਅੰਬਰਾਂ ਤੋਂ ਹੱਟ ਜਾਵੇ ਬੱਦਲਾਂ ਦਾ ਪਰਦਾ
[00:41.24] ਚੰਨ ਵੀ ਤਾਂ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ।
[00:46.11] ਅੰਬਰਾਂ ਤੋਂ ਹੱਟ ਜਾਵੇ ਬੱਦਲਾਂ ਦਾ ਪਰਦਾ
[00:50.97] ਚੰਨ ਵੀ ਤਾਂ ਹਾਏ ਤੈਨੂੰ ਦੇਖਣੇ ਨੂੰ ਚੜ੍ਹਦਾ ।
[00:55.31] ਨਜ਼ਰਾਂ ਚਾਹੁੰਦੀਆਂ ਨਾ ਤੈਨੂੰ ਖੋਣਾ
[00:59.82] ਕੋਈ ਤੇਰੇ ਤੋਂ ਵੱਧ ਸੋਹਣਾ
[01:05.24] ਨਾ ਸੀ, ਨਾ ਹੈ, ਨਾ ਹੋਣਾ।
[01:09.64] ਨਾ ਸੀ, ਨਾ ਹੈ, ਨਾ ਹੋਣਾ
[01:15.01] ਜਿਹੜੇ ਪਾਸੇ ਵੇਖੇ ਓਥੇ ਖਿੜ ਜਾਂਦੇ ਫੁੱਲ ਨੀ
[01:19.95] ਜਿੱਧਰ ਨਾ ਦੇਖੇ ਹੋਈ ਓਹਨਾਂ ਤੋਂ ਕੋਈ ਭੁੱਲ ਨੀ।
[01:24.48] ਜਿਹੜੇ ਪਾਸੇ ਵੇਖੇ ਓਥੇ ਖਿੜ ਜਾਂਦੇ ਫੁੱਲ ਨੀ
[01:29.23] ਜਿੱਧਰ ਨਾ ਦੇਖੇ ਹੋਈ ਓਹਨਾਂ ਤੋਂ ਕੋਈ ਭੁੱਲ ਨੀ।
[01:33.86] ਤੇਰੇ ਬਿਨ ਸਾਡਾ ਕੀ ਜਿਉਣਾ
[01:38.45] ਤੇਰੇ ਬਿਨ ਸਾਡਾ ਕੀ ਜਿਉਣਾ।
[01:43.19] ਕੋਈ ਤੇਰੇ ਤੋਂ ਵੱਧ ਸੋਹਣਾ
[01:47.72] ਨਾ ਸੀ, ਨਾ ਹੈ, ਨਾ ਹੋਣਾ।
[01:52.56] ਨਾ ਸੀ, ਨਾ ਹੈ, ਨਾ ਹੋਣਾ
[01:57.87] (ਨਾ ਸੀ, ਨਾ ਹੈ, ਨਾ ਹੋਣਾ)
[02:02.95] ਤੇਰੇ ਨਾਲ ਤੁਰਣੇ ਨੂੰ ਸਾਨੂੰ ਰਾਹ ਚਾਹੀਦੇ
[02:07.66] ਤੇਰੇ ਨਾਲ ਲਏ ਜਾਣ ਓਨੇ ਸਾਹ ਚਾਹੀਦੇ ।
[02:12.61] (ਤੇਰੇ ਨਾਲ ਲਏ ਜਾਣ ਓਨੇ ਸਾਹ ਚਾਹੀਦੇ)
[02:16.67] "ਅਰਜਨਾ" ਤੈਨੂੰ ਸਾਹਾਂ 'ਚ ਪਰੋਣਾ
[02:21.63] ਕੋਈ ਤੇਰੇ ਤੋਂ ਵੱਧ ਸੋਹਣਾ
[02:26.20] ਨਾ ਸੀ, ਨਾ ਹੈ, ਨਾ ਹੋਣਾ।
[02:31.07] ਨਾ ਸੀ, ਨਾ ਹੈ, ਨਾ ਹੋਣਾ
[02:36.15] (ਨਾ ਸੀ, ਨਾ ਹੈ, ਨਾ ਹੋਣਾ)
[02:41.22] (ਕੋਈ ਤੇਰੇ ਤੋਂ ਵੱਧ ਸੋਹਣਾ)
[02:45.40] ਨਾ ਸੀ, ਨਾ ਹੈ, ਨਾ ਹੋਣਾ।
[02:50.65] ਨਾ ਸੀ, ਨਾ ਹੈ, ਨਾ ਹੋਣਾ।
[02:57.11]

From the album: A for Arjan