Please
Please a song by Arjan Dhillon on Foxsoundi — Free Music, Smart Streaming for Everyone
Please Lyrics
[00:17.06] ਮੈਂ ਵੀ ਆਵਾ ਜਿੱਥੇ ਓ ਜੇ ਪੁੱਛਾਂ ਕਿੱਥੇ ਓ
[00:21.57] ਟਾਗਾਂ ਨਾ ਚੱਕ ਕਹਿ ਦੇਵੇ ਕੰਮ ਦੱਸ
[00:25.38] ਨਾਲ ਰੱਖਦਾ ਵੀ ਨੀ ਹੱਸ ਦਾ ਵੀ ਨੀ
[00:29.64] ਫੋਟੋ ਲਈ ਹਾਏ ਜਦੋ ਹਾਏ ਮੈਂ ਚੀਜ਼ ਕਹਿਨਿਆਂ
[00:33.51] ਓ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[00:37.53] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[00:41.40] ਪਲੀਜ਼ ਕਹਿਨਿਆਂ ਪਲੀਜ਼ ਕਹਿਨਿਆਂ
[00:45.23] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[00:49.13] ਪਲੀਜ਼ ਕਹਿਨਿਆਂ ਮੈਂ ਪਲੀਜ਼ ਕਹਿਨਿਆਂ
[01:05.54] ਹਾਂ ਇੱਕ ਦੋ ਕਰਦੇ ਤਾਰੀਫਾਂ ਤੇ ਕਿ ਜਾਂਦਾ ਏ
[01:09.54] ਡੈਟ ਤੇ ਆਉਂਦਾ ਨੀ ਤਰੀਕਾਂ ਉੱਤੇ ਜਾਂਦਾ ਏ
[01:13.72] ਨਾਟਕ ਨਾ ਕਰ ਫੁੱਲ ਓਦੇ ਲਈ ਜੇ ਲੈ ਜਾਵਾ
[01:17.66] ਆਖੇ ਕੋਈ ਦੇਖ ਲੱਗਾ ਓਹਦੀ ਗੱਡੀ ਚੇ ਵਹਿ ਜਾਵਾ
[01:21.39] ਤਾਹਿ ਉਤੋਂ ਦੂਰ ਦੂਰ ਹੋ ਕੇ ਬਹਿਣੀ ਆ
[01:28.87] ਓ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[01:33.10] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[01:37.07] ਪਲੀਜ਼ ਕਹਿਨਿਆਂ ਪਲੀਜ਼ ਕਹਿਨਿਆਂ
[01:41.05] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[01:45.28] ਪਲੀਜ਼ ਕਹਿਨਿਆਂ ਮੈਂ ਪਲੀਜ਼ ਕਹਿਨਿਆਂ
[01:59.85] ਹਾਂ ਬੜੀਆਂ ਨੇ ਗੱਲਾਂ ਏਹੇ ਗੱਲਾਂ ਨੇ ਕਿਥੋਂ ਥੁੜੀਆਂ
[02:04.83] ਪਾਵੇ ਯਾਰਾਂ ਨਾਲ ਮੇਰੇ ਨਾਲ ਪਾਉਂਦਾ ਨੀ ਸਟੋਰੀਆਂ
[02:09.03] ਟੈਮਪੇਰ ਆ ਸ਼ੋਰਟ ਓਹਦਾ ਦਿਲ ਰਹੇ ਡਰਦਾ
[02:13.09] ਚੱਜ ਨਾਲ ਬਲਾਉਂਦਾ ਨਹੀਓ ਤਾਂ ਵੀ ਨਹੀਓ ਸਰਦਾ
[02:16.97] ਅਰਜਨ ਤੌ ਮੈਂ ਹੋਈ ਫ੍ਰੀਜ਼ ਹੋਈ ਰਹਿਣੀਆਂ
[02:20.95] ਓ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[02:24.47] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[02:28.45] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[02:32.75] ਪਲੀਜ਼ ਕਹਿਨਿਆਂ ਪਲੀਜ਼ ਕਹਿਨਿਆਂ
[02:36.60] ਓਹੋ ਰੌਬ ਮਾਰਦਾ ਮੈਂ ਪਲੀਜ਼ ਕਹਿਨਿਆਂ
[02:40.56] ਪਲੀਜ਼ ਕਹਿਨਿਆਂ ਮੈਂ ਪਲੀਜ਼ ਕਹਿਨਿਆਂ
[02:44.72]

From the album: A for Arjan
-
Milde by Arjan Dhillon , Mxrci , -
High by Arjan Dhillon , Mxrci , -
More Beautiful by Arjan Dhillon , Mxrci , -
Sanu Teri Lod by Arjan Dhillon , Opi Music , Opi Music , -
Don't Mind by Arjan Dhillon , Jay B , -
Please by Arjan Dhillon , Mxrci , -
Tere Baad by Arjan Dhillon , Mxrci , -
Mili Mili by Arjan Dhillon , Mxrci , -
Reshmi Rumal by Arjan Dhillon , Arsh Heer , -
Hurry Up by Arjan Dhillon , Mxrci , -
Ohi Lagdi Aa by Arjan Dhillon , Mxrci , -
Dil Toot Jayega by Arjan Dhillon , Yeah Proof , -
Heer by Arjan Dhillon , Mxrci ,