Sanu Teri Lod
Sanu Teri Lod a song by Arjan Dhillon on Foxsoundi — Free Music, Smart Streaming for Everyone
Sanu Teri Lod Lyrics
[00:09.72] ਅਸੀ ਭੁੱਲ ਦੇ ਜਾਂਦੇ ਸੀ ਅੱਜ ਮੁੜ ਆਇਆ ਏ
[00:14.49] ਪਿਆਰ ਹੋਰਾਂ ਤੇ ਖਰਚ ਚੰਨਾ ਆਪ ਖੜ ਆਇਆ ਏ
[00:19.57] ਸੋਫੀ ਸਾਡੇ ਸਾਹਾਂ ਨੂੰ ਵੇ ਜਦੋ ਤੇਰੀ ਤੋੜ ਸੀ
[00:25.31] ਸੋਫੀ ਸਾਡੇ ਸਾਹਾਂ ਨੂੰ ਵੇ ਜਦੋ ਤੇਰੀ ਤੋੜ ਸੀ
[00:30.75] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[00:35.10] ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
[00:40.49] ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
[00:46.30] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[00:51.44] ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
[00:55.94] ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
[01:00.97] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[01:05.99] ਸਾਨੂੰ ਤੇਰੀ ਲੋੜ
[01:31.47] ਤੇਰਾ ਨਾਮ ਲੈਕੇ ਲੋਕ ਸੀ ਬੁਲਾਉਂਦੇ ਜਦੋ
[01:37.47] ਲੋਕ ਸੀ ਬੁਲਾਉਂਦੇ ਜਦੋ
[01:40.85] ਹਸਨੇ ਆਉਂਦੇ ਸੀ ਸਾਡਾ ਦੁੱਖ ਸੀ ਬਟਾਉਂਦੇ ਜਦੋ
[01:45.40] ਦੁੱਖ ਸੀ ਬਟਾਉਂਦੇ ਜਦੋ
[01:47.98] ਥੋਡੀ ਥੱਲੇ ਹੱਥ ਦੇ ਕੇ ਹੋਰਾਂ ਨੂੰ ਮਨਾਉਂਦਾ ਸੀ
[01:53.05] ਸਾਡਾ ਚੇਤੇ ਹਾਣ ਦੇ ਆ ਤੈਨੂੰ ਕਿੱਥੇ ਆਉਂਦਾ ਸੀ
[01:58.09] ਨੀਲੀਆਂ ਬੇਗਾਨਿਆਂ ਅੱਖੀਆਂ ਦੀ ਲੋਰ ਸੀ
[02:02.82] ਉਮਰ ਨਿਆਣੀ ਸਾਡਾ ਦਿਲ ਕਮਜ਼ੋਰ ਸੀ
[02:08.53] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[02:13.92] ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
[02:19.45] ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
[02:23.31] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[02:28.75] ਸਾਡਾ ਹੀ ਨੀ ਹੋਇਆ ਜੇ ਤੂੰ ਕਿਸੇ ਦਾ ਕਿ ਹੋਏ ਗਾ ਵੇ
[02:34.03] ਕਿਸੇ ਦਾ ਕਿ ਹੋਏ ਗਾ ਵੇ
[02:37.69] ਸਾਂਨੂੰ ਜੇ ਤੂੰ ਰਬਾਉਣਾ ਏ ਤੇ ਆਪ ਵੀ ਤਾਂ ਰੋਏ ਗਾ
[02:41.89] ਆਪ ਵੀ ਤਾਂ ਰੋਏ ਗਾ
[02:44.21] ਅੱਜ ਕੋਈ ਕੱਲ ਕੋਈ ਪਰਸੋ ਨੂੰ ਕੋਈ
[02:49.68] ਅਰਜਨਾ ਸੱਚੀ ਏ ਕੋਈ ਗੱਲ ਤਾਂ ਨੇ ਹੋਈ ਵੇ
[02:54.16] ਰੂਪ ਦੀ ਤਿਜੌਰੀ ਤੇ ਬਿਠਾ ਬੈਠੇ ਚੋਰ ਸੀ
[02:59.50] ਸੱਮਝਿਆ ਹੋਰ ਸੱਚੀ ਤੂੰ ਕੁੱਝ ਹੋਰ ਸੀ
[03:04.87] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[03:10.69] ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
[03:15.28] ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
[03:19.73] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[03:25.35] ਜਦੋ ਸਾਡੇ ਚੰਨਾ ਪੈਰ ਪੈਰ ਥੱਲੇ ਰੋੜ ਸੀ
[03:30.29] ਜਦੋ ਸਾਡੀ ਜ਼ਿੰਦਗੀ ਨੂੰ ਬੱਸ ਤੇਰੀ ਥੋੜ ਸੀ
[03:35.44] ਓਦੋ ਕਿਉਂ ਨਾ ਆਇਆ ਜਦੋ ਸਾਨੂੰ ਤੇਰੀ ਲੋੜ
[03:41.55] ਸਾਨੂੰ ਤੇਰੀ ਲੋੜ

From the album: A for Arjan
-
Milde by Arjan Dhillon , Mxrci , -
High by Arjan Dhillon , Mxrci , -
More Beautiful by Arjan Dhillon , Mxrci , -
Sanu Teri Lod by Arjan Dhillon , Opi Music , Opi Music , -
Don't Mind by Arjan Dhillon , Jay B , -
Please by Arjan Dhillon , Mxrci , -
Tere Baad by Arjan Dhillon , Mxrci , -
Mili Mili by Arjan Dhillon , Mxrci , -
Reshmi Rumal by Arjan Dhillon , Arsh Heer , -
Hurry Up by Arjan Dhillon , Mxrci , -
Ohi Lagdi Aa by Arjan Dhillon , Mxrci , -
Dil Toot Jayega by Arjan Dhillon , Yeah Proof , -
Heer by Arjan Dhillon , Mxrci ,