Stories

Stories a song by The PropheC on Foxsoundi — Free Music, Smart Streaming for Everyone

Stories by The PropheC

Stories Lyrics

[00:13.66] ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ
[00:20.39] ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ
[00:30.48] ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ
[00:37.20] ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ
[00:42.23]
[00:55.69] ਪਹਿਲੇ ਪਨੇ ਉੱਤੇ ਯਾਰਾ ਹੋਈ ਸਾਡੀ ਮੁਲਾਕਾਤ
[01:02.36] ਦੂਜੇ ਪਨੇ ਉੱਤੇ ਹੋਈ ਸਾਡੇ ਪਿਆਰ ਵਾਲੀ ਬਾਤ
[01:09.45] ਗੱਲ ਜਾਣ ਦੀ ਕਰੇ ਜੇ ਤੂੰ ਹਾਂ ਅੱਖਾਂ ਪੈਣ ਰੋ
[01:15.89] ਕੀ ਕਰਨਾ ਹਨੇਰੇ ਨੂੰ ਆਂ ਕਰਦੇ ਤੂੰ ਲੋ
[01:23.09] ਰੌਂਦੀਆਂ ਨੇ ਅੱਖਾਂ ਪੜ੍ਹ-ਪੜ੍ਹ ਜੋ ਕੱਲੇ-ਕੱਲੇ ਪਨੇ ਉੱਤੇ ਲਿਖੀਆਂ
[01:31.03] ਜੋੜੀਆਂ ਨੇ ਦਿਲੋਂ ਕੱਢ-ਕੱਢ ਜੋ ਪਿਆਰ ਦੀਆਂ ਗੱਲਾਂ ਬਣੀਆਂ
[01:37.10] ਕਹਾਣੀਆਂ ਹੁਣ ਸਾਰੀਆਂ ਤੇਰੇ ਬਾਰੇ ਨੀ ਮੈਂ ਲਿਖਦਾ ਰਿਹਾ
[01:43.76] ਯਾਰੀਆਂ ਦਿਲਦਾਰੀਆਂ ਤੇਰੇ ਉੱਤੇ ਨੀ ਮੈਂ ਵਾਰਦਾ ਫ਼ਿਰਾ
[01:53.29] ਤੇਰੇ ਨਾਲ ਸਾਰੀ ਜਿੰਦ ਮੈਂ ਬਿਤਾਉਣੀ ਆਂ
[02:00.97] ਤੇਰੇ ਨਾਲ ਨੀ ਕਹਾਣੀ ਮੈਂ ਬਣਾਉਣੀ ਆਂ
[02:32.59]

From the album: The Season