Jaan Di

Jaan Di a song by The PropheC on Foxsoundi — Free Music, Smart Streaming for Everyone

Jaan Di by The PropheC

Jaan Di Lyrics

[00:14.14] ਰੱਖ ਮੈਨੂੰ ਸਾਂਭ ਕੇ ਪਟਾਰੀ ਵਿੱਚ ਪਾ ਕੇ
[00:18.22] ਕੋਲ ਮੇਰੇ ਆਕੇ ਦੇਦੇ ਤੂੰ ਰਜ਼ਾ (ਦੇਦੇ ਤੂੰ ਰਜ਼ਾ)
[00:21.97] ਰੱਖ ਮੈਨੂੰ ਸਾਂਭ ਕੇ ਕੈਦ ਕਰਵਾ ਦੇ
[00:25.41] ਹੱਸ ਕੇ ਰਕਾਨੇ ਕੱਟਾਂਗੇ ਸਜ਼ਾ (ਕੱਟਾਂਗੇ ਸਜ਼ਾ)
[00:29.45] ਤੂੰ ਮੈਨੂੰ ਜਾਣਦੀ ਆਂ, ਦਿਲ ਉੱਤੇ ਵਾਰਦੀ ਆਂ
[00:33.18] ਹੁਣ ਮਿਲਣ ਨੂੰ ਦੇਰੀਆਂ ਨਾ ਲਾ
[00:36.83] ਤੂੰ ਮੈਨੂੰ ਜਾਣਦੀ ਆਂ, ਨਾਲੇ ਮੇਰੇ ਹਾਣ ਦੀ ਆਂ
[00:41.09] ਹੁਣ ਯਾਰਾਂ ਨਾਲ ਗੱਲ ਤੂੰ ਚਲਾ
[00:45.33]
[00:59.75] ਫ਼ੇਰ ਕਾਹਦੇ ਲਾਰੇ ਆ, ਲਾਰੇ ਆ, ਲਾਰੇ ਨੀ
[01:03.36] ਬਿੱਲੋ ਸਾਨੂੰ ਮਾਰਿਆ
[01:07.11] ਨੱਖਰੇ ਤੇ ਵਾਰੇ ਆਂ, ਵਾਰੇ ਆਂ, ਵਾਰੇ ਨੀ
[01:10.98] ਹੁਣ ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਮ
[01:14.77] ਕਾਹਤੋਂ ਤੂੰ ਕੀਤੀ ਐ ਯਾਰਾਂ ਦੇ ਨਾਲ? "ਦੱਸੀਂ ਨਾ ਤੂੰ ਸੱਚਾਈ"
[01:17.99] ਕੀਤੀਆਂ ਜਿਹੜੀਆਂ ਅੱਖਾਂ ਦੇ ਨਾਲ ਦਿਲ ਤੇ ਬੈਠੇ ਲਾਈ
[01:22.01] ਤੂੰ ਵੀ ਤਾਂ, ਤੂੰ ਵੀ ਤਾਂ, ਤੂੰ ਵੀ ਬਿੱਲੋ ਮੇਰੇ ਉੱਤੇ ਮਰਦੀ
[01:24.70] ਪਰ ਮੈਨੂੰ ਹਾਂ ਨਈਓਂ ਕਰਦੀ
[01:26.62] ਕਾਹਤੋਂ ਦਿਲ ਵਾਲਾ ਖੋਲ ਦੀ ਨਾ ਰਾਜ਼ ਤੂੰ?
[01:29.99] ਤੂੰ ਮੈਨੂੰ ਜਾਣਦੀ ਆਂ, ਦਿਲ ਉੱਤੇ ਵਾਰਦੀ ਆਂ
[01:33.86] ਹੁਣ ਮਿਲਣ ਨੂੰ ਦੇਰੀਆਂ ਨਾ ਲਾ
[01:37.52] ਤੂੰ ਮੈਨੂੰ ਜਾਣਦੀ ਆਂ, ਨਾਲੇ ਮੇਰੇ ਹਾਣ ਦੀ ਆਂ
[01:41.43] ਹੁਣ ਯਾਰਾਂ ਨਾਲ ਗੱਲ ਤੂੰ ਚਲਾ
[01:45.55]
[02:00.35] ਫ਼ੇਰ ਕਾਹਦੇ ਲਾਰੇ ਆ, ਲਾਰੇ ਆ, ਲਾਰੇ ਨੀ
[02:03.70] ਬਿੱਲੋ ਸਾਨੂੰ ਮਾਰਿਆ
[02:07.51] ਨੱਖਰੇ ਤੇ ਵਾਰੇ ਆਂ, ਵਾਰੇ ਆਂ, ਵਾਰੇ ਨੀ
[02:11.45] ਹੁਣ ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਮ
[02:15.80] ਖਿੱਚ ਕੇ ਨਾ ਮਾਰੀ ਤੂੰ, ਸੀਨੇ ਲੱਗ ਜਾਣੀ ਨੂੰ
[02:19.54] ਗੋਲੀਆਂ ਨਾ ਦਿਲ ਤੇ ਚਲਾ
[02:22.93] ਤੇਰੇ ਨਾਮ ਮੈਂ ਲਾਈ ਆ, ਜਿੰਦ ਮਰਜਾਣੀ ਨੂੰ
[02:27.27] ਡੰਗ ਨੈਣਾ ਵਾਲੇ ਬਿੱਲੋ ਨਾ ਚਲਾ
[02:30.31]
[02:45.21] ਫ਼ੇਰ ਕਾਹਦੇ ਲਾਰੇ ਆ, ਲਾਰੇ ਆ, ਲਾਰੇ ਨੀ
[02:49.03] ਬਿੱਲੋ ਸਾਨੂੰ ਮਾਰਿਆ
[02:52.72] ਨੱਖਰੇ ਤੇ ਵਾਰੇ ਆਂ, ਵਾਰੇ ਆਂ, ਵਾਰੇ ਨੀ
[02:56.63] ਹੁਣ ਬੁੱਲ੍ਹਾਂ ਉੱਤੇ ਰਹਿੰਦਾ ਤੇਰਾ ਨਾਮ
[03:04.11]

From the album: The Season