Layeeah

Layeeah a song by The PropheC on Foxsoundi — Free Music, Smart Streaming for Everyone

Layeeah by The PropheC

Layeeah Lyrics

[00:00.50] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ
[00:04.75] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ
[00:09.65] ਪੁੱਛ ਯਾਰ ਨੂੰ ਹਾਲ ਯਾਰ ਦਾ
[00:12.05] ਜੱਦ ਨਿੱਕਲੀ ਰਕਾਨੇ ਬਣ ਕੇ
[00:14.45] ਤੇਰੇ ਨਾਲ ਨੀ ਦਿਲ ਲਾਉਣ ਨੂੰ
[00:16.98] ਮੁੰਡੇ ਫਿਰਦੇ ਬਹਾਨੇ ਲੱਭਦੇ
[00:19.53] ਜੱਦ ਦੇਖਾਂ ਮੈਂ ਬਲੌਰੀ ਅੱਖੀਆਂ
[00:22.22] ਜਾਨ ਤੈਨੂੰ ਦੇਣ ਨੂੰ ਫਿਰਾਂ
[00:24.83] ਹੁਣ ਨਜ਼ਰਾਂ ਤੇਰੇ ਤੇ ਰੱਖੀਆਂ
[00:27.28] ਤੈਨੂੰ ਹਿਕ ਨਾਲ ਲਾਉਣ ਨੂੰ ਫਿਰਾਂ
[00:29.73] ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ
[00:34.71] ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ
[00:37.32] ਹੁਣ ਲਾਰੇ-ਲੱਪੇ ਛੱਡ ਦੇ ਤੂੰ
[00:39.53] ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ
[00:42.28] ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ
[00:44.77] ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ)
[00:49.35] ਨੀ ਮੈਂ ਤੇਰੇ ਨਾਲ
[00:50.39] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ
[00:55.23] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ
[01:00.67] ਨੀ ਸਾਰਿਆਂ ਤੋਂ ਵੱਖਰੀ ਤੂੰ
[01:03.26] ਨੀ ਅੱਖਾਂ ਨਾਲ ਠੱਗਦੀ ਤੂੰ
[01:05.85] ਨੀ ਲੁੱਟ ਲਿਆ ਚੈਨ ਮੇਰਾ
[01:08.03] ਜਾਦੂ ਜਿਹਾ ਕਰ ਗਈ ਤੂੰ
[01:09.85] ਬਿੱਲੋ ਤਿੱਖੀਆਂ ਨੇ THAAD ਜਹੀਆਂ ਅੱਖੀਆਂ
[01:12.34] THAAD ਮਿੱਤਰਾਂ ਦੇ ਸੀਨੇ ਵਿੱਚ ਲੱਗੀਆਂ
[01:15.21] ਸਾਰੇ ਸ਼ਹਿਰ ਵਿੱਚ ਚੱਲੇ ਤੇਰਾ ਨਾਂ ਨੀ
[01:17.76] ਤੈਨੂੰ ਲੱਭਿਆ ਮੈਂ ਦੱਸ ਕਿਹੜੀ ਥਾਂ ਨੀ
[01:20.57] ਨੀ ਮੈਂ ਹਵਾ ਵਿੱਚ ਉੱਡਦਾ ਫਿਰਾਂ
[01:23.11] ਹੋ ਜਾਵਾਂ ਜੇ ਕਿੱਤੇ ਤੇਰੀ ਹਾਂ
[01:25.58] ਹੁਣ ਸੋਹਣੀਏ ਤੂੰ ਅੱਤ ਨਾ ਕਰਾ
[01:27.95] ਮੁੰਡਾ ਤੇਰੇ ਪਿੱਛੇ ਲੁੱਟਿਆ ਪਿਆ
[01:30.31] ਬਿੱਲੋ ਲਾ ਲਈਆਂ ਜੇ ਤੂੰ, ਦੱਸਾਂ ਸਾਰੀਆਂ ਤੈਨੂੰ
[01:35.23] ਗੱਲ ਸੁਣ ਮੱਖਣਾ ਨੀ ਕੋਲ ਤੈਨੂੰ ਰੱਖਣਾ
[01:37.81] ਹੁਣ ਲਾਰੇ-ਲੱਪੇ ਛੱਡ ਦੇ ਤੂੰ
[01:40.27] ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ
[01:43.19] ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ
[01:45.49] ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ)
[01:50.29] ਨੀ ਮੈਂ ਤੇਰੇ ਨਾਲ
[01:51.02] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ
[01:55.93] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ
[02:00.68] ਨੀ ਜਾਨ ਤੇਰੇ ਤੇ ਫ਼ਿਦਾ
[02:03.95] ਮੈਂ ਰਹਿਣਾ ਨਹੀਂ ਤੇਰੇ ਤੋਂ ਬਿਨਾ
[02:06.24] ਬਣਾ ਨਾ ਤੂੰ ਬਾਤਾਂ "ਦੇਖ ਸਾਹਮਣੇ ਯਾਰ ਖੜ੍ਹਾ"
[02:11.50] ਨੀ ਚੜ੍ਹਦੀ ਜਵਾਨੀ ਨੇ, ਨੀ ਤੌਰ ਸੁਲਤਾਨੀ ਨੇ
[02:16.59] ਨੀ ਮੁੰਡਿਆਂ ਨੂੰ ਮਾਰ ਸੁੱਟਿਆ, ਨੀ ਤੇਰੀ ਅੱਖ ਦੀ ਸ਼ਤਾਨੀ ਨੇ
[02:21.32] ਦਿਲ ਹਾਣ ਦੇ ਮੁੰਡੇ ਦੇ ਨਾਲ ਲਾਈ ਦਾ
[02:23.58] ਇੱਕ ਦਿਲ ਵਾਲਾ ਮੁੰਡਾ ਤੈਨੂੰ ਚਾਹੀਦਾ
[02:26.05] ਇੰਝ ਮਰਿਆਂ ਨੂੰ ਮਾਰ ਮੁਕਾਈ ਨਾ (ਮੁਕਾਈ ਨਾ)
[02:30.52] ਨੀ ਮੈਂ ਤੇਰੇ ਨਾਲ
[02:31.51] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ
[02:36.42] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈ
[02:41.69] ਮੈਂ ਤੇਰੇ ਨਾਲ ਲਾਈਆਂ, ਤੂੰ ਮੇਰੇ ਨਾਲ ਲਾ
[02:46.77] ਲਾਈਆਂ-ਲਾਈਆਂ (ਤੂੰ ਮੇਰੇ ਨਾਲ ਲਾ)
[02:49.45] (ਤੂੰ ਮੇਰੇ ਨਾਲ ਲਾ)
[02:50.74] ਨੀ ਮੈਂ ਤੇਰੇ ਨਾਲ
[02:51.71] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ
[02:55.15] ਲਾਈਆਂ-ਲਾਈਆਂ, ਲਾਈਆਂ-ਲਾਈਆਂ, ਲਾਈਆਂ
[03:02.50]

From the album: The Season