Haani

Haani a song by The PropheC on Foxsoundi — Free Music, Smart Streaming for Everyone

Haani by The PropheC

Haani Lyrics

[00:15.51] ਤੇਰਾ ਹਾਣੀ ਹਾਣੀ
[00:17.29] ਮੈਂ ਤੇਰਾ ਹਾਣੀ ਹਾਣੀ ਆ
[00:19.33] ਤੇਰਾ ਜਾਨੀ ਜਾਨੀ
[00:21.03] ਮੈਂ ਤੇਰਾ ਜਾਨੀ ਜਾਨੀ ਆ
[00:23.28] ਤੇਰਾ ਹਾਣੀ ਹਾਣੀ
[00:24.63] ਮੈਂ ਤੇਰਾ ਹਾਣੀ ਹਾਣੀ ਆ
[00:26.93] ਤੇਰਾ ਜਾਨੀ ਜਾਨੀ
[00:28.45] ਮੈਂ ਤੇਰਾ ਜਾਨੀ ਜਾਨੀ ਆ
[00:30.54] ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ
[00:37.20] ਤੇਰਾ ਹਾਣੀ ਆ
[00:41.89] ਮੈਂ ਤੇਰਾ ਹਾਣੀ ਆ
[00:45.59] ਮੇਰੇ ਪਿਆਰ ਦੀ ਤੂੰ ਕਹਾਣੀ ਆ
[00:52.76] ਤੂੰ ਕਹਾਣੀ ਆ, ਤੂੰ ਕਹਾਣੀ ਆ
[01:02.06] ਕਲਿਆਂ ਕੱਟੀਆਂ ਰਾਤਾਂ ਬਸ ਰੱਬ ਹੀ ਜਾਣਦਾ
[01:05.54] ਲੰਬੀਆਂ ਹੋਈਆਂ ਬਾਤਾਂ ਪਰ ਦਿਲ ਨਹੀਂ ਹਾਰਦਾ
[01:09.34] ਜਿਵੇਂ ਪਿਆਰ ਦੀਆਂ ਬਰਸਾਤਾਂ
[01:11.25] ਦਿਲ ਭਿੱਜੀਆਂ ਯਾਰ ਦਾ
[01:13.13] ਕਦ ਹੋਣਗੀਆ ਮੁਲਾਕਾਤਾ
[01:15.08] ਹੁਣ ਮੌਸਮ ਪਿਆਰ ਦਾ
[01:16.98] ਲਾਈਆਂ ਤੂੰ ਲਾਈਆਂ ਮੈਂ ਯਾਰੀਆਂ
[01:24.00] ਇੱਕ ਜਿੰਦ ਇੱਕ ਜਾਨ ਇੱਕ ਸਾਹ
[01:32.05] ਬਸ ਇੱਕ ਮੈਂ ਤੇ ਮੇਰਾ ਹਾਣੀ
[01:36.21] ਔਰ ਹੋਵੇ ਕੋਈ ਨਾ
[01:40.08] ਬਸ ਇੱਕ ਮੈਂ ਤੇ ਮੇਰਾ ਜਾਨੀ
[01:43.86] ਦੁਨੀਆ ਦੀ ਨਾ ਪਰਵਾਹ
[01:47.98] ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ
[01:54.67] ਮੇਰੇ ਪਿਆਰ ਦੀ ਤੂੰ ਕਹਾਣੀ ਆ
[02:03.73] ਤੇਰਾ ਹਾਣੀ ਹਾਣੀ
[02:05.50] ਮੈਂ ਤੇਰਾ ਹਾਣੀ ਹਾਣੀ ਆ
[02:07.53] ਤੇਰਾ ਜਾਨੀ ਜਾਨੀ
[02:09.10] ਮੈਂ ਤੇਰਾ ਜਾਨੀ ਜਾਨੀ ਆਂ
[02:11.33] ਤੇਰਾ ਹਾਣੀ ਹਾਣੀ
[02:13.13] ਮੈਂ ਤੇਰਾ ਹਾਣੀ ਹਾਣੀ ਆ
[02:15.24] ਤੇਰਾ ਜਾਨੀ ਜਾਨੀ
[02:17.05] ਮੈਂ ਤੇਰਾ ਜਾਨੀ ਜਾਨੀ ਆਂ
[02:19.11] ਕਿਵੇਂ ਬੀਤ ਜਾਵੇ ਸਦੀਆਂ ਚੰਨਾ ਤੇਰੇ ਨਾਲ?
[02:23.26] ਜਿਵੇਂ ਕੋਈ ਖ਼ਵਾਬ ਲੱਗੇ, ਅੱਜ ਬਣ ਜਾਵੇ ਕੱਲ
[02:29.08] ਉਮਰਾਂ ਦੇ ਨਾਲ ਸਾਨੂੰ ਵੀ ਪਤਾ ਲੱਗੇ
[02:35.17] ਐਨਾ ਤੈਨੂੰ ਪਿਆਰ ਕਰਾਂ ਤੱਤੀ ਵਾਅ ਵੀ ਨਾਂ ਲੱਗੇ
[02:43.19] ਅੱਖਾਂ ਮੂਰੇ ਤੈਨੂੰ ਦੇਖ ਦੇਖ ਕੇ, ਹਰ ਸਾਹ ਮੇਰਾ ਚੱਲੇ
[02:49.87] ਤੇਰੇ ਨਾਲ਼ ਨਾਲ਼ ਮੈਂ ਤੇਰਾ ਹਾਣੀ ਆ
[02:56.56] ਮੇਰੇ ਪਿਆਰ ਦੀ ਤੂੰ ਕਹਾਣੀ ਆ
[03:04.69] ਤੇਰਾ ਹਾਣੀ ਹਾਣੀ
[03:07.04] ਮੈਂ ਤੇਰਾ ਹਾਣੀ ਹਾਣੀ ਆ
[03:09.23] ਤੇਰਾ ਜਾਨੀ ਜਾਨੀ
[03:11.03] ਮੈਂ ਤੇਰਾ ਜਾਨੀ ਜਾਨੀ ਆਂ
[03:13.08] ਤੇਰਾ ਹਾਣੀ ਹਾਣੀ
[03:14.97] ਮੈਂ ਤੇਰਾ ਹਾਣੀ ਹਾਣੀ ਆ
[03:17.05] ਤੇਰਾ ਜਾਨੀ ਜਾਨੀ
[03:18.66] ਮੈਂ ਤੇਰਾ ਜਾਨੀ ਜਾਨੀ ਆਂ
[03:21.05] ਤੇਰਾ ਹਾਣੀ ਹਾਣੀ
[03:22.74] ਮੈਂ ਤੇਰਾ ਹਾਣੀ ਹਾਣੀ ਆ
[03:24.60] ਤੇਰਾ ਜਾਨੀ ਜਾਨੀ
[03:26.56] ਮੈਂ ਤੇਰਾ ਜਾਨੀ ਜਾਨੀ ਆਂ
[03:28.72] ਤੇਰਾ ਹਾਣੀ ਹਾਣੀ
[03:30.47] ਮੈਂ ਤੇਰਾ ਹਾਣੀ ਹਾਣੀ ਆ
[03:32.63] ਤੇਰਾ ਜਾਨੀ ਜਾਨੀ
[03:34.48] ਮੈਂ ਤੇਰਾ ਜਾਨੀ ਜਾਨੀ ਆਂ
[03:41.72]

From the album: The Season