Kamle

Kamle a song by The PropheC on Foxsoundi — Free Music, Smart Streaming for Everyone

Kamle by The PropheC

Kamle Lyrics

[00:07.54] ਇਸ਼ਕ 'ਚ ਕਮਲ਼ੇ, ਝੱਲੇ
[00:10.42] ਇਸ਼ਕੇ ਦੀ ਚਾਹ ਇੱਕ ਪਾਸੇ ਮੋੜਾਂਗੇ
[00:15.64] ਦੋ ਵੱਖਰੇ ਰਾਹ ਬਸ ਐਦਾਂ ਈ ਜੋੜਾਂਗੇ
[00:20.90] ਦਿਲਾਂ ਵਿੱਚ ਬਣੀਆਂ ਜੋ ਕੰਧਾਂ, ਤੋੜਾਂਗੇ
[00:26.08] ਨੀਂ ਦੋ ਇੱਕ ਹੋਏ ਨੇ ਸਾਹ
[00:29.97] ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ
[00:34.92] ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ
[00:40.13] ਨੀ ਇਸ਼ਕ-ਦਵਾ ਦੇ ਜਾ ਤੂੰ
[00:43.43] (ਇਸ਼ਕ 'ਚ ਕਮਲ਼ੇ, ਝੱਲੇ)
[00:45.11] ਨੀ ਇਸ਼ਕ-ਦਵਾ ਦੇ ਜਾ ਤੂੰ
[00:48.69] (ਇਸ਼ਕ 'ਚ ਕਮਲ਼ੇ, ਝੱਲੇ)
[00:53.71] (ਇਸ਼ਕ 'ਚ ਕਮਲ਼ੇ, ਝੱਲੇ)
[00:58.63] (ਇਸ਼ਕ 'ਚ ਕਮਲ਼ੇ, ਝੱਲੇ)
[01:01.77] ਨਾ ਸਕਦਾ
[01:03.76] ਤੇਰੇ ਬਿਨਾਂ ਹੁਣ ਰਹਿ ਨਹੀਂਓ ਸਕਦਾ
[01:06.82] ਨਾ ਸਕਦੀ ਰਹਿ ਤੂੰ
[01:10.62] ਹੌਲ਼ੀ-ਹੌਲ਼ੀ ਹੁਣ ਦੂਰੀਆਂ ਮਿਟਾ
[01:15.98] ਚੁੱਪ-ਚੁੱਪ ਨੀ ਤੂੰ ਬੁੱਲ੍ਹਾਂ ਦੀ ਮਿਟਾ
[01:20.89] ਕੱਲੀ-ਕੱਲੀ ਇੱਟ ਕੰਧ ਦੀ ਹਟਾ
[01:27.30] ਦਿਲ ਉੱਤੇ ਲਿਖ ਦਿੱਤਾ ਤੇਰਾ ਮੈਂ ਨਾਂ
[01:32.43] ਲੁਕੇ ਜਜ਼ਬਾਤਾਂ ਨੂੰ ਤੇਰੇ ਨਾ' ਫ਼ੋਲਾਂਗੇ
[01:37.56] ਤੇਰੇ ਲਈ ਲੈਣੇ ਆਂ ਹਰ ਸਾਹ
[01:41.46] ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ
[01:46.39] ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ
[01:51.62] ਨੀ ਇਸ਼ਕ-ਦਵਾ ਦੇ ਜਾ ਤੂੰ
[01:54.98] (ਇਸ਼ਕ 'ਚ ਕਮਲ਼ੇ, ਝੱਲੇ)
[01:56.68] ਨੀ ਇਸ਼ਕ-ਦਵਾ ਦੇ ਜਾ ਤੂੰ
[02:00.17] (ਇਸ਼ਕ 'ਚ ਕਮਲੇ, ਝੱਲੇ)
[02:05.03] (ਇਸ਼ਕ 'ਚ ਕਮਲ਼ੇ, ਝੱਲੇ)
[02:10.13] (ਇਸ਼ਕ 'ਚ ਕਮਲ਼ੇ, ਝੱਲੇ)
[02:13.54] ਆਉਂਦੀਆਂ ਨਾ ਅੱਖਾਂ ਵਿੱਚ ਨੀਂਦਾਂ ਹੁਣ
[02:18.37] ਸੁੰਨੀਆਂ ਨੇ ਰਾਤਾਂ ਹੁਣ
[02:23.55] ਕੀਤੀਆਂ ਮੈਂ ਗੱਲਾਂ ਹੁਣ ਤਾਰਿਆਂ ਦੇ ਨਾਲ਼
[02:28.59] ਪੁੱਛਦੇ ਨੇ ਮੈਨੂੰ ਹੁਣ, "ਕੀ ਐ ਤੇਰਾ ਹਾਲ?"
[02:33.78] ਦੱਸਾਂ ਕੀ ਦੁਖ-ਸੁਖ ਤੇਰੇ ਨਾ' ਫ਼ੋਲਾਂਗੇ
[02:38.93] ਤੂੰ ਹੀ ਦਰਦ, ਤੂੰ ਹੀ ਦਵਾ
[02:42.76] ਰਵਾਂ ਮੈਂ ਤੇਰੇ ਨਾਲ, ਕਿਤੇ ਨਾ ਜਾ ਤੂੰ
[02:47.50] ਨੀ ਹਿੱਕ ਨਾਲ਼ ਲਾ, ਠੰਡ ਪਾ ਜਾ ਤੂੰ
[02:52.97] ਨੀ ਇਸ਼ਕ-ਦਵਾ ਦੇ ਜਾ ਤੂੰ
[02:56.19] (ਇਸ਼ਕ 'ਚ ਕਮਲ਼ੇ, ਝੱਲੇ)
[02:57.91] ਨੀ ਇਸ਼ਕ-ਦਵਾ ਦੇ ਜਾ ਤੂੰ
[03:01.48] (ਇਸ਼ਕ 'ਚ ਕਮਲ਼ੇ, ਝੱਲੇ)
[03:06.40] (ਇਸ਼ਕ 'ਚ ਕਮਲ਼ੇ, ਝੱਲੇ)
[03:11.55] (ਇਸ਼ਕ 'ਚ ਕਮਲ਼ੇ, ਝੱਲੇ)
[03:15.44]

From the album: The Season