Burberry a song by Sidhu Moose Wala on
Foxsoundi — Free Music, Smart Streaming for Everyone
Burberry Lyrics
[00:00.16] Nigga was motherfuckin hyped up
[00:02.57] Nigga just grabbed a nigga and snuffed a nigga
[00:04.97] What did the rest of the niggas do
[00:06.09] And it was on from there wasn't nothing stopping him holmes
[00:07.62] Ae yo The Kidd! (The niggas was packing burners, niggas ready to fight with them)
[00:10.61] Niggas doing what they had to do holmes
[00:11.94] Niggas on the real flip mode homes
[00:13.26] Niggas coming out like a motherfucker
[00:14.71] Niggas was antsy, like come on, come on, motherfuckers!
[00:18.11] ਹੋ ਕਾਲੀ range ਕਾਲੇ ਸੀਸ਼ੇ ਆ ਨਿਸ਼ਾਨੀ ਜੱਟ ਦੀ
[00:21.38] ਕਾਲੀ ਆ ਸਿਆਈ ਕਾਲੇ ਗੀਤ ਲਿਖਦਾ
[00:24.45] ਲੋਕਾਂ ਵਾਂਗੂ ਵੇਚੇ ਨਾ ਜ਼ਮੀਰਾਂ ਅੱਲੜੇ
[00:27.55] ਛੋਟੀ ਉਮਰ ਚ ਗੱਬਰੂ ਦਾ ਨਾ ਵਿੱਕਦਾ
[00:30.84] ਹੋ Sidhu Moose Wala ਹੋਰ ਸ਼ਿਹ ਮਿੱਠੀਏ
[00:33.94] ਬਾਜ਼ ਕਿੱਥੇ ਬੇੜੀਆਂ ਚ bond ਹੁੰਦੇ ਨੇ
[00:37.25] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[00:40.12] Burberry ਆਲੇ bag ਵਿਚ ਰੌਂਦ ਹੁੰਦੇ ਨੇ
[00:43.66] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[00:46.66] Burberry ਆਲੇ bag ਵਿਚ ਰੌਂਦ ਹੁੰਦੇ ਨੇ ਏ
[00:53.68] Burberry ਆਲੇ bag ਵਿਚ ਰੌਂਦ ਹੁੰਦੇ ਨੇ
[01:02.28] ਹੋ ਦਿਲ ਛਾਤੀ ਚ ਦਲੇਰ ਲਲਕਾਰੇ ਮਾਰਦਾ
[01:05.68] ਸੀਲੀ ਸ਼ੀਟਾਂ ਨਾਲ ਜਿਹਿਨੂ ਮੱਸਾ ਕੱਜਦਾ
[01:09.07] ਖਰਚੀਲਾ ਘਟ ਉਸਮਾਨ ਮੱਤੀ ਦਾ
[01:12.25] ਹੋ ਦੁਨੀਆਂ ਦੇ ਉੱਤੇ ਜਿਹਦਾ ਪੋਤਾ ਵੱਜਦਾ
[01:15.45] ਹੋ ਮਰ੍ਦ ਦੇ ਮੱਥੇ ਉੱਤੇ ਮੌਤ ਖੂਨੀ ਐ
[01:18.61] ਹੋ ਲੋਕਾਂ ਦੇ ਤਾਂ Dollar ਉੱਤੇ Pound ਹੁੰਦੇ ਨੇ
[01:21.56] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[01:24.73] Burberry ਆਲੇ bag ਵਿਚ ਰੌਂਦ ਹੁੰਦੇ ਨੇ
[01:28.09] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[01:31.11] Burberry ਆਲੇ bag ਵਿਚ ਰੌਂਦ ਹੁੰਦੇ ਨੇ ਏ
[01:37.83] ਹੋ ਖੱਬੇ ਹੱਥ ਤੇ Down Rolly ਮਿੱਠੀਏ
[01:40.58] ਸੱਜੀ ਬਾਂਹ ਤੇ tattoo ਹੱਥੀਂ ਪਾਯਾ ਕੜਾ ਸੋਣੀਏ
[01:43.93] ਢੱਬ ਨਾਲ ਬੰਨੇਯਾ ਏ ਕਾਲ ਜੱਟ ਦੇ
[01:47.14] ਖਾ ਜੇ ਜਿਹੜਾ ਬੰਦਾ ਖੜ੍ਹਾ ਖੜ੍ਹਾ ਸੋਹਣੀਏ
[01:50.19] ਹੋ ਲੋਕਾਂ ਸਾਮੇ ਲੌਂਦੇ ਜਿਹੜੇ ਨੇ ਉਡਾਰੀਆਂ
[01:53.47] ਇਹਦੇ ਮੂਰੇ underground ਹੁੰਦੇ ਨੇ
[01:56.55] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[01:59.76] Burberry ਆਲੇ bag ਵਿਚ ਰੌਂਦ ਹੁੰਦੇ ਨੇ
[02:03.01] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[02:06.18] Burberry ਆਲੇ bag ਵਿਚ ਰੌਂਦ ਹੁੰਦੇ ਨੇ ਏ
[02:12.70] Burberry ਆਲੇ bag ਵਿਚ ਰੌਂਦ ਹੁੰਦੇ ਨੇ
[02:18.07] Nope! I didn't find the game,
[02:19.85] The game found me man , It's not for everybody
[02:22.20] ਓ ਪਿੰਡੇ ਉੱਤੇ ਬਣੇ ਇੰਝ ਕਾਲੇ ਰੰਗ ਦੇ
[02:25.32] ਜੋ ਜ਼ਿੰਦਗੀ ਏ ਕਿਸੇ ਦੀ ਮਕਾਨ ਸੋਹਣੀਏ
[02:28.71] ਪੈਰਾਂ ਚ pair Nike Airforce ਤੇ
[02:31.73] ਜਿੰਨਾ ਥੱਲੇ ਸਾਰਾ ਆ ਜਹਾਂਨ ਸੋਹਣੀਏ
[02:34.93] ਜਾਂਦੇ ਫੈਸ਼ਨ ਆਂ ਤੋ ਢਰ ਆ ਟ੍ਰੇਂਡ ਆ ਵਿਚ ਨੀ
[02:37.95] ਤਾਂਈਂ ਓ ਦੇਖ ਲੋਕ ਸਾਨੂ ਚੱਕਾ ਚੌਂਧ ਹੁੰਦੇ ਨੇ
[02:41.29] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[02:44.10] Burberry ਆਲੇ bag ਵਿਚ ਰੌਂਦ ਹੁੰਦੇ ਨੇ
[02:47.52] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[02:50.54] Burberry ਆਲੇ bag ਵਿਚ
[02:54.10] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[02:56.85] Burberry ਆਲੇ bag ਵਿਚ ਰੌਂਦ ਹੁੰਦੇ ਨੇ
[03:00.17] ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
[03:03.46] Burberry ਆਲੇ bag ਵਿਚ ਰੌਂਦ ਹੁੰਦੇ ਨੇ ਏ
[03:10.36] ਰਾਜਨੀਤੀ ਬੇਸ਼ਕ ਸਾਨੂੰ ਘੱਟ ਆਉਂਦੀ ਐ
[03:12.83] ਪਰ ਲੜਨਾ ਅਸੀਂ ਬੋਹਤ ਚੰਗੀ ਤਰਾਂ ਜਾਣਦੇ ਹਾਂ
[03:16.33] An eye for an eye, a tooth for a tooth