Sidhu Son a song by Sidhu Moose Wala on
Foxsoundi — Free Music, Smart Streaming for Everyone
Sidhu Son Lyrics
[00:03.29] ਆਹ Sidhu Moose Wala!
[00:08.65] Ae Yo, The Kidd!
[00:12.91] ਓ UK ਦੇ top chart ਆਂ ਉੱਤੇ
[00:16.12] ਮੁੰਡਾ ਦੇਖ dispute ਕਰੇ ਨੀ
[00:19.18] ਬਹੁਤੇ ਫਿਰਦਾ ਨਂਬਰ ਮੰਗ੍ਦਾ
[00:21.70] ਹੋ ਦਿਲ ਚੁਕ ਕੇ salute ਕਰੇ ਨੀ
[00:24.66] Moose ਤੋਹ Toranto ਤਕ ਨੀ
[00:27.58] Moose ਤੋਹ Toranto ਤਕ ਨੀ
[00:30.46] ਹੋ Moose ਤੋਹ Toranto ਤਕ ਨੀ
[00:33.14] ਲੋਹਾ ਕਲਮ ਦਾ ਕੱਲਾ ਕੱਲਾ ਮੰਦਾ
[00:36.34] ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ
[00:38.91] ਸਿਧੂ ਆਂ ਦਾ ਅੱਗ ਕੱਢਦਾ
[00:41.66] ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[00:44.81] ਸਿਧੂ ਆਂ ਦਾ ਅੱਗ ਕੱਢਦਾ
[00:47.05] ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[01:02.16] ਓ ਕੇਂਡੀ ਜੱਟਾ ਜੜੋਂ ਲੇਹ੍ਜੂ ਪੱਟ-ਕੇ
[01:04.86] ਮੇਰੇ ਟਾਇਮ ਦੀ ਹਨੇਰੇ ਵਗੇ ਨੀ
[01:07.87] ਓ ਲੋਕ show ਆ ਉੱਤੇ ਕੰਠ ਕਰਦੇ
[01:10.34] ਸਾਡੇ ਹੁੰਦਾ ਆ ਹਵੇਲੀ ਅੱਗੇ ਨੀ
[01:13.48] ਲਾਹੋਰ ਆਲੇ ਕਿਹਦੇ ਸੂਰਮਾ
[01:16.12] ਲਾਹੋਰ ਆਲੇ ਕਿਹਦੇ ਸੂਰਮਾ
[01:18.91] ਲਾਹੋਰ ਆਲੇ ਕਿਹਦੇ ਸੂਰਮਾ
[01:21.80] ਕਿਸੇ ਵਿਰਲੀ ਮੈ ਦੀ ਕੁਖੋ ਜੰਮਦਾ
[01:25.02] ਨੀ ਮੁੰਡਾ ਸਿਧੂ'ਆਂ ਦਾ ਹਾਏ ਨੀ ਸਿਧੂ'ਆਂ ਦਾ
[01:27.45] ਸਿਧੂ'ਆਂ ਦਾ ਅੱਗ ਕੱਢਦਾ
[01:30.08] ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[01:33.43] ਸਿਧੂ'ਆਂ ਦਾ ਅੱਗ ਕੱਢਦਾ
[01:35.95] ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[01:50.37] ਓ ਕਯੀ wanna be's ਚੌਂਦੇ ਮਿੱਠੀਏ
[01:53.14] Kill ਮੇਰੀ vibe ਕਰਨੀ
[01:56.02] ਅਮੇਰਿਕਾ ਤਕ ਬੰਦੇ ਆਖਦੇ
[01:59.18] ਓ ਜੱਟਾ ਤੇਰੇ ਨਾਲ ਕੋਲਾਬ ਕਰਨੀ
[02:01.84] ਤੇ ਜੱਟ ਫਿਰੇ ਖੇਤਾ ਵਿਚ ਨੀ
[02:04.47] ਜੱਟ ਫਿਰੇ ਖੇਤਾ ਵਿਚ ਨੀ
[02:07.48] ਜੱਟ ਫਿਰੇ ਖੇਤਾ ਵਿਚ ਨੀ
[02:10.18] ਏ ਫਿਰਦਾ ਜ਼ਮਾਨਾ ਤਾਣੇ ਤਰ ਦਾ
[02:13.46] ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ
[02:16.06] ਸਿਧੂ ਆਂ ਦਾ ਅੱਗ ਕੱਢਦਾ
[02:18.89] ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[02:21.89] ਸਿਧੂ ਆਂ ਦਾ ਅੱਗ ਕੱਢਦਾ
[02:24.54] ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[02:27.66] ਕਈ ਦੇਖ ਮੈਨੂ ਖਿੜ ਜਾਂਦੇ ਨੇ
[02:30.18] ਤੇ ਦੇਖ ਵਜੇ ਮੈਨੂ ਲਾਟ ਕਿਸੇ ਦੀ
[02:33.21] ਇੱਕੋ ਵਾਰੀ ਦੇਣੀ ਜਾਂ ਰਬ ਨੂ
[02:35.68] ਤਾਹਿਯੋ ਹੈ ਨਹੀ ਘਬਰਾਹਟ ਕਿਸੇ ਦੀ
[02:39.10] ਤਹਿਯੋ ਤੇਰਾ ਮੂਸੇ ਆਲਾ ਜੱਟ ਨੀ
[02:42.07] ਤੇਰਾ ਮੂਸੇ ਆਲਾ ਜੱਟ ਨੀ
[02:44.50] ਤਹਿਯੋ ਤੇਰਾ ਮੂਸੇ ਆਲਾ ਜੱਟ ਨੀ
[02:47.45] ਈਗੋ ਫਿਰਦਾ ਏ ਦੁਨਿਯਾ ਦੀ ਭਰਦਾ
[02:50.44] ਨੀ ਮੁੰਡਾ ਸਿਧੂ ਆਂ ਦਾ ਹਾਏ ਨੀ ਸਿਧੂ ਆਂ ਦਾ
[02:53.22] ਸਿਧੂ ਆਂ ਦਾ ਅੱਗ ਕੱਢਦਾ
[02:56.03] ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[02:59.04] ਸਿਧੂ ਆਂ ਦਾ ਅੱਗ ਕੱਢਦਾ
[03:01.75] ਹੋ ਸਾਲਾਂ ਦੁਨਿਯਾ ਦਾ ਸੜਨਾ ਤਾ ਬਣਦਾ
[03:09.63] Sidhu Sidhu
[03:12.60] I'm The Big Fan ਯਾਰ ਉਸਕੇ ਗਾਨੇ
[03:17.02] ਹਾਏ
[03:18.06] ਮੈਂ ਉਸਕੇ live Concert ਮੇ ਗਯੀ ਥੀ
[03:19.81] Specially From Mumbai
[03:21.15] ਹਾਏ