US (feat. Raja Kumari)

US (feat. Raja Kumari) a song by Sidhu Moose Wala on Foxsoundi — Free Music, Smart Streaming for Everyone

US (feat. Raja Kumari) by Sidhu Moose Wala

US (feat. Raja Kumari) Lyrics

[00:09.34] Aye, yo
[00:12.48] The Kidd
[00:13.22] No walkin' away, na-na
[00:17.25] And givin' up without a fight
[00:19.76] No walkin' away, na-na
[00:24.21] You and I are in this for life
[00:26.85] ਮੈਂ ਥੋੜ੍ਹੀ ਤੇਜ਼ ਆਂ, ਉਹ ਥੋੜ੍ਹਾ ਭੋਲ਼ਾ
[00:30.25] Life ਕੱਠਿਆ ਬਿਤਾਉਣੀ ਸਾਡਾ goal ਆ
[00:33.73] ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ
[00:36.88] I'm glad ਕਿ ਜੱਟ ਮੇਰਾ ਕੋਲ਼ ਆ
[00:40.04] ਮੈਂ ਥੋੜ੍ਹੀ ਤੇਜ਼ ਆਂ ਤੇ ਉਹ ਭੋਲ਼ਾ
[00:43.69] Life ਕੱਠਿਆ ਬਿਤਾਉਣੀ ਸਾਡਾ goal ਆ
[00:46.72] ਹੁੰਦੇ ਲੇਖਾਂ 'ਚ ਨੀ wise ਮੁੰਡੇ ਸੱਭ ਦੇ
[00:50.24] I'm glad ਕਿ ਜੱਟ ਮੇਰਾ ਕੋਲ਼ ਆ
[00:53.28] ਮੈਂ ਚੁੱਪ ਕਰਾਂ ਨਾ ਤੇ ਉਹ ਨਹੀਂ ਬੋਲਦਾ
[00:56.75] ਕਦੇ-ਕਦੇ ਮੇਰੀ ਗੱਲ ਵੀ ਨਹੀਂ ਗੌਲ਼ਦਾ
[01:00.03] ੧੦੦ ਕਰਦੀ ਤਾਂ ਇੱਕ ਮਸਾਂ ਚੱਕਦਾ
[01:03.33] ਘੱਟ ਦਿੰਦਾ ਐ ਜਵਾਬ ਮੇਰੀ call ਦਾ
[01:06.48] ਮੈਂ ਥੋੜ੍ਹੀ sweet ਆਂ ਤੇ ਉਹ rude ਆ
[01:09.95] ਗੱਲ ਕਰੇ ਯਾ ਨਾ ਕਰੇ ਉਹਦਾ mood ਆ
[01:13.26] ਮੈਨੂੰ ਪਤਾ ਆ ਮੈਂ ਉਹਨੂੰ ਠੀਕ ਕਰ ਲੂੰ
[01:16.58] ਜੱਟੀ ਹੌਸਲੇ 'ਚ ਤਾਂ ਵੀ all good ਆ
[01:19.92] There's nothin' to do about it, I can't stop it
[01:23.31] You got me outta my mind and outta pocket
[01:26.21] Oh, you the king, I'm the one, but the things that you done
[01:29.84] Better make it up to me because I'm mad
[01:33.16] Still, I love you 'til my last day
[01:35.92] So, baby, please don't make me wait in vain
[01:39.72] Found my strength now, but you're my weakness
[01:43.03] Still, I'm glad that you came my way
[01:46.21] ਨੇੜੇ ਦਿਲ ਦੇ ਘੱਟ ਮਿਲਦੇ ਲੋਕ, ਸੁਣਿਆ
[01:51.47] ਤਾਈਓਂ ਕਦਰ ਕਰਾਂ
[01:54.42] ਕਦੀ ਤਾਂ ਆਵੇਗਾ, ਸਮਝਾਵੇਗਾ, ਗਲ਼ ਲਾਵੇਗਾ
[01:59.53] ਤਾਈਓਂ ਸਬਰ ਕਰਾਂ
[02:02.83] ਤੇਰੇ ਵਰਗੀ ਤੂੰ ਐ ਆਖਦਾ, ਦੁਨੀਆ ਬਥੇਰੀ ਫਿਰਦੀ
[02:09.38] ਓ, ਤੇਰੇ ਜਿਹੀ ਐ, ਪਰ ਤੂੰ ਨਹੀਂ
[02:12.55] ਤਾਈਓਂ ਤੇਰੇ ਮਗਰ ਫ਼ਿਰਾਂ, ਵੇ ਤਾਈਓਂ ਤੇਰੇ ਮਗਰ ਫ਼ਿਰਾਂ
[02:19.59] Yeah, I'm thuggin', I body everything in our way
[02:23.34] You want it, you got it, anything for you, bae
[02:26.39] I'm the rose, you the gun, get the ring, I'm the one
[02:29.47] Ain't no one better for you, you know I'm bad
[02:32.58] They say we're crazy, we'll never make it
[02:35.88] But they don't know us
[02:37.60] There's no you if there's no me
[02:39.53] Ain't no fakin' this, we got that energy
[02:42.67] I want you close to me, yeah
[02:45.96] ਮੈਂ ਥੋੜ੍ਹੀ hot ਆਂ, ਉਹ ਥੋੜ੍ਹਾ cool ਆ
[02:49.36] ਲੜ ਪੈਨੀ ਆਂ, ਦਿਮਾਗ ਮੇਰਾ fool ਆ
[02:52.61] ਨੀ ਉਹ ਕਰਦਾ believe respect 'ਚ
[02:55.94] ਮੁੰਡਾ ਸੋਚਣੀ ਤੋਂ ਜਮਾ old school ਆ
[02:59.22] ਮੈਂ ਥੋੜ੍ਹੀ soft ਆਂ, ਉਹ ਥੋੜ੍ਹਾ hard ਆ
[03:02.57] ਰਹਿੰਦਾ ਖਿਝਦਾ ਈ, ਕਰਦਾ ਨਾ ਲਾਡ ਆ
[03:05.91] ਦਿੰਦਾ ਦੇਖਣ ਕਿਸੇ ਨੂੰ ਮੇਰੇ ਵੱਲ ਨਾ
[03:09.25] ਇੰਜ ਕਰੇ ਜਿਉਂ behave ਮੇਰਾ guard ਆ
[03:12.38] ਮੈਂ ਥੋੜ੍ਹੀ ਆਮ ਆਂ, ਉਹ ਮਸ਼ਹੂਰ ਆ
[03:15.93] ਪਰ ਭੋਰਾ ਵੀ ਨਾ ਕਰਦਾ ਗ਼ਰੂਰ ਆ
[03:19.29] ਚੱਕਾਂ ਹੋਰ ਨਾ guarantee ਮੂਸੇ ਆਲ਼ੇ ਦੀ
[03:22.55] ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
[03:25.66] ਨੀ ਬਸ ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
[03:29.51] ਕੁੜੀਆਂ ਤੇ ਨਸ਼ਿਆਂ ਤੋਂ ਦੂਰ ਆ
[03:31.68] No walkin' away, na-na
[03:35.87] And givin' up without a fight
[03:38.49] No walkin' away, na-na
[03:42.71] You and I are in this for life
[03:45.30]

Stats

From the album: Moosetape