Facts (Skit) a song by Sidhu Moose Wala on
Foxsoundi — Free Music, Smart Streaming for Everyone
Facts (Skit) Lyrics
[00:00.07] Sidhu Moose Wala ਮੁਰਦਾਬਾਦ (ਮੁਰਦਾਬਾਦ, ਮੁਰਦਾਬਾਦ)
[00:03.03] ਹਾਏ-ਹਾਏ (ਨਹੀਂ ਚਲੂਗੀ)
[00:05.30] ਨਹੀਂ ਚਲੂਗੀ, ਨਹੀਂ ਚਲੂਗੀ... (Sidhu, Sidhu?)
[00:11.93] ਮੈਂ ਆਂ, ਪੁੱਤ, ਦਰਵਾਜ਼ਾ ਖੋਲ੍ਹ
[00:17.16] Sidhu, ਦਰਵਾਜ਼ਾ ਖੋਲ੍ਹ, ਮੈਂ ਆਂ
[00:20.55] ਲਗਦੈ ਦਰਵਾਜ਼ਾ ਤੋੜਨਾ ਪੈਣਾ ਐ
[00:23.12]
[00:28.88] ਪੁੱਤ, ਇਹ ਨ੍ਹੇਰੇ ਜਿਹੇ 'ਚ ਆਹ ਕੰਨਾਂ ਵਿੱਚ ਟੂਟੀਆਂ ਪਾਕੇ ਕਿਵੇਂ ਬੈਠਾ ਐ?
[00:36.43] Dad, ਮੈਨੂੰ ਪਤਾ ਨਹੀਂ ਸੀ ਵਈ
[00:38.72] ਲੋਕ ਆਪਣੀ ਜ਼ਬਾਨ 'ਤੇ ਮੇਰੇ ਲਈ ਐਨਾ ਜਹਿਰ ਚੱਕੀ ਫ਼ਿਰਦੇ ਐਂ
[00:42.34] Huh, ਪੁੱਤ, ਲੋਕ ਨਹੀਂ, ਭੀੜ ਐ
[00:47.40] ਪਰ dad, ਲੋਕ ਹੋਣ ਚਾਹੇ ਭੀੜ
[00:51.08] ਪਰ ਇਹਨਾਂ ਦੇ ਤੀਰ ਤਾਂ ਸਿੱਧਾ ਇੱਥੇ ਵੱਜਦੇ ਨੇ ਨਾ, ਮੇਰੇ ਕਾਲ਼ਜੇ 'ਚ
[00:56.17] Sidhu, ਮਹਾਰਾਜ ਵੀ ਓਹਦੀ ਝੋਲ਼ੀ 'ਚ ਜਹਿਰ ਪਾਉਂਦੈ
[00:59.43] ਜੀਹਦੇ ਬਾਰੇ ਓਹਨੂੰ ਪਤਾ ਹੋਵੇ, ਬਈ ਈਹਦਾ ਕਾਲ਼ਜਾ ਜਹਿਰ ਖਪਾ ਲਊ
[01:03.93] ਮੈਂ ਦੱਸਦਾਂ ਤੈਨੂੰ ਇਸ ਭੀੜ ਦਾ ਸੱਚ
[01:07.43]