Signed to God

Signed to God a song by Sidhu Moose Wala on Foxsoundi — Free Music, Smart Streaming for Everyone

Signed to God by Sidhu Moose Wala

Signed to God Lyrics

[00:01.52] JB on the beat
[00:03.54] ਹਾਂ, Sidhu Moose Wala
[00:06.68] MooseTape
[00:08.95] Banglez on the rhythm
[00:09.93] Yeah, fuck
[00:10.73] ਓ, Sidhu Moose Wala ਦੇਖ ਅੱਗ ਕਿੰਨੀ name 'ਚ
[00:13.58] ਜਦੋਂ ਦਾ ਮੈਂ ਆਇਆ, ਸਾਰੇ ਬਾਹਰ ਹੋਏ game 'ਚੋਂ
[00:16.16] Money on my mind, ਕੋਈ ਹੋਰ ਨਹੀਓਂ aim 'ਚ
[00:18.75] ਵੈਰੀ ਟੰਗੇ ਕੰਧਾਂ ਉੱਤੇ ਜੜ ਕੇ frame 'ਚ
[00:21.27] ਕੋਈ ਇੱਥੇ army ਨਹੀਂ, ਕੱਲਾ ਈ one man ਆਂ
[00:23.82] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[00:26.41] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[00:28.81] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[00:31.54] East 'ਚੋਂ rise ਆਂ, West 'ਚ ban ਆਂ
[00:34.06] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[00:36.72] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[00:39.22] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[00:41.63] ਮੈਕਸਿਕੇ ਕਹਿੰਦੇ loco, ਕਾਲ਼ੇ ਕਹਿੰਦੇ Big Drip ਆ
[00:44.31] ਮੁੱਕਦਾ ਨਹੀਂ ਛੇਤੀ ਜਿਹੜਾ AK ਦਾ clip ਆ
[00:46.97] ਮੁੱਕਣੇ ਦੇ ਬਾਅਦ ਵੀ ਮੈਂ rest in power ਆਂ ਨੀ
[00:49.62] ਆਮ ਨਹੀਓਂ ਜੁੱਸੇ ਜਿਹੜੇ ਹੁੰਦੇ ਸਾਲ਼ੇ RIP ਆ
[00:52.03] ਯਾਰਾਂ ਦੀ ਤੂੰ ਗੱਲ ਛੱਡ, anti ਸਾਡੇ fan ਆਂ
[00:54.73] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[00:57.48] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[00:59.85] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[01:02.29] ਓ, record ਹੀ ਬਣੇ, ਕੰਮ ਹੁਣ ਤਾਈਂ ਜੋ ਕਰੇ ਨੇ
[01:05.14] Motive ਜੋ ਮੇਰੇ, ਤੇਰੀ ਸੋਚ ਤੋਂ ਵੀ ਪਰ੍ਹੇ ਨੇ
[01:07.80] ਤੁਰਾਂ ਕਿਹੜੇ path 'ਤੇ ਮੈਂ ਇੱਥੋਂ judge ਕਰ ਲੈ
[01:10.27] Role model ਸਾਰੇ ਮੇਰੇ ਗੋਲ਼ੀ ਨਾਲ਼ ਮਰੇ ਨੇ
[01:12.88] ਵੈਰੀ 'ਤੇ cross ਬਣੇ, ਜਿਹੜੀ ਮੇਰੀ line ਆ
[01:15.29] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[01:17.90] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[01:20.43] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[01:23.17] East 'ਚੋਂ rise ਆਂ, West 'ਚ ban ਆਂ
[01:25.66] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[01:28.26] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[01:30.71] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[01:33.24] ਓ, ਕੱਢਣੇ ਭੁਲੇਖੇ ਸੀਗੇ, ਚਸਕਾ ਨਹੀਂ ਗਾਉਣ ਦਾ
[01:36.02] ਟੁੱਟ ਜਾਊਗਾ, ਝੁਕਦਾ ਨਹੀਂ, ਮਣਕਾ ਜਿਉਂ ਧੌਣ ਦਾ
[01:38.57] ਗਾਣੇ-ਗੂਣੇ ਛੱਡ, ਸਾਡੀ ਗੋਲ਼ੀ ਵੀ ਐ ਚੱਲਦੀ
[01:41.21] ਲੋਕਾਂ ਲਈ threat, ਮੇਰਾ style ਜੋ ਜਿਊਣ ਦਾ
[01:43.75] Art ਨੂੰ crime ਨਾਲ਼ ਜੋੜੇ ਜੋ ਮੈਂ chain ਆਂ
[01:46.38] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[01:49.03] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[01:51.59] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[01:54.25] East 'ਚੋਂ rise ਆਂ, West 'ਚ ban ਆਂ
[01:56.76] ਕਿਸੇ ਨਾਲ਼ bond ਨਹੀਓਂ, ਰੱਬ ਨਾਲ਼ sign ਆਂ
[01:59.21] ਚੰਗਾ-ਚੁੰਗਾ ਬਣਨੇ ਨੂੰ ਆਇਆ ਨਹੀਂ ਮੈਂ ਜੱਗ 'ਤੇ
[02:01.78] ਲੰਡੂਆਂ ਨੂੰ ਪਾੜਨੇ ਲਈ ਹੋਇਆ ਮੈਂ design ਆਂ
[02:06.97] MooseTape
[02:11.89] ਹਾਂ
[02:24.31] Ki-Ki-Ki-Ki-Kidd
[02:26.80]

Stats

From the album: Moosetape